Nah They Can'T

Nah They Can'T

Prem Dhillon

Альбом: No Lookin' Back
Длительность: 3:25
Год: 2022
Скачать MP3

Текст песни

Yeah Dhillon
Snappy

ਉਹ ਤਾਂਹੀਓਂ ਡੱਕਦਾ ਨੀ ਕੁੜੇ ਕਿਸੇ ਗੱਲੋਂ
ਜਾ ਤੂੰ ਗੱਲਾਂ ਵਿੱਚ ਆਕੇ ਦੇਖ ਲੈ
ਉਹ ਕਿਹੜੀ yes ਆਂ ਤੇ ਕਿਹਦੀ ਟੂਟੀ ਬੋਲਦੀ
ਤੂੰ ਸ਼ਕ਼ ਜਿਹਾ ਕਢਾ ਕੇ ਦੇਖ ਲੈ
ਉਹ ਜਿੱਥੇ ਚੱਲੇ ਨਾਂ ਜਿਹਨਾਂ ਦੀ ਕਹਿੰਦੇ ਚਲਦੀ
ਚਲੇ ਨਾਂ ਜਿਹਨਾਂ ਦੀ ਕਹਿੰਦੇ ਚਲਦੀ
ਨੀ ਰੋਕ ਲਈ ਐਥੋਂ ਹੋਣੀ ਐ
ਉਹ ਜਿਹੜੀ ਮਿੱਤਰਾਂ ਕਰਵਾਉਣੀ ਕੁੜੇ ਸ਼ਹਿ ਨੀ
ਉਹ ਗੈਰਾਂ ਕੋਲੋਂ ਕਿੱਥੋਂ ਹੋਣੀ ਐ
ਉਹ ਜਿਹੜੀ ਯਾਰਾ ਨੇ ਕਰਵਾਉਣੀ ਲਾਲਾ ਲਾਲਾ ਨੀ
ਉਹ ਗੈਰਾਂ ਕੋਲੋਂ ਕਿੱਥੋਂ ਹੋਣੀ ਐ

ਉਹ ਸਾਨੂੰ ਲਗੇ ਧੌਵਨ ਸਾਡੇ ਕੁੜੇ ਆਪਣੇ
ਤੇ ਵਿੱਚ ਦਵਾਂ ਵੈਰੀ ਲਗੇ ਨੀ
ਉਹ ਵੇਖ ਲਗੇ ਸਾਹਨੂੰ ਪਾਉਣ
ਕਈ ਪੋਲੋ ਅਸੀਂ ਪਾਉਣ Burberry ਲਗੇ ਨੀ
ਉਹ ਰੀਸਾਂ ਕਰਦੇ ਆਂ ਕੁੜੇ ਤੇਰੇ ਜੱਟ ਦੀਆਂ
ਐਨਾ ਭਾਵੇਂ end ਲਾਉਂਦੇ ਆ
ਇਹ ਸਾਲੇ ਫਿਰਦੇ ਕੰਮੈਂਟਾਂ ਵਿੱਚ ਜਿਹੜੀਆਂ
ਤੇ ਸਾਹਨੂੰ DM ਆਉਂਦੇ ਆਂ
ਉਹ ਚੁੱਕ ਅਧਿਆ ਲੈਂਦੇ ਆਂ ਕਈ ਫਾਹ ਨੀ
ਅਧਿਆ ਲੈਂਦੇ ਆਂ ਕਈ ਫਾਹ
Copy ਫਿਰ ਵੀ ਨਾ ਦਿੱਟੋ ਹੋਣੀ ਐ
ਉਹ ਜਿਹੜੀ ਮਿੱਤਰਾਂ ਕਰਵਾਉਣੀ ਕੁੜੇ ਸ਼ਹਿ ਨੀ
ਉਹ ਗੈਰਾਂ ਕੋਲੋਂ ਕਿੱਥੋਂ ਹੋਣੀ ਐ
ਉਹ ਜਿਹੜੀ ਯਾਰਾ ਨੇ ਕਰਵਾਉਣੀ ਲਾਲਾ ਲਾਲਾ ਨੀ
ਉਹ ਗੈਰਾਂ ਕੋਲੋਂ ਕਿੱਥੋਂ ਹੋਣੀ ਐ

