Look

Look

Roshan Prince

Альбом: Sirphire
Длительность: 4:05
Год: 2020
Скачать MP3

Текст песни

ਓ ਪੰਜਾਬੀ ਬੋਲੇ ਨਾ
ਓ ਪੰਜਾਬੀ ਬੋਲੇ ਨਾ
ਤੇ ਮੈਂ English ਵਿਚ ਅੜ ਦਾ ਸੀ
ਓ ਮੇਰੀ look ਤੇ ਮਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ
ਓ ਮੇਰੀ look ਤੇ ਮਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ
ਓ ਪੰਜਾਬੀ ਬੋਲੇ ਨਾ
ਤੇ ਮੈਂ English ਵਿਚ ਅੜ ਦਾ ਸੀ
ਓ ਮੇਰੀ look ਤੇ ਮਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ

ਓ ਮੇਰੀ look ਤੇ
ਮੈਂ ਓਹਦੇ ਲੱਕ ਤੇ
ਓ ਮੇਰੀ look ਤੇ
ਮੈਂ ਓਹਦੇ ਲੱਕ ਤੇ

I told you when i give you heart
It's hurt when you stand
But Once you fall in love
You got get some time  now

ਪਿੰਡ ਦੀ ਪਿਛਲੀ ਫ਼ਿਰਨੀ ਉੱਤੇ ਹੁੰਦੀਯਾ ਸੀ ਮੁਲਾਕਤਾਂ
ਇੱਕੋ ਛਤ੍ਰੀ ਥੱਲੇ ਕਿੰਨੀਆਂ ਲੰਗੀਆਂ  ਸੀ ਬਰਸਾਤਾਂ
ਪਿੰਡ ਦੀ ਪਿਛਲੀ ਫ਼ਿਰਨੀ ਉੱਤੇ ਹੁੰਦੀਯਾ ਸੀ ਮੁਲਾਕਤਾਂ
ਇੱਕੋ ਛਤ੍ਰੀ ਥੱਲੇ ਕਿੰਨੀਆਂ ਲੰਗੀਆਂ  ਸੀ ਬਰਸਾਤਾਂ
ਓਏ ਅਂਬਰੀ ਬਿਜ੍ਲੀਆਂ ਕੜਕ ਦੀਆਂ
ਮੈਂ ਹੱਥ ਓਹ ਦਾ ਘੁਟ ਕੇ ਫੜਦਾ ਸੀ
ਓ ਮੇਰੀ look ਤੇ ਮਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ
ਓ ਮੇਰੀ look ਤੇ ਮਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ

ਮੈਂ ਖੂ ਤੇ ਗੰਨੇ ਚੁਪੌਂਦਾ ਰਿਹਾ ਸੀ  ਬਣ ਕੇ ਯਾਰ ਨਵਾਬੀ
ਪਿਹਲੇ ਹੱਲੇ ਉਛਲ ਗਯਾ ਤੱਕ ਓਹਦੀ ਚਾਲ ਸ਼ਰਾਬੀ
ਮੈਂ ਖੂ ਤੇ ਗੰਨੇ  ਚੁਪੌਂਦਾ ਰਿਹਾ ਸੀ  ਬਣ ਕੇ ਯਾਰ ਨਵਾਬੀ
ਪਿਹਲੇ ਹੱਲੇ ਉਛਲ ਗਯਾ ਤੱਕ ਓਹਦੀ ਚਾਲ ਸ਼ਰਾਬੀ
ਓ ਚੰਨ ਤੋਹ ਸੋਹਣੀ ਚੰਦਨ ਜਿਹੀ
ਵੇਖ ਕੇ ਮੰਨ ਨਾ ਭਰਦਾ ਸੀ
ਓ ਮੇਰੀ look ਤੇ ਮਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ
ਓ ਮੇਰੀ look ਤੇ ਮਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ

ਓ ਮੇਰੀ look ਤੇ
ਮੈਂ ਓਹਦੇ ਲੱਕ ਤੇ
ਓ ਮੇਰੀ look ਤੇ
ਮੈਂ ਓਹਦੇ ਲੱਕ ਤੇ

I told you when i give you heart
It's hurt when you stand
But Once you fall in love
You got get some time now

ਮੈਨੂੰ ਛੱਡ ਕਲੇਯਾ ਪਰਦੇਸ ਤੁਰ ਗਈ ਮੇਰੇ ਦਿੱਲ ਦੀ ਰਾਣੀ
ਅਸਾਂ ਦੀਆਂ ਤੰਦਾਂ ਤੋੜ ਗਯੀ ਤੇ ਉਲਜਾ ਗਯੀ ਤਾਣੀ
ਮੈਨੂੰ ਛੱਡ ਕਲੇਯਾ ਪਰਦੇਸ ਤੁਰ ਗਈ
ਮੇਰੇ ਦਿੱਲ ਦੀ ਰਾਣੀ
ਅਸਾਂ ਦੀਆਂ ਤੰਦਾਂ ਤੋੜ ਗਯੀ ਤੇ ਉਲਜਾ ਗਯੀ ਤਾਣੀ
ਓ ਇਕ ਦਿਨ ਡੁੱਲ ਗਈ ਡਾਲਰ ਆ ਤੇ
ਮੈਂ ਐਸੇ ਗੱਲ ਤੋਹ ਡਰਦਾ ਸੀ
ਓ ਮੇਰੀ look ਤੇ ਮਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ
ਓ ਮੇਰੀ look ਤੇ ਮਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ
ਓ ਪੰਜਾਬੀ ਬੋਲੇ ਨਾ
ਤੇ ਮੈਂ English ਵਿਚ ਅੜ ਦਾ ਸੀ
ਓ ਮੇਰੀ look ਤੇ ਮਾਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ
ਓ ਮੇਰੀ look ਤੇ ਮਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