Dabda Kithe Aa (Feat. Gurlez Akhtar)

Dabda Kithe Aa (Feat. Gurlez Akhtar)

R Nait

Альбом: Dabda Kithe Aa
Длительность: 4:04
Год: 2019
Скачать MP3

Текст песни

R Nait!
Mista Baaz!
Respect the beat!

ਖੁਸ਼ ਦਿਲੀ ਦਾ swag ਬਿੱਲੋ ਰਾਬ ਦੀ ਆ ਦਾਤ
ਯਾਰ ਸਾਰੇ ਤੋਪ ਯਾਰਾਂ ਦੇ ਲਈ ਡੂਂਗੇ ਜਜ਼ਬਾਤ
ਇਕ ਕੀਤੇ ਦਿਨ ਰਾਤ ਨੀਤ ਰਾਖੀ ਬਸ ਸਾਫ
ਹੋਗੀ Mista Baaz! Mista Baaz!

ਹੋਏ ਅਖਾਂ ਦੇ ਵਿਚ ਤੂ ਅਖਾਂ ਤਾਂ ਪਾ ਲੈ
ਮੇਰੇ ਵਾਲ ਨੂ ਕਰਕੇ ਮੁਹ ਮਿਤਰਾਂ
ਓਥੇ ਕੇੜਾ ਦੁਨੀਆਂ ਨੀ ਵਸਦੀ
ਓਏ ਜਿਥੇ ਹੈਨਿ ਤੂ ਮਿੱਤਰਾ
ਓਥੇ ਕੇੜਾ ਦੁਨੀਆਂ ਨੀ ਵਸਦੀ
ਓਏ ਜਿਥੇ ਹੈਨਿ ਤੂ ਮਿੱਤਰਾ

ਵੇ ਕਿਨੇ ਸੋਹਣੇ ਸੀ ਲਿਖਦਾ ਗਾਨੇ
ਕਿਹੋ ਜਿਹਾ ਲਾਤਾ ਪੇਸ਼ ਪੇਯਾ
ਮੈਨੂ ਤਾਂ ਗਲ ਨਿੱਕੀ ਨੀ ਲਗਦੀ
ਵੇ ਜਿਥੇ ਤੇਰਾ ਕਲੇਸ਼ ਪੇਯਾ
ਹਾਏ ਮੈਨੂ ਤਾਂ ਗਲ ਨਿੱਕੀ ਨੀ ਲਗਦੀ
ਵੇ ਜਿਥੇ ਤੇਰਾ ਕਲੇਸ਼ ਪੇਯਾ
ਚਾਲ ਲਾ ਦੇ ਤੀਰ ਟਿਕਾਣੇ ਤੇ
ਲਾਦੇ ਤੀਰ ਟਿਕਾਣੇ ਵੇ
ਜਿਹੜੇ ਸਮਯ ਤੋਂ ਮਿਥੇ ਆ

ਹੋ ਤੇਰੇ ਯਾਰ ਨੂ ਦੱਬਣ ਨੂ ਫਿਰਦੇ ਸੀ
ਪਰ ਦੱਬਦਾ ਕਿਥੇ ਆ
ਤੇਰੇ ਯਾਰ ਨੂ ਦੱਬਣ ਨੂ ਫਿਰਦੇ ਸੀ
ਪਰ ਦੱਬਦਾ ਕਿਥੇ ਆ

ਹੋ ਨੀਤਂ ਦੇ ਵਿਚ ਫਰ੍ਕ ਸੀ ਬਲੀਏ
ਮੈਨੂ ਤਾਂ ਪਤਾ ਸੀ cheat ਹੋਊ
ਲੋਕਾਂ ਦੇ ਦਿਲਾਂ ਵਿਚ ਵਸ੍ਦਾਏ ਗਬਰੂ
ਕਿਥੋਂ ਕਿਥੋਂ delete ਹੋਊ
ਓ ਲੋਕਾਂ ਦੇ ਦਿਲਾਂ ਵਿਚ ਵਸ੍ਦਾਏ ਗਬਰੂ
ਕਿਥੋਂ ਕਿਥੋਂ delete ਹੋਊ

ਓ ਹੋਰ ਕੇੜਾ ਤੂ ਦੇਲਹੀ ਜਿੱਤੀ
ਵੇ ਹੋਰ ਕੇੜਾ ਤੂ ਦੇਲਹੀ ਜਿੱਤੀ
ਵੇ ਦਿਲ ਹੀ ਜਿੱਤੇ ਆ
ਵੇ ਦਿਲ ਹੀ ਜਿੱਤੇ ਆ

ਹੋ ਤੇਰੇ ਯਾਰ ਨੂ ਦੱਬਣ ਨੂ ਫਿਰਦੇ ਸੀ
ਪਰ ਦੱਬਦਾ ਕਿਥੇ ਆ
ਤੇਰੇ ਯਾਰ ਨੂ ਦੱਬਣ ਨੂ ਫਿਰਦੇ ਸੀ
ਪਰ ਦੱਬਦਾ ਕਿਥੇ ਆ

