Boss
Jass Manak
2:43You want me to put it on you Deep Jandu, Jass Manak ਆ ਗਿਆ ਨੀ ਓਹੀ ਬਿੱਲੋ ਟੈਮ ਧੀ ਸਰਦਾਰਾਂ ਦੀ ਧੀ ਸਰਦਾਰਾਂ ਦੀ, ਹੋ ਪੈਰਾਂ ਵਿਚ ਜੁੱਤੀ ਪਟਿਆਲਾ ਰਹਿਣੀ ਆਂ Toronto ਸ਼ਹਿਰ ਮੈਂ ਰਹਿਣੀ ਆਂ Toronto ਸ਼ਹਿਰ ਮੈਂ ਹੋ ਮੇਰੇ ਬਾਪ ਦਾ ਏ ਕੰਮ-ਕਾਰ ਬਾਹਲਾ ਹੋ ਮੁੰਡਿਆ ਦੀ ਜਾਨ ਨਿਕਲੇ ਹੋ ਮੁੰਡਿਆ ਦੀ ਜਾਨ ਨਿਕਲੇ ਹੋ ਜੱਦ ਸੂਟ ਪੰਜਾਬੀ, ਪੰਜਾਬੀ ਪਾਲਾਂ ਧੀ ਸਰਦਾਰਾਂ ਦੀ ਧੀ ਸਰਦਾਰਾਂ ਦੀ ਹੋ ਪੈਰਾਂ ਵਿਚ ਜੁੱਤੀ ਪਟਿਆਲਾ ਧੀ ਸਰਦਾਰਾਂ ਦੀ Jass Manak ਹੋ ਪੁੱਤ ਵੀ ਆ ਮੂਰ੍ਹੇ ਜੱਟ ਦਾ ਪੁੱਤ ਵੀ ਆ ਮੂਰ੍ਹੇ ਜੱਟ ਦਾ ਬੰਦਾ ਕੰਬਦਾ ਬੜੱਕ ਜੱਦ ਮਾਰਾਂ ਜੇ ਰਹਿਣੀ ਆਂ Toronto ਸ਼ਹਿਰ ਤੂੰ ਜੇ ਰਹਿਣੀ ਆਂ Toronto ਸ਼ਹਿਰ ਤੂੰ ਸਾਡਾ ਬਾਪੂ ਵੀ ਕਮਾਏ ਬਾਹਲਾ ਹੋ ਗੋਰੀਆਂ ਨਾ ਸਾਹ ਲੇਂਦਿਆਂ ਹਾਂ ਗੋਰੀਆਂ ਨਾ ਸਾਹ ਲੇਂਦਿਆਂ ਪੁੱਤ ਜੱਟਾ ਦਾ ਸੋਹਣਾ ਏ ਸੋਹਣਾ ਏ ਬਾਹਲਾ ਹੋ ਪੁੱਤ ਵੀ ਆ ਮੂਰ੍ਹੇ ਜੱਟ ਦਾ ਪੁੱਤ ਵੀ ਆ ਮੂਰ੍ਹੇ ਜੱਟ ਦਾ ਬੰਦਾ ਕੰਬਦਾ ਬੜੱਕ ਜੱਦ ਮਾਰਾਂ ਪੁੱਤ ਵੀ ਆ ਮੂਰੇ ਜੱਟ ਦਾ ਬੰਦਾ ਕੰਬਦਾ ਬੜੱਕ ਜੱਦ ਮਾਰਾਂ, ਹਾਂ (You want me to put it on you) You, you, you You want me to put it on you You, you, you You want me to put ਓ ਵੀਰੇ ਮੇਰੇ ਪੈਂਦੇ ਟੁੱਟਕੇ ਓ ਵੀਰੇ ਮੇਰੇ ਪੈਂਦੇ ਟੁੱਟਕੇ, ਜੇ ਮੇਰੀ ਅੱਖ ਵਿਚ ਅੱਖ ਕੋਈ ਪਾਵੇ ਮੁੰਡੇ ਖੜ੍ਹ-ਖੜ੍ਹ ਤੱਕਦੇ ਹੋ ਮੁੰਡੇ ਖੜ੍ਹ-ਖੜ੍ਹ ਤੱਕਦੇ, ਹੋ ਜੱਟੀ Downtown ਜੱਦ ਗੇੜੇ ਲਾਵੇ ਹੋ ਜੱਟੀ ਦੇ ਤਾ ਨਾਂ ਦੀ ਸੋਹਣਿਆ ਹੋ ਜੱਟੀ ਦੇ ਤਾ ਨਾਂ ਦੀ ਸੋਹਣਿਆ ਮੁੰਡੇ ਗੱਲ ਵਿੱਚ ਪੌਂਦੇ ਹਾਂ ਪੌਂਦੇ ਮਾਲਾ ਧੀ ਸਰਦਾਰਾਂ ਦੀ ਧੀ ਸਰਦਾਰਾਂ ਦੀ ਹੋ ਪੈਰਾਂ ਵਿਚ ਜੁੱਤੀ ਪਟਿਆਲਾ ਧੀ ਸਰਦਾਰਾਂ ਦੀ ਹੋ ਯਾਰ ਵੀ ਐ ਰਾਜੇ ਜੱਟ ਦੇ ਯਾਰ ਵੀ ਐ ਰਾਜੇ ਜੱਟ ਦੇ ਰਾਜ ਕਰਦੇ ਪਟੋਲਿਆਂ ਦੇ ਦਿਲ ਤੇ ਵੀਰੇ ਤੇਰੇ ਪੈਂਦੇ ਟੁੱਟਕੇ ਜੇ ਵੀਰੇ ਤੇਰੇ ਪੈਂਦੇ ਟੁੱਟਕੇ ਫੇਰ ਮਾਨਕ ਦੇ ਮੂਰ੍ਹੇ ਕਿਉਂ ਨੀ ਹਿਲਦੇ ਹੋ ਬਾਪੂ ਸਾਂਭ ਸਾਂਭ ਰੱਖਦਾ ਹਾਂ ਬਾਪੂ ਸਾਂਭ ਸਾਂਭ ਰੱਖਦਾ ਮੁੰਡਾ ਕਰ ਨਾ ਦੇਵੇ ਕੋਈ ਦੇਵੇ ਕੋਈ ਕਾਰਾ ਹੋ ਪੁੱਤ ਵੀ ਆ ਮੂਰ੍ਹੇ ਜੱਟ ਦਾ ਪੁੱਤ ਵੀ ਆ ਮੂਰ੍ਹੇ ਜੱਟ ਦਾ ਬੰਦਾ ਕੰਬਦਾ ਬੜੱਕ ਜੱਦ ਮਾਰਾਂ ਪੁੱਤ ਵੀ ਆ ਮੂਰੇ ਜੱਟ ਦਾ ਬੰਦਾ ਕੰਬਦਾ ਬੜੱਕ ਜੱਦ ਮਾਰਾਂ, ਹਾਂ (You want me to put it on you) Gangland in the motherland Deep Jandu (You want me to put it on you) Jass Manak You want me to put it on