Kade Ta Tu Avenga
Runbir
3:32ਕਦੇ ਤਾਂ ਤੂੰ ਆਵੇਂਗਾ ਵੇ ਓਸੇ ਹੀ ਚੌਰਾਹੇ ਤੇ ਜਿਹੜੇ ਸੀ ਚੌਰਾਹੇ ਤੇ ਗਿਆ ਸਾਨੂੰ ਛੱਡ ਕੇ ਕਿਸਮਤ ਨੇ ਖਾਰੇ ਕਿਹੜੇ ਰਾਹੀਂ ਪਾਇਆ ਸੀ ਰੋਇਆ ਮੈਂ ਉੱਤੋਂ ਜ਼ਿਆਦਾ ਜਿੰਨਾ ਤੂੰ ਹੱਸਾਇਆ ਮੈਂ ਵੀ ਤਾਂ ਅਧੂਰਾ ਤੇਰੇ ਬਿਨਾਂ ਰਿਹਾ ਸੀ ਗਿਆ ਨਹੀਂ ਸੀ ਤੈਨੂੰ ਦਿਲ ਚੋਂ ਮੈਂ ਕੱਢ ਕੇ ਤੇਰਾ ਸੀ, ਮੈਂ ਤੇਰਾ ਹਾਂ, ਤੇਰਾ ਹੀ ਰਹਾਂਗਾ ਜਾਣਾ ਨਹੀਂ ਕਦੇ ਵੀ ਹੁਣ ਤੈਨੂੰ ਛੱਡ ਕੇ ਤੇਰਾ ਸੀ, ਮੈਂ ਤੇਰਾ ਹਾਂ, ਤੇਰਾ ਹੀ ਰਹਾਂਗਾ ਜਾਣਾ ਨਹੀਂ ਕਦੇ ਵੀ ਹੁਣ ਤੈਨੂੰ ਛੱਡ ਕੇ ਸੀ ਤੂੰ ਜਦ ਦੂਰ ਮੇਰੇ ਤੋਂ ਨੇੜੇ ਸੀ ਯਾਦ ਯਾਰਾ ਕੀ ਦਸਾਂ ਮੈਂ ਕੀ ਕੀ ਹੋਇਆ ਤੇਰੇ ਤਾਂ ਬਾਅਦ ਯਾਰਾ ਖੁੱਲ ਕੇ ਨਾ ਹੱਸ ਹੋਇਆ, ਖੁੱਲ ਕੇ ਨਾ ਰੋ ਪਾਇਆ ਇਮਾਨ ਇੱਕ ਤੈਨੂੰ ਛੱਡ ਕੇ ਨਾ ਕਿਸੇ ਦਾ ਹੋ ਪਾਇਆ ਇਮਾਨ ਇੱਕ ਤੈਨੂੰ ਛੱਡ ਕੇ ਨਾ ਕਿਸੇ ਦਾ ਹੋ ਪਾਇਆ ਤੂੰ ਹੀ ਖੁਦਾ ਯਾਰ ਹੋਵੀ ਨਾ ਜੁਦਾ ਯਾਰ ਮੰਗਦੇਆ ਹਰ ਵੇਲੇ ਤੈਨੂੰ ਪੱਲੇ ਅੱਡਕੇ ਤੂੰ ਹੀ ਖੁਦਾ ਯਾਰ ਹੋਵੀ ਨਾ ਜੁਦਾ ਯਾਰ ਮੰਗਦੇਆ ਹਰ ਵੇਲੇ ਤੈਨੂੰ ਪੱਲੇ ਅੱਡਕੇ ਉਡੀਕ ਤੇਰੀ ਵਿੱਚ ਤਾਰੇ ਸਾਰੇ ਗਿਣ ਆਇਆ ਚੈਨ ਨਾ ਮੈਨੂੰ ਕਿਤਰੇ ਵੀ ਤੇਰੇ ਬਿਨ ਆਇਆ ਹੁੰਦਾ ਨਾ ਕਦੇ ਵੱਖ ਨਾ ਹੱਥੋਂ ਮਾਸ ਯਾਰਾ ਤੂੰ ਹੀ ਹੈ ਉਮੀਦ ਮੇਰੀ, ਤੂੰ ਹੀ ਆਸ ਯਾਰਾ ਕੀ ਦਿਨ, ਕੀ ਇਹ ਰਾਤ ਮੇਰੀ, ਹਰ ਪਲ ਬਾਤ ਤੇਰੀ ਬੈਠੇ ਆਣੀ ਤੈਨੂੰ ਹੈ ਸਭ ਕੁੱਝ ਮੰਨ ਕੇ ਤੇਰਾ ਸੀ, ਮੈਂ ਤੇਰਾ ਹਾਂ, ਤੇਰਾ ਹੀ ਰਹਾਂਗਾ ਜਾਣਾ ਨੀ ਕਦੇ ਵੀ ਹੁਣ ਤੈਨੂੰ ਛੱਡ ਕੇ