Notorious Jatt (Feat. P. Gill)

Notorious Jatt (Feat. P. Gill)

Randy J

Альбом: Notorious
Длительность: 4:56
Год: 2012
Скачать MP3

Текст песни

ਹੋ gel ਸ਼ੈਲ ਲਾ ਕੇ, jean Pepe ਵਾਲੀ ਪਾ ਕੇ
ਓ ਥੱਲੇ ਲੰਡੀ ਜੀਪ ਰੱਖੀ Ray-Ban ਸਜਾ ਕੇ
ਹੋ gel ਸ਼ੈਲ ਲਾ ਕੇ, jean Pepe ਵਾਲੀ ਪਾ ਕੇ
ਥੱਲੇ ਲੰਡੀ ਜੀਪ ਰੱਖੀ Ray-Ban ਸਜਾ ਕੇ
ਆਉਣ ਫਭ ਕੇ ਜੁੰਡੀ ਦੇ ਯਾਰ ਸਾਰੇ
ਆਉਣ ਫਭ ਕੇ ਜੁੰਡੀ ਦੇ ਯਾਰ ਸਾਰੇ
Notorious ਜੱਟ ਆ ਗਏ
ਰਹੀਂ ਬਚ ਕੇ ਪਤਲੀਏ ਨਾਰੇ
Notorious ਜੱਟ ਆ ਗਏ
ਬਚ ਕੇ ਪਤਲੀਏ ਨਾਰੇ
Notorious ਜੱਟ ਆ ਗਏ, ਓ ਓ

ਖਿੱਚ ਲੈ ਟਕੀਲਾ ਵਾਲੇ shot ਗੱਟ ਗੱਟ ਨੀ
Bentley ਚ ਬੈਠਾ ਵੇਖ ਰਾਜੇ ਜਿਹਾ ਜੱਟ ਨੀ
ਜਿਹਾ ਜੱਟ ਨੀ, ਜਿਹਾ ਜੱਟ ਨੀ
ਜਿਹਾ ਜੱਟ ਨੀ, ਜਿਹਾ ਜੱਟ ਨੀ
ਖਿੱਚ ਲੈ ਟਕੀਲਾ ਵਾਲੇ shot ਗੱਟ ਗੱਟ ਨੀ
Bentley ਚ ਬੈਠਾ ਵੇਖਦਾ ਰਾਜੇ ਜਿਹਾ ਜੱਟ ਨੀ
ਚਲ ਸਾਡੇ ਨਾਲ, ਅਸੀਂ ਜਾਣਾ pizza hut ਨੀ
ਸੱਚ ਦੱਸਾਂ ਤੂੰ ਵੀ ਕਿਸੇ ਗੋਰੀ ਨਾਲੋ ਘੱਟ ਨੀ
ਰੂਪ ਡੁਲ ਡੁਲ ਪੈਂਦਾ ਮੁਟਿਆਰੇ
ਰੂਪ ਡੁਲ ਡੁਲ ਪੈਂਦਾ ਮੁਟਿਆਰੇ
Notorious ਜੱਟ ਆ ਗਏ
ਰਹੀਂ ਬਚ ਕੇ ਪਤਲੀਏ ਨਾਰੇ
Notorious ਜੱਟ ਆ ਗਏ
ਬਚ ਕੇ ਪਤਲੀਏ ਨਾਰੇ
Notorious ਜੱਟ ਆ ਗਏ

