Og

Og

Prem Dhillon

Альбом: No Lookin' Back
Длительность: 2:54
Год: 2022
Скачать MP3

Текст песни

What is that OG's BG's
OG is orignal gangsters
And BGs? BG is baby gangsters!

San b plays this beat!

Short term ਜਿਹੜੇ fade ਕੁੜੇ ਰਾਹ ਨੀ
ਖਾਰੇ ਕਿਹੜੇ ਵੇਹਲੇ ਲੱਗ ਜਾਣਾ ਦਾ ਨੀ
ਸਾਡੀ film ਐ ਪਹੁੰਚੀ the end ਤੇ
ਡਰ ਡਰ ਕੁੜੇ ਆਉਂਦੇ ਆਂ ਨੀ ਸਾਹ ਨੀ
ਇਕ ਤੂੰ ਹੀ ਫਿਰੇ ਦਿਲ ਚ ਵਸਾਯੀ ਨੀ
ਇਕ ਤੂੰ ਹੀ ਫਿਰੇ ਦਿਲ ਚ ਵਸਾਯੀ ਨੀ
ਉਂਝ ਮਾਹੜਾ ਮਾਹੜੇ ਉਂਦੀ ਦੇ ਆਂ ਯਾਰ ਨੀ
ਕੱਲੀ ਤੂੰ ਨੀ ਜੋ ਜੀਂ ਜੀਂ ਕਰੇ ਜੱਟ ਨੂੰ
Og ਆਖੇ ਮੈਨੂੰ ਵੇਲਿਆਂ ਦੀ ਡਾਰ ਨੀ
ਕੱਲੀ ਤੂੰ ਨੀ ਜੋ ਜੀਂ ਜੀਂ ਕਰੇ ਜੱਟ ਨੂੰ
Og ਆਖੇ ਮੈਨੂੰ ਵੇਲਿਆਂ ਦੀ ਡਾਰ ਨੀ

Fok ਰੌਲਾ ਨਾਹਿਯੋ ਰੱਖੀ ਕਰਤੂਤ ਨੀ
ਜੋ ਵੀ ਪਾਈਏ ਲਈਏ ਕਰੇ follow youth ਨੀ
ਬਹੁਤ ਸਾਲ਼ੇ bass ਗੀਤਾਂ ਚ ਹੀ ਗਾਉਂਦੇ ਆਂ
ਸਾਡੇ ਨਾਲ ਹੋਈਆਂ ਸ਼ਰੇਆਮ ਝੂਠ ਨੀ
ਬਦਮਾਸ਼ੀ ਨਾਹਿਯੋ ਛੱਡੀ ਆਂ ਛੱੜਾਈ ਦੀ
ਬਦਮਾਸ਼ੀ ਨਾਹਿਯੋ ਛੱਡੀ ਆਂ ਛੱੜਾਈ ਦੀ
ਕਈ ਸ਼ੀਲੇ ਕਈ ਖਾਦੇ ਆਂ scar ਨੀ
ਕੱਲੀ ਤੂੰ ਨੀ ਜੋ , ਕੱਲੀ ਤੂੰ ਨੀ ਜੋ
ਕੱਲੀ ਤੂੰ ਨੀ ਜੋ ਜੀਂ ਜੀਂ ਕਰੇ ਜੱਟ ਨੂੰ
Og ਆਖੇ ਮੈਨੂੰ ਵੇਲਿਆਂ ਦੀ ਡਾਰ ਨੀ
ਕੱਲੀ ਤੂੰ ਨੀ ਜੋ ਜੀਂ ਜੀਂ ਕਰੇ ਜੱਟ ਨੂੰ
Og ਆਖੇ ਮੈਨੂੰ ਵੇਲਿਆਂ ਦੀ ਡਾਰ ਨੀ

ਟੱਟੂ ਤੂਰ ਦੇ ਜੋ ਉਠਾਂਦੇ ਆਂ ਨੀ ਗਰਦਨ
ਸਾਥੋਂ ਪੁੱਛ ਸਾਲੇ ਕੱਦੇ ਕੇ ਨੀ ਮਰਦ
ਕਿੰਝ ਸਾਥੋਂ ਹੋਣ ਸੜਦੇ ਤੇ ਚਲਾਉਣ ਨੀ
ਪੈਰੀ ਹੱਥ ਲਾਉਂਦੇ ਰਹੇ ਐ ਸਕਿਰਧ
ਸਾਥੋਂ ਸਿੱਖੇ ਭਲ਼ਾ ਸਾਨੂੰ ਕੀ ਸਿਖਾਉਣਗੇ
ਸਾਥੋਂ ਸਿੱਖੇ ਭਲ਼ਾ ਸਾਨੂੰ ਕੀ ਸਿਖਾਉਣਗੇ
ਹੱਥੀ ਸਾਂਭੇ ਜਦੋਂ ਹੋਏ ਫਰਾਰ ਸੀਂ
ਕੱਲੀ ਤੂੰ ਨੀ ਜੋ ਜੀਂ ਜੀਂ ਕਰੇ ਜੱਟ ਨੂੰ
Og ਆਖੇ ਮੈਨੂੰ ਵੇਲਿਆਂ ਦੀ ਡਾਰ ਨੀ
ਕੱਲੀ ਤੂੰ ਨੀ ਜੋ ਜੀਂ ਜੀਂ ਕਰੇ ਜੱਟ ਨੂੰ
Og ਆਖੇ ਮੈਨੂੰ ਵੇਲਿਆਂ ਦੀ ਡਾਰ ਨੀ

Fake ਸ਼ਕਲਾਂ ਕੀ ਹੋਣੇ ਔਖੇ judge
ਨੀਂਯਾਤੋਂ ਖੋਟ ਉਂਝ ਬੰਦੇ ਆਂ ਰਬ
ਖਾਲੀ ਜੁਰਤਾਂ ਤੇ ਪਾਉਂਦੇ ਆਂ ਨੀ status
ਬੰਦੇ ਖੋਟੀ ਸਾਲੇ ਬਣਦੇ ਆਂ thug
ਜਿਵੇਂ dhillon ਸੀਂ ਖਿਚਾਉਂਦਾ ਕੁੜੇ ਫੋਟੋਆਂ
ਜਿਵੇਂ dhillon ਸੀਂ ਖਿਚਾਉਂਦਾ ਕੁੜੇ ਫੋਟੋਆਂ
ਵੇਖ ਲੱਗ ਪਏ ਖਿਚਾਉਣ ਕਲਾਕਾਰ ਨੀ
ਕੱਲੀ ਤੂੰ ਨੀ ਜੋ ਜੀਂ ਜੀਂ ਕਰੇ ਜੱਟ ਨੂੰ
Og ਆਖੇ ਮੈਨੂੰ ਵੇਲਿਆਂ ਦੀ ਡਾਰ ਨੀ
ਕੱਲੀ ਤੂੰ ਨੀ ਜੋ ਜੀਂ ਜੀਂ ਕਰੇ ਜੱਟ ਨੂੰ
Og ਆਖੇ ਮੈਨੂੰ ਵੇਲਿਆਂ ਦੀ ਡਾਰ ਨੀ