Feelings
Eimee Bajwa & Ravneet Singh
4:03ਹਾ ਆ ਮੈਂ ਰੱਖਤੀਆ ਸਾਰੀਆਂ ਤੇਰੇ ਸਾਹਮਣੇ ਦਿਲ ਦੀਆਂ ਗੱਲਾਂ ਮੈਂ ਰੱਖਤੀਅਾਂ ਸਾਰੀਆਂ ਤੇਰੇ ਸਾਹਮਣੇ ਦਿਲ ਦੀਆਂ ਗੱਲਾਂ ਮੇਰਾ ਵੱਸ ਚੱਲੇ ਤੇ ਮੈਂ ਨਾਲ ਨਾਲ ਤੇਰੇ ਚੱਲਾਂ ਮੈਂ ਰੱਖਤੀਆ ਸਾਰੀਆਂ ਤੇਰੇ ਸਾਹਮਣੇ ਦਿਲ ਦੀਆਂ ਗੱਲਾਂ ਸਾਨੂੰ ਤੇ ਤੂੰ ਪਸੰਦ ਏ ਸੱਜਣਾ ਤੂੰ ਜਿੱਦਾਂ ਦਾ ਵੀ ਏ ਓ ਨੈਨਾ ਨੇ ਬੱਸ ਤੇਨੂੰ ਤੱਕਣਾ ਕੋਈ ਹੋਰ ਨਾ ਤੱਕਣਾ ਏ ਤੂੰ ਹਾਂ ਕਰ ਨਾ ਮੈਂ ਰਹਿਣਾ ਤੇਰੇ ਨਾਲ ਤੂੰ ਹਾਂ ਕਰ ਨਾ ਮੈਂ ਰਹਿਣਾ ਤੇਰੇ ਨਾਲ ਤੂੰ ਸਾਥੋਂ ਰੱਸਕੇ ਬੱਸ ਮੁਖ ਫੇਰੀ ਨ ਵੇ ਮਨੂੰਗੀ ਮੈਂ ਸਾਰੀਆਂ ਵੇ ਸਾਰੀਆਂ ਤੇਰੀਆਂ ਗੱਲਾਂ ਮੇਰਾ ਵੱਸ ਚੱਲੇ ਤੇ ਮੈਂ ਨਾਲ ਨਾਲ ਤੇਰੇ ਚੱਲਾਂ ਤੇਰੇ ਨਾਲ ਕੱਟਣੇ ਦੁੱਖ ਸੁਖ ਸਾਰੇ ਤੇਰੇ ਨਾ ਹੀ ਹੱਸਣਾ ਹੈ ਤੂੰ ਮੇਰਾ ਬਸ ਤੂੰ ਮੇਰਾ ਮੈਂ ਸਬ ਨੂੰ ਦਸਣਾ ਏ ਮੈਂ ਹੋਗੀ ਆ ਵੇ ਤੇਰੀ ਵੇ ਤੂੰ ਲਾਈ ਨਾ ਮੈਂ ਤੇਰੀ ਵੇ ਮੈਂ ਹੋਗੀ ਆ ਬਸ ਤੇਰੀ ਵੇ ਤੂੰ ਲਾਈ ਨਾ ਹੁਣ ਦੇਰੀ ਵੇ ਮੇਰੇ ਦਿਲ ਵਿਚ ਉੱਠ ਦੀਆ ਵੇ ਉੱਠ ਦੀਆ ਨੇ ਛਲਾ ਮੇਰਾ ਵੱਸ ਚੱਲੇ ਤੇ ਮੈਂ ਨਲ ਨਲ ਤੇਰੇ ਚੱਲਾਂ ਮੈਂ ਰੱਖ ਤੀਆਂ ਸਾਰੀਆਂ ਤੇਰੇ ਸਾਮਣੇ ਦਿਲ ਦੀਆ ਗੱਲਾਂ ਮੈਂ ਰੱਖ ਤੀਆਂ ਸਾਰੀਆਂ ਤੇਰੇ ਸਾਮਣੇ ਦਿਲ ਦੀਆ ਗੱਲਾਂ ਆ ਆ ਆ ਆ ਹਾ ਆ ਆ ਆ ਆ