ਹਾਏ ਕਿ pistol ਦੀ ਲੋੜ ਵੇ ਤੈਨੂ
ਕਲਮ ਜਦੋਂ ਤੇਰੇ ਕੋਲ ਚੰਨਾ
ਰਾਬ ਹੀ ਜਾਣੇ ਖੌਰੇ ਕਿਨੇਯਾ ਦੇ
ਕਰੇਂਗਾ ਬਿਸਤਰੇ ਗੋਲ ਚੰਨਾ
ਵੇ ਰਾਬ ਹੀ ਜਾਣੇ ਖੌਰੇ ਕਿਨੇਯਾ ਦੇ
ਕਰੇਂਗਾ ਬਿਸਤਰੇ ਗੋਲ ਚੰਨਾ
ਧਰਮਪੁਰੇ ਵਾਲੇਯਾ ਡਰਦੇ ਤੇਰੇ ਤੋਂ
ਧਰਮਪੁਰੇ ਵਾਲੇਯਾ ਡਰਦੇ ਤੇਰੇ ਤੋਂ
ਵੇ ਧੌਣੋ ਫੜ-ਫੜ ਸੁੱਟੇ ਆ (ਧੌਣੋ ਫੜ-ਫੜ ਸੁੱਟੇ ਆ)

ਹੋ ਤੇਰੇ ਯਾਰ ਨੂ ਦੱਬਣ ਨੂ ਫਿਰਦੇ ਸੀ
ਵੇ ਪਰ ਦੱਬਦਾ ਕਿਥੇ ਆ
ਤੇਰੇ ਯਾਰ ਨੂ ਦੱਬਣ ਨੂ ਫਿਰਦੇ ਸੀ
ਪਰ ਦੱਬਦਾ ਕਿਥੇ ਆ

ਹਾ ਹਾ ਹਾ

ਓ ਕੋਨੇ ਕੋਨੇ ਵਿਚ ਖੜ ਕੇ ਗਬਰੂ
ਪੱਥਰਾਂ ਨੂ ਪਾੜੇ ਯਾਰ ਕੁੜੇ
ਬੰਦਾ ਕਦੋਂ ਬੰਦੇ ਦੇ ਮਰੇਯਾ ਮਾਰ੍ਦਾ ਏ
ਮਾਰੇ ਨਾ ਕਰਤਾਰ ਕੁੜੇ
ਬੰਦਾ ਕਦੋਂ ਬੰਦੇ ਦੇ ਮਰੇਯਾ ਮਾਰ੍ਦਾ ਏ
ਮਾਰੇ ਨਾ ਕਰਤਾਰ ਕੁੜੇ

R Nait ਕਲਾਂ ਨਾ ਨੀ ਚੱਲਣਾ
ਵੇ R Nait ਕਲਾਂ ਨਾ ਨੀ ਚੱਲਣਾ
ਵੇ ਤੇਰੇ ਚਲਨੇ ਸਿੱਕੇ ਆ (ਚਲਨੇ ਸਿੱਕੇ ਆ)

ਹੋ ਤੇਰੇ ਯਾਰ ਨੂ ਦੱਬਣ ਨੂ ਫਿਰਦੇ ਸੀ
ਨੀ ਪਰ ਦੱਬਦਾ ਕਿਥੇ ਆ
ਤੇਰੇ ਯਾਰ ਨੂ ਦੱਬਣ ਨੂ ਫਿਰਦੇ ਸੀ
ਪਰ ਦੱਬਦਾ ਕਿਥੇ ਆ

ਨੀ ਮੇਰੇ ਯਾਰ ਨੂ ਦੱਬਣ ਨੂ ਫਿਰਦੇ ਸੀ
ਪਰ ਦੱਬਦਾ ਕੀਤੇ ਆ
ਨੀ ਮੇਰੇ ਯਾਰ ਨੂ ਦੱਬਣ ਨੂ ਫਿਰਦੇ ਸੀ
ਪਰ ਦੱਬਦਾ ਕੀਤੇ ਆ

ਓਏ ਪੈਰ ਪੈਰ ਦੇ ਕਰਨੇ ਧੋਖੇ
ਅਸ੍ਲੀ ਪਯੋ ਦੀ ਅੰਸ ਨੀ ਹੁੰਦੇ
ਐਨੀ'ਕ ਗਲ ਯਾਦ ਰਖੀ ਵੀਰੇ
ਕਲਮਾ’ਆਂ ਦੇ license ਨੀ ਹੁੰਦੇ
ਹੋਏ ਕਲਮਾ'ਆਂ ਦੇ license ਨੀ ਹੁੰਦੇ