Woh Raat
Raftaar
3:13ਮਾੜੀ ਮੋਟੀ ਖਾ ਲੈਣੇ ਆ ਘੁਟ ਘੁਟ ਲਾ ਲੈਣੇ ਆ ਮੇਰੇ ਤੋਂ ਥੋਡਾ ਗੈਪ ਤੇ ਰਹੀਂ ਤੈਨੂੰ ਸੱਚੀਓ ਸਲਾਹ ਦੇਣੇ ਆ ਕੱਲੇ ਨੂੰ ਨਾ ਤੂ ਕੱਲੀ ਟਕਰੀਂ ਨਾ ਪਹਜਿਨ ਕੁੜੇ ਮੇਰੇ ਚੱਕਰੀਂ ਕਹੀਂ ਨਾ ਫਿਰ ਬੇਗਾਨੇ ਪੁੱਤ ਨੇ ਆਟੇ ਵਾਂਗੂ ਗੁੰਨ ਰਗੜੀ ਤੈਨੂੰ ਕੁੜੇ ਮਿਲਣਾ ਏ ਕੀ? ਤੇਰਾ ਦੱਸਣ ਲਗਣਾ ਨੀ ਜੀ! ਐਵੇ ਮੇਰੇ ਸਿਰ ਨਾ ਚੜੀਂ ਕਰ ਅਗਵਾਹ ਲੈਣੇ ਆ ਮਾੜੀ ਮੋਟੀ ਖਾ ਲੈਣੇ ਆ ਘੁਟ ਘੁਟ ਲਾ ਲੈਣੇ ਆ ਮੇਰੇ ਤੋਂ ਥੋਡਾ ਗੈਪ ਤੇ ਰਹੀਂ ਤੈਨੂੰ ਸੱਚੀਓ ਸਲਾਹ ਦੇਣੇ ਆ ਮਾੜੀ ਮੋਟੀ ਖਾ ਲੈਣੇ ਆ ਘੁਟ ਘੁਟ ਲਾ ਲੈਣੇ ਆ ਮੇਰੇ ਤੋਂ ਥੋਡਾ ਗੈਪ ਤੇ ਰਹੀਂ ਤੈਨੂੰ ਸੱਚੀਓ ਸਲਾਹ ਦੇਣੇ ਆ ਚਾਰ ਨਵੇ ਕੇਸ ਲੈ ਰਿਹਾ ਸੁ ਰੋਜ ਨਵਾਂ base ਲੈ ਰਿਹਾ ਸੁ ਮੇਰੇ ਤੇ ਤੂ ਦੂਰ ਬਧੀਆ ਸਾਰੇ ਜਾਣ ਕੇ ਕਲੇਸ਼ ਲੈ ਰਿਹਾ ਸੁ ਕੇ ਪਤਾ ਕਦ ਮੌਤ ਆਵੇਗੀ ਯਾ ਪਾਸ ਵਿੱਚ ਗੋਲੀ ਜਾਵੇਗੀ ਤੇਰਾ ਰੰਗਾਂ ਵਿੱਚ ਹੈ ਰੰਗ ਖੇਲਦਾ ਰੀ ਸਾਡੀ ਬੁਰੀ ਧੁਆਲੀ ਲੱਗੇਗੀ ਮੰਨੇ ਮੇਰਾ ਯਾਰ ਖਾਵੇਗਾ ਤੈਨੇ ਤੇਰਾ ਪਿਆਰ ਖਾਵੇਗਾ ਤੂੰ ਚਾਵੇ ਤੇਰੀ ਡੋਲੀ ਉਠਜਾਏ ਯੋ ਕੰਧੇ ਲੈਕੇ ਚਾਰ ਜਾਵੇਗਾ ਤੂੰ ਆਪਣਾ ਕਿਉਂ ਕੂਆਂ ਖੋਦਦੇ ਸੇ ਮਾਲ ਮੇਰਾ ਧੁਆ ਛੱਡਦੇ ਸੇ ਹਰ ਕਾਂਡ ਮੈਂ ਯੋ ਨਾਮ ਆਵੇ ਸੇ ਬੋਰਡਰ ਪਾਰ ਤੇ ਆਰਾਮ ਆਵੇ ਸੇ ਮਾੜੀ ਮੋਟੀ ਖਾਲਿਆਂ ਕਰਾ ਥੋੜੀ ਬੋਤਾਂ ਲਾਲਿਆਂ ਕਰਾ ਮੇਰੀ ਅਸ਼ਿਕੀ ਤੇ ਬੈਰ ਬਧੀਆ ਓਹਨੇ ਪੂਰਾ ਮੈਂ ਨਿਭਾਲਿਆਂ ਕਰਾ ਮਾੜੀ ਮੋਟੀ ਖਾ ਲੈਣੇ ਆ ਘੁਟ ਘੁਟ ਲਾ ਲੈਣੇ ਆ ਮੇਰੇ ਤੋਂ ਥੋਡਾ ਗੈਪ ਤੇ ਰਹੀਂ ਤੈਨੂੰ ਸੱਚੀਓ ਸਲਾਹ ਦੇਣੇ ਆ ਮਿਠਾ ਬੋਲਦੇ ਨੀ ਬੁੱਲਾਂ ਉੱਤੇ ਗਾਲ ਰਹਿੰਦੀ ਚਿਤ ਖਿੜੀਆਂ ਤੇ ਬਸ ਝੂਠਾ ਚਾਲ ਰਹਿੰਦੀ ਬੜੀ ਅਥਰੀ ਮੰਡੀਰ ਆ ਜਿਹੜੀ ਨਾਲ ਰਹਿੰਦੀ ਨਿਤ ਨਵੇ ਏ ਖਿਲਾਰੇ ਦੀ ਤਾਂ ਭਾਲ ਰਹਿੰਦੀ ਲਾਈਫ ਤੇਰੀ ਹੋਜਾਣੀ ਸਵਾਹ ਦਿਮਾਗ ਕਿਸੇ ਚੰਗੇ ਪਾਸੇ ਲਾ ਮੈਂ ਰੋਗ ਜਿੱਦੀ ਮਿਲ ਨਾ ਦਵਾ ਹੋਸ਼ ਵੀ ਉਡਾ ਦੇਣੇ ਆ ਮਾੜੀ ਮੋਟੀ ਖਾ ਲੈਣੇ ਆ ਘੁਟ ਘੁਟ ਲਾ ਲੈਣੇ ਆ ਮੇਰੇ ਤੋਂ ਥੋਡਾ ਗੈਪ ਤੇ ਰਹੀਂ ਤੈਨੂੰ ਸੱਚੀਓ ਸਲਾਹ ਦੇਣੇ ਆ ਮਾੜੀ ਮੋਟੀ ਖਾ ਲੈਣੇ ਆ ਘੁਟ ਘੁਟ ਲਾ ਲੈਣੇ ਆ ਮੇਰੇ ਤੋਂ ਥੋਡਾ ਗੈਪ ਤੇ ਰਹੀਂ ਤੈਨੂੰ ਸੱਚੀਓ ਸਲਾਹ ਦੇਣੇ ਆ