Khush Reha Kar
Rajvir Jawanda
3:04G Guri Music ਮੈਂ ਤਿਤਲੀਆਂ ਜੱਟਾ ਵੇ ਤੂੰ ਫੁੱਲ ਹੈ ਗੁਲਾਬ ਦਾ ਮੈਂ ਗਲੀ ਕੋਈ ਲਾਹੌਰ ਦੀ ਤੂੰ ਜ਼ਿਲਾ ਕੋਈ Punjab ਦਾ ਮੈਂ ਤਿਤਲੀਆਂ ਜੱਟਾ ਵੇ ਤੂੰ ਫੁੱਲ ਹੈ ਗੁਲਾਬ ਦਾ ਮੈਂ ਗਲੀ ਕੋਈ ਲਾਹੌਰ ਦੀ ਤੂੰ ਜ਼ਿਲਾ ਕੋਈ Punjab ਦਾ ਜਿਨ੍ਹਾਂ ਨੂੰ ਨਜ਼ਰ ਲੱਗਦੀ ਰਿਸ਼ਤੇ ਓ ਨੀ ਸਜਣਾ ਆਪਾ ਦੇਖਣੇ ਨਾ ਲੱਗਦੀਆਂ ਦੋ ਪਰ ਦੋ ਨੀ ਸਜਣਾ ਵੇ ਆਪਾ ਦੇਖਣੇ ਨੂੰ ਲੱਗਦੀਆਂ ਦੋ ਪਰ ਦੋ ਨੀ ਸਜਣਾ ਆਪਾ ਦੇਖਣੇ ਨੂੰ ਲੱਗਦੀਆਂ ਦੋ ਪਰ ਦੋ ਨੀ ਸਜਣਾ ਮੈਂ ਕਰਮਾ ਵਾਲੀ ਆ ਵੇ ਤੂੰ ਭਾਗਾਂ ਵਾਲਾ ਸੋਣਿਆ ਤੂੰ ਹੀ ਮੇਰਾ ਰਾਜਾ ਮੇਰੇ ਖ਼ਵਾਬਾਂ ਵਾਲਾ ਸੋਣਿਆ ਤੇਰੇ ਨਾਲ ਪਿਆਰ ਮੇਰਾ ਕਹਿਣੀਆਂ ਤੋ ਬਾਰ ਮੇਰਾ ਕੱਲੀ ਕਰੀ ਰੱਖਦਾ ਝੱਲੀ ਕਰੀ ਰੱਖਦਾ ਤੂੰ ਰਹਿਣਾ ਮੇਰੇ ਵਿੱਚ ਮੈਂ ਰਹਿ ਤੇਰੇ ਵਿੱਚ ਟਿਕ ਟੱਕੀ ਲੱਗੀ ਰਹਿ ਤੇਰੇ ਚਿਹਰੇ ਵਿੱਚ ਹਾਏ ਵੇ ਤੇਰੇ ਚਿਹਰੇ ਵਿੱਚ ਓ ਦਿਲ ਨਹੀਂ ਪੱਥਰ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਮੋਹ ਨਹੀਂ ਸਜਣਾ ਵੇ ਆਪਾ ਦੇਖਣੇ ਨਾ ਲੱਗਦੀਆਂ ਦੋ ਪਰ ਦੋ ਨੀ ਸਜਣਾ ਵੇ ਆਪਾ ਦੇਖਣੇ ਨਾ ਲੱਗਦੀਆਂ ਦੋ ਪਰ ਦੋ ਨੀ ਸਜਣਾ ਵੇ ਆਪਾ ਦੇਖਣੇ ਨਾ ਲੱਗਦੀਆਂ ਦੋ ਪਰ ਦੋ ਨੀ ਸਜਣਾ ਚੱਕਿਆ ਨਹੀਂ ਜਾਦਾ ਮੇਥੋਂ ਚਾ ਤੇਰੀ ਹੋਣ ਦਾ ਤੂੰ ਮੌਕਾ ਵੀ ਨਹੀਂ ਦਿੰਦਾ ਕਦੇ ਝੂਠੀ ਮਠੀ ਰੋਣ ਦਾ ਕਦੋਂ ਦਾ ਤੂੰ ਮਿਲ ਗਿਆ ਜਾਨ ਗਈ ਦਿਲ ਗਿਆ ਮਨ ਮੰਨੇ ਪਾਏ ਨੇ ਵੇ ਰੰਗ ਪੰਨੇ ਪਾਏ ਨੇ ਹੱਸ ਤੇਰੇ ਖੁੰਡ ਦੇ ਗੱਲਾ ਮੱਥ ਆਈ ਕਿੱਥੇ ਕਿੱਥੇ ਤਾਹੀ ਜੱਟੀ ਤੇ ਲਾਲੀ ਆਈ ਹਾਏ ਜੱਟੀ ਤੇ ਲਾਲੀ ਆਈ Singhjeet ਵੇ ਤੇਰੇ ਲਈ ਦਿਲ ਚ ਕੋਈ ਲੱਖੋਂ ਨਹੀਂ ਸਜਣਾ ਵੇ ਆਪਾ ਦੇਖਣੇ ਨਾ ਲੱਗਦੀਆਂ ਦੋ ਪਰ ਦੋ ਨੀ ਸਜਣਾ ਵੇ ਆਪਾ ਦੇਖਣੇ ਨਾ ਲੱਗਦੀਆਂ ਦੋ ਪਰ ਦੋ ਨੀ ਸਜਣਾ ਵੇ ਆਪਾ ਦੇਖਣੇ ਨਾ ਲੱਗਦੀਆਂ ਦੋ ਪਰ ਦੋ ਨੀ ਸਜਣਾ