Nach Len De Menu

Nach Len De Menu

Ram Kumar Lakkha

Длительность: 6:53
Год: 2021
Скачать MP3

Текст песни

ਨੱਚ ਲੈਣ ਦੇ
ਮੈਨੂੰ ਨੱਚ ਲੈਣ ਦੇ
ਨੱਚ ਲੈਣ ਦੇ
ਮੈਨੂੰ ਨੱਚ ਲੈਣ ਦੇ
ਮੈਨੂੰ ਨੱਚਣਾ
ਮੈਨੂੰ ਨੱਚਣਾ
ਮੈਨੂੰ ਨੱਚਣਾ ਮੋਹਣ ਦੇ ਨਾਲ, ਅੱਜ ਮੈਨੂੰ ਨੱਚ ਲੈਣ ਦੇ

ਪੈਰਾਂ ਦੇ ਵਿਚ ਘੁੰਘਰੂ ਬਣ ਕੇ
ਪੈਰਾਂ ਦੇ ਵਿਚ ਘੁੰਘਰੂ ਬਣ ਕੇ, ਆਪਣੇ ਸ਼ਿਆਮ ਦੀ ਜੋਗਣ ਬਣ ਕੇ
ਆਪਣੇ ਸ਼ਿਆਮ ਦੀ ਜੋਗਣ ਬਣ ਕੇ
ਜੋਗਣ ਬਣ ਕੇ, ਓ ਜੋਗਣ ਬਣ ਕੇ
ਪੈਰਾਂ ਦੇ ਵਿਚ ਘੁੰਘਰੂ ਬਣ ਕੇ, ਆਪਣੇ ਸ਼ਿਆਮ ਦੀ ਜੋਗਣ ਬਣ ਕੇ
ਅੱਖਾਂ ਲਾ ਲਈਆ
ਅੱਖਾਂ ਲਾ ਲਈਆ ਉਸਦੇ ਨਾਲ, ਅੱਜ ਮੈਨੂੰ ਨੱਚ ਲੈਣ ਦੇ
ਮੈਨੂੰ ਨੱਚਣਾ ਮੋਹਣ ਦੇ ਨਾਲ, ਅੱਜ ਮੈਨੂੰ ਨੱਚ ਲੈਣ ਦੇ
ਮੈਨੂੰ ਨੱਚਣਾ ਮੋਹਣ ਦੇ ਨਾਲ, ਅੱਜ ਮੈਨੂੰ ਨੱਚ ਲੈਣ ਦੇ

ਵ੍ਰਿੰਦਾਵਨ ਵਿੱਚ ਜਾਵਾਂਗੀ ਮੈਂ ਵੀ ਵ੍ਰਿੰਦਾਵਨ ਵਿੱਚ ਜਾਵਾਂਗੀ ਮੈਂ ਵੀ
ਪਿਆਰ ਮੋਹਣ ਦਾ ਪਾਵਾਂਗੀ ਮੈਂ ਵੀ ਪਿਆਰ ਮੋਹਣ ਦਾ ਪਾਵਾਂਗੀ ਮੈਂ ਵੀ
ਵ੍ਰਿੰਦਾਵਨ ਵਿੱਚ ਜਾਵਾਂਗੀ ਮੈਂ ਵੀ ਪਿਆਰ ਮੋਹਣ ਦਾ ਪਾਵਾਂਗੀ ਮੈਂ ਵੀ
ਜਗ ਰੁੱਸ ਜਾਵੇ
ਜਗ ਰੁੱਸ ਜਾਵੇ ਲੱਖ ਵਾਰੀ, ਅੱਜ ਮੈਨੂੰ ਨੱਚ ਲੈਣ ਦੇ
ਮੈਨੂੰ ਨੱਚਣਾ ਮੋਹਣ ਦੇ ਨਾਲ, ਅੱਜ ਮੈਨੂੰ ਨੱਚ ਲੈਣ ਦੇ
ਮੈਨੂੰ ਨੱਚਣਾ ਮੋਹਣ ਦੇ ਨਾਲ, ਅੱਜ ਮੈਨੂੰ ਨੱਚ ਲੈਣ ਦੇ

