Feelings
Ravneet Singh
3:29ਕਾਤਿਲ ਅਦਾਵਾਂ ਨੇ ਚਿਹਰਾ ਏ ਮਾਸੂਮ ਤੈਥੋਂ ਥੱਲੇ ਪਰੀਆਂ ਨੇ top ਤੇ ਬਿੱਲੋ ਤੂ Killer ਅਦਾ ਤੇਰੇ ਤੇ ਫਿਦਾ ਦੇਖ ਕੇ ਤੈਨੂ ਸੋਹਣੀਏ ਚੜਦਾ ਨਸ਼ਾ ਘੁਮਦਾ ਤੇਰੇ ਪਿੱਛੇ ਨੀ ਬਣਕੇ ਬਣਕੇ ਝੱਲਾ ਝੱਲਾ ਨਖਰਾ ਤੇਰਾ ਕੱਲਾ ਕੱਲਾ ਹਾਏ ਨੀ ਮਾਸ਼ਾਹ ਅਲਾਹ ਨਖਰਾ ਤੇਰਾ ਕੱਲਾ ਕੱਲਾ ਹਾਏ ਨੀ ਮਾਸ਼ਾਹ ਅਲਾਹ ਨਖਰਾ ਤੇਰਾ ਕੱਲਾ ਕੱਲਾ ਹਾਏ ਨੀ ਮਾਸ਼ਾਹ ਅਲਾਹ ਜਾਨ ਲੇਵਾ ਤੋਰ ਤੇਰੀ classy ਟੌਰ ਤੇਰੀ Wonderful ਗੱਲਾਂ ਨੇ ਆ ਬਣ ਜਾ ਹੂਰ ਮੇਰੀ ਜੁਸਤਜੂ ਤੂ ਮੇਰੀ ਆਰਜੁ ਤੂ ਮੇਰੀ ਆਜਾ ਜ਼ਿੰਦਗੀ ਮੈਂ ਨਾ ਨਾ, ਨਾ ਨਾ ਕਰ ਦੇਰੀ ਰਿਹਨਾ ਏ ਨਾਲ ਤੇਰੇ ਜੇ ਨਾ ਮੰਨੀ ਮੈਂ ਰਹਿ ਲੂ ਕੱਲਾ ਨਖਰਾ ਤੇਰਾ ਕੱਲਾ ਕੱਲਾ ਹਾਏ ਨੀ ਮਾਸ਼ਾਹ ਅਲਾਹ ਨਖਰਾ ਤੇਰਾ ਕੱਲਾ ਕੱਲਾ ਹਾਏ ਨੀ ਮਾਸ਼ਾਹ ਅਲਾਹ ਨਖਰਾ ਤੇਰਾ ਕੱਲਾ ਕੱਲਾ ਹਾਏ ਨੀ ਮਾਸ਼ਾਹ ਅਲਾਹ ਮੀਠੀ ਆਵਾਜ਼ ਤੇਰੀ ਦੇਤੀ ਸੁਕੂਨ ਪਲ ਭਰ ਕਿ ਦੂਰੀ ਤੜਪਾਏ ਕਿਯੂ ਦਰਿਆ ਦਰਿਆ ਦਰਿਆ ਤਰੀ ਆਖੋਂ ਕਾ ਦਰਿਆ ਜਰਿਆ ਜਰਿਆ ਜਰਿਆ ਏਕ ਤੂ ਹੀ ਹੈ ਜਰਿਆ ਸ਼ਿੱਦਤ ਸੇ ਚਾਹੂੰਗਾ ਤੂਝਕੋ ਤੂਝਕੋ ਤੂਝਕੋ ਕਿਹੰਦਾ ਰਵਨੀਤ ਅਪਣਾ ਲੈ ਮੂਝਕੋ ਪੌਣਾ diamond ਦਾ ਨੀ ਤੈਨੂ, ਤੈਨੂ ਛਲਾ ਨਖਰਾ ਤੇਰਾ ਕੱਲਾ ਕੱਲਾ ਹਾਏ ਨੀ ਮਾਸ਼ਾਹ ਅਲਾਹ ਨਖਰਾ ਤੇਰਾ ਕੱਲਾ ਕੱਲਾ ਹਾਏ ਨੀ ਮਾਸ਼ਾਹ ਅਲਾਹ ਨਖਰਾ ਤੇਰਾ ਕੱਲਾ ਕੱਲਾ ਹਾਏ ਨੀ ਮਾਸ਼ਾਹ ਅਲਾਹ