Kade Ta Tu Avenga 2
Runbir
3:39ਕਦੇ ਤਾਂ ਤੂੰ ਆਵੇਂਗਾ ਵੇ ਓਸੇ ਹੀ ਚੌਰਾਹੇ ਤੇ ਜਿਹੜੇ ਸੀ ਚੌਰਾਹੇ ਤੇ ਗਿਆ ਸਾਨੂੰ ਛੱਡ ਕੇ ਜਾਂਦੀ ਵਾਰੀ ਪੀਠ ਵੀ ਘੁੰਮਾ ਕੇ ਪਿਛੇ ਤਕਿਆ ਨਾ ਖੜੇ ਰਹੇ ਲਾਕੇ ਆਸਾਂ ਅੱਖੀਆ ਨੂੰ ਅੱਡ ਕੇ ਅਖੋਂ ਓਲੇ ਹੋਇਆ ਸੀ ਜਾ ਵੀਹੀ ਵਾਲੇ ਮੋੜ ਤੋਂ ਜਿੰਦ ਜਾਨ ਸੋਹਣਿਆ ਤੂੰ ਲੈ ਗਿਆ ਸੀ ਕੱਢ ਕੇ ਕਦੇ ਤਾਂ ਤੂੰ ਆਵੇਂਗਾ ਵੇ ਓਸੇ ਹੀ ਚੌਰਾਹੇ ਤੇ ਜਿਹੜੇ ਸੀ ਚੌਰਾਹੇ ਤੇ ਗਿਆ ਸਾਨੂੰ ਛੱਡ ਕੇ ਜਾਂਦੀ ਵਾਰੀ ਪੀਠ ਵੀ ਘੁੰਮਾ ਕੇ ਪਿਛੇ ਤਕਿਆ ਨਾ ਖੜੇ ਰਹੇ ਲਾਕੇ ਆਸਾਂ ਅੱਖੀਆ ਨੂੰ ਅੱਡ ਕੇ ਇੰਝ ਤਾਂ ਕੋਈ ਖੇਡ ਕੇ ਖਿਡੋਣਿਆ ਨੂੰ ਸੁੱਟ ਦਾ ਨਾ ਜਿਵੇ ਮੈਨੂ ਸੁੱਟ ਗਿਆ ਜ਼ਿੰਦਗੀ ਚੋ ਤੂੰ ਕੱਢ ਕੇ ਏਦੇ ਨਾਲੋ ਚੰਗਾ ਇਕੋ ਵਾਰੀ ਮਾਰ ਦਿੰਦਾ ਮੈਨੂੰ ਕਿਊ ਕਰਦਾ ਹਲਾਲ ਪੋਟਾ ਪੋਟਾ ਇੰਝ ਵਡ ਕ ਹੁਣ ਵੀ ਤੂੰ Nagreya ਜਾਂਦਾ ਨਾ ਭੁਲ਼ਾਇਆ ਮੈਥੋਂ ਤੂੰ ਤਾਂ ਮੇਰੇ ਰਚ ਗਿਆ ਵਿਚ ਰਗ ਰਗ ਦੇ ਹਮ ਕਦੇ ਤਾਂ ਤੂੰ ਆਵੇਂਗਾ ਵੇ ਓਸੇ ਹੀ ਚੌਰਾਹੇ ਤੇ ਜਿਹੜੇ ਸੀ ਚੌਰਾਹੇ ਤੇ ਗਿਆ ਸਾਨੂੰ ਛੱਡ ਕੇ ਜਾਂਦੀ ਵਾਰੀ ਪੀਠ ਵੀ ਘੁੰਮਾ ਕੇ ਪਿਛੇ ਤਕਿਆ ਨਾ ਖੜੇ ਰਹੇ ਲਾਕੇ ਆਸਾਂ ਅੱਖੀਆ ਨੂੰ ਅੱਡ ਕੇ ਖੇਡ ਕੇ ਖਿਡੋਣਿਆ ਨੂੰ ਸੁੱਟ ਦਾ ਨਾ ਸੁੱਟ ਗਿਆ ਜ਼ਿੰਦਗੀ ਚੋ ਤੂੰ ਕੱਢ ਕੇ ਚੰਗਾ ਇਕੋ ਵਾਰੀ ਮਾਰ ਦਿੰਦਾ ਮੈਨੂੰ ਕਿਊ ਕਰਦਾ ਹਲਾਲ ਪੋਟਾ ਪੋਟਾ ਇੰਝ ਵਡ ਕ