ਉਹ ਮਾਝੇ ਆਲੇ ਪਿਛੇ ਭਰਦੀਆਂ
ਹੋਕੇ ਕਈ ਸੈਖ ਦੀਆਂ ਜਾਣਾ ਹੋਣੀਆਂ
ਜੇਹ ਤੁਰੀ ਐਨਾ ਨਾਲ ਤੇ ਹੋਣਗੀਆਂ ਟੀਚਰਾਂ
ਤੇ ਸਾਡੇ ਨਾਲ ਸਲਾਮ ਹੋਣੀਆਂ
ਉਹ ਖੌਫ ਕਿਸੇ ਦਾ ਨਾਂ ਲੱਥ ਕੁੜੇ
ਸੋਚੋਂ ਰੱਲੇ ਕਿਸੇ ਨਾਲ ਨਾ ਮੱਟ ਲਿਖੀ ਨੀ
ਉਹ ਸ਼ਾਲਾ ਲਿਖੀ ਹੋਵੇ ਭਾਵੇਂ ਸਾਡੇ ਕੱਟ
ਪਰ ਲੇਖਾ ਵਿੱਚ ਅੱਤ ਲਿਖੀ ਨੀ
ਉਹ ਗੱਲ ਮੂੰਹ ਤੇ ਕੋਈ ਕਹਿਜੇ ਐਨਾ ਜੋਗਾ ਨਾ
ਮੂੰਹ ਤੇ ਕੋਈ ਕਹਿਜੇ ਐਨਾ ਜੋਗਾ ਨਾ
ਜੇਹ ਕਈ ਕਿਸੇ ਪਿੱਥੋ ਹੋਣੀ ਐ
ਉਹ ਜਿਹੜੀ ਮਿੱਤਰਾਂ ਕਰਵਾਉਣੀ ਕੁੜੇ ਸ਼ਹਿ ਨੀ
ਉਹ ਗੈਰਾਂ ਕੋਲੋਂ ਕਿੱਥੋਂ ਹੋਣੀ ਐ
ਉਹ ਜਿਹੜੀ ਯਾਰਾ ਨੇ ਕਰਵਾਉਣੀ ਲਾਲਾ ਲਾਲਾ ਨੀ
ਉਹ ਗੈਰਾਂ ਕੋਲੋਂ ਕਿੱਥੋਂ ਹੋਣੀ ਐ

ਉਹ ਪਹਿਲਾਂ ਆਏ ਸਾਡੇ ਆਪੇ
ਕੱਈ ਨੇਹੜੇ ਹੋਣੇ ਆਪੇ ਸਾਥੋਂ ਦੂਰ ਹੋਏ ਨੀ
ਉਹ ਐਵੇਂ ਭੜਕ ਦੇ ਭੁੱਲ ਗਿਆ ਸਾਲੇ ਬਹਿਕੇ
Dhillon ਨਾਲ ਮਸ਼ਹੂਰ ਹੋਏ ਸੀਂ
ਉਹ ਕਈ ਲੱਗਣ ਲਗੇ ਆਂ ਵਿੱਚੋਂ ਵਿੱਚੀ
ਬੱਸ ਉਥੋਂ ਉਥੋਂ show ਨੀ ਕਰਦੇ
ਉਹ ਨਾਲੇ ਰੱਖਦੇ ਸਾਡੇ ਨਾਲ ਗੂਨ ਬੋਲਣ ਤੇ
Cut off ਕਿਓਂ ਨੀ ਕਰਦੇ
ਉਹ ਜਿਹੜਾ ਹੱਸ ਕੇ ਕਵਾਉ ਉਹ ਕਵਾਯੀ ਦਾ
ਹੱਸ ਕੇ ਕਵਾਉ ਉਹ ਕਵਾਯੀ
ਜਿਹੜੇ ਵੇਹਰੂ middle finger ਹੋਣੀ ਐ
ਉਹ ਜਿਹੜੀ ਮਿੱਤਰਾਂ ਕਰਵਾਉਣੀ ਕੁੜੇ ਸ਼ਹਿ ਨੀ
ਉਹ ਗੈਰਾਂ ਕੋਲੋਂ ਕਿੱਥੋਂ ਹੋਣੀ ਐ
ਉਹ ਜਿਹੜੀ ਯਾਰਾ ਨੇ ਕਰਵਾਉਣੀ ਲਾਲਾ ਲਾਲਾ ਨੀ
ਉਹ ਗੈਰਾਂ ਕੋਲੋਂ ਕਿੱਥੋਂ ਹੋਣੀ ਐ

ਚੌਧਰੀ ਬੰਦਾ ਕਿਸੇ ਤੇ ਕੀ ਐਤਬਾਰ ਕਰੇ
ਅੱਜ ਕਲ ਐਤਬਾਰ ਮਰਾ ਦਿੰਦੇ
ਤੇ ਬਣਦੇ ਰਹੀਏ ਤੇ ਆਂ ਕੇ ਲਾਲਚ ਵਿੱਚ
ਮੁੰਸਾਬ ਸਰਦਾਰ ਮਰਾ ਦਿੰਦੇ
ਔਰ ਇਸ ਦੌਰ ਵਿੱਚ ਆਕੇ ਸਾਈਆਂ ਦੇ
ਬੇਕਾਰ ਘੁਮਾਰ ਮਰਾ ਦਿੰਦੇ
ਉਹ ਜਿਹੜਾ ਗ਼ੈਰ ਦੇ ਵਾਰ ਤੋਂ ਬਚ ਜਾਵੇ
ਓਹਨੂੰ ਆਪਣੇ ਯਾਰ ਮਰਾ ਦਿੰਦੇ