ਲੋਈ ਲੋਈ ਲੋਈ
ਲੋਈ ਲੋਈ ਲੋਈ
ਨੀ ਜੱਟ ਜਿਹਾ ਵੈਰੀ ਕੋਈ ਨਾ
ਜੱਟ ਵਰਗਾ ਯਾਰ ਨਾ ਕੋਈ
ਨੀ ਜੱਟ ਜਿਹਾ ਵੈਰੀ ਕੋਈ ਨਾ
ਜੱਟ ਵਰਗਾ ਯਾਰ ਨਾ ਕੋਈ
ਨੀ ਜੱਟ ਜਿਹਾ ਵੈਰੀ ਕੋਈ ਨਾ
ਸਾਡੇ ਵੱਲ ਵੇਖ ਰੰਨਾਂ ਠੰਡੇ ਹੌਕੇ ਲੈਂਦੀਆਂ
ਇੱਕ ਵਾਰੀ ਲਾ ਲਾ ਦਿਲ ਸਾਡੇ ਨਾਲ ਕਹਿੰਦੀਆਂ
ਕਹਿੰਦੀਆਂ, ਕਹਿੰਦੀਆਂ, ਕਹਿੰਦੀਆਂ, ਕਹਿੰਦੀਆਂ
ਸਾਡੇ ਵੱਲ ਵੇਖ ਰੰਨਾਂ ਠੰਡੇ ਹੌਕੇ ਲੈਂਦੀਆਂ
ਇੱਕ ਵਾਰੀ ਲਾ ਲਾ ਦਿਲ ਸਾਡੇ ਨਾਲ ਕਹਿੰਦੀਆਂ
ਜਿਥੇ ਚਲੇ ਜਾਈਏ ਸਾਡੇ ਅੱਗੇ ਪਿੱਛੇ ਰਹਿੰਦੀਆਂ
ਟੇਢਾ ਜਿਹਾ ਤੱਕ ਭਾਵੇਂ ਜਾਨ ਕੱਡ ਲੈਂਦੀਆਂ
ਅਸੀਂ ਮੁੜ ਕੇ ਨਾ ਤੱਕੀਏ ਦੋਬਾਰੇ
ਅਸੀਂ ਮੁੜ ਕੇ ਨਾ ਤੱਕੀਏ ਦੋਬਾਰੇ
Notorious ਜੱਟ ਆ ਗਏ
ਰਹੀਂ ਬਚ ਕੇ ਪਤਲੀਏ ਨਾਰੇ
Notorious ਜੱਟ ਆ ਗਏ
ਬਚ ਕੇ ਪਤਲੀਏ ਨਾਰੇ
Notorious ਜੱਟ ਆ ਗਏ

ਮੇਹਫ਼ਿਲਾਂ ਚ ਰਹਿੰਦਾ ਨਾ ਹਿਸਾਬ ਖੁੱਲੇ ਜੱਟ ਦਾ
ਫ਼ਕਰਾਂ ਚੋ ਫ਼ਕਰ ਸੁਬਾਹ ਬਿੱਲੋ ਜੱਟ ਦਾ
ਬਿੱਲੋ ਜੱਟ ਦਾ, ਬਿੱਲੋ ਜੱਟ ਦਾ
ਬਿੱਲੋ ਜੱਟ ਦਾ, ਬਿੱਲੋ ਜੱਟ ਦਾ
ਮੇਹਫ਼ਿਲਾਂ ਚ ਰਹਿੰਦਾ ਨਾ ਹਿਸਾਬ ਖੁੱਲੇ ਜੱਟ ਦਾ
ਫ਼ਕਰਾਂ ਚੋ ਫ਼ਕਰ ਸੁਬਾਹ ਬਿੱਲੋ ਜੱਟ ਦਾ
ਤੇਰੇ ਨਾਲੋ ਚੰਗਾ ਸਾਨੂੰ ਰੌਲਾ ਬਿੱਲੋ ਵੱਟ ਦਾ
ਹੋਣਾ ਨੀ ਮਰੀਜ਼ ਐਂਵੇ ਇਸ਼ਕ ਦੀ ਸੱਟ ਦਾ
ਕੈਲੇ ਜਾਂਦਾ ਐ ਖੁਦਾ ਤੋਂ ਬਲਹਾਰੇ
ਕੈਲੇ ਜਾਂਦਾ ਐ ਖੁਦਾ ਤੋਂ ਬਲਹਾਰੇ
Notorious ਜੱਟ ਆ ਗਏ
ਰਹੀਂ ਬਚ ਕੇ ਪਤਲੀਏ ਨਾਰੇ
Notorious ਜੱਟ ਆ ਗਏ
ਬਚ ਕੇ ਪਤਲੀਏ ਨਾਰੇ
Notorious ਜੱਟ ਆ ਗਏ