ਹੁਣ ਮੈਂ ਕਿਸੇ ਸੇ ਨਾਹੀ ਡਰਨਾ
ਹੁਣ ਮੈਂ ਕਿਸੇ ਸੇ ਨਾਹੀ ਡਰਨਾ
ਜੋ ਮਨ ਆਵੇ ਸੋ ਯੌਣੀ ਮੈਂ ਕਰਨਾ
ਜੋ ਮਨ ਆਵੇ ਸੋ ਯੌਣੀ ਮੈਂ ਕਰਨਾ
ਹੁਣ ਮੈਂ ਕਿਸੇ ਸੇ ਨਾਹੀ ਡਰਨਾ
ਜੋ ਮਨ ਆਵੇ ਸੋ ਯੌਣੀ ਮੈਂ ਕਰਨਾ
ਮੇਰਾ ਮੁਰਲੀ
ਮੇਰਾ ਮੁਰਲੀ ਵਾਲਾ ਯਾਰ, ਅੱਜ ਮੈਨੂੰ ਨੱਚ ਲੈਣ ਦੇ
ਮੈਨੂੰ ਨੱਚਣਾ ਮੋਹਣ ਦੇ ਨਾਲ, ਅੱਜ ਮੈਨੂੰ ਨੱਚ ਲੈਣ ਦੇ
ਮੈਨੂੰ ਨੱਚਣਾ ਮੋਹਣ ਦੇ ਨਾਲ, ਅੱਜ ਮੈਨੂੰ ਨੱਚ ਲੈਣ ਦੇ

ਮੈ ਮੋਹਨ ਕਿ ਮੋਹਨ ਮੇਰਾ
ਮੈ ਮੋਹਨ ਕਿ ਮੋਹਨ ਮੇਰਾ
ਵਰੁਨਧਾਵਨ ਮੈ ਕਰੁ ਬਸੇਰਾ
ਵਰੁਨਧਾਵਨ ਮੈ ਕਰੁ ਬਸੇਰਾ
ਮੈ ਮੋਹਨ ਕਿ ਮੋਹਨ ਮੇਰਾ
ਵਰੁਨਧਾਵਨ ਮੈ ਕਰੁ ਬਸੇਰਾ
ਮੈਨੇ ਛੋੜ
ਮੈਨੇ ਛੋੜ ਦੀਆ ਘਰਬਾਰ ਆਜ ਮੈਨੂੰ ਨੱਚ ਲੈਣ ਦੇ
ਮੈਨੂੰ ਨੱਚਣਾ ਮੋਹਣ ਦੇ ਨਾਲ, ਅੱਜ ਮੈਨੂੰ ਨੱਚ ਲੈਣ ਦੇ
ਮੈਨੂੰ ਨੱਚਣਾ ਮੋਹਣ ਦੇ ਨਾਲ, ਅੱਜ ਮੈਨੂੰ ਨੱਚ ਲੈਣ ਦੇ
ਓ ਨੱਚ ਲੈਣ ਦੇ
ਮੈਨੂੰ ਨੱਚ ਲੈਣ ਦੇ
ਨੱਚ ਲੈਣ ਦੇ
ਮੈਨੂੰ ਨੱਚ ਲੈਣ ਦੇ
ਮੈਨੂੰ ਨੱਚਣਾ
ਮੈਨੂੰ ਨੱਚਣਾ ਮੋਹਣ ਦੇ ਨਾਲ, ਅੱਜ ਮੈਨੂੰ ਨੱਚ ਲੈਣ ਦੇ
ਮੈਨੂੰ ਨੱਚਣਾ ਮੋਹਣ ਦੇ ਨਾਲ, ਅੱਜ ਮੈਨੂੰ ਨੱਚ ਲੈਣ ਦੇ
ਮੈਨੂੰ ਨੱਚਣਾ ਮੋਹਣ ਦੇ ਨਾਲ, ਅੱਜ ਮੈਨੂੰ ਨੱਚ ਲੈਣ ਦੇ
ਮੈਨੂੰ ਨੱਚਣਾ ਮੋਹਣ ਦੇ ਨਾਲ, ਅੱਜ ਮੈਨੂੰ ਨੱਚ ਲੈਣ ਦੇ

ਹੋ ਮੈਨੇ ਆਖੇ ਪ੍ਰੀਤਾਂ ਲਾ ਲਾਇਆ ਸ਼ਿਆਮ ਰੰਗ ਨਾਲ
ਪ੍ਰੀਤ ਨਿਭਾਈ ਬੜੀ ਔਖੀਆਂ ਸ਼ਿਆਮ ਰੰਗ ਨਾਲ