No Break

No Break

Saabi Bhinder

Альбом: Experimento
Длительность: 2:45
Год: 2024
Скачать MP3

Текст песни

CHEETAH

ਸਾਨੂੰ ਮਾਰਦੇ ਆਵਾਜ਼ਾਂ ਨੀ ਮੈਦਾਨ ਜੰਗ ਦੇ
ਲਾਈਫ ਸੁਣਰੀ ਤੇ ਡੁਬਣ ਨੇ ਬਲੈਕ ਰੰਗ ਦੇ
ਸਾਡੀ ਜ਼ਿੰਦਗੀ ਛਲਾਵਾ ਹੋਣਾ ਜਲਦੀ ਬੁਲਾਵਾ
ਹੋਕੇ ਭਰਦੀ ਰਹੇਂਗੀ ਤੋਡ਼ੇ ਟੋਟੇ ਵਾਂਗ ਦੇ

ਕਿੱਥੋਂ ਵੈਲੀਆਂ ਤੋਂ ਭਾਲਦੀ ਏ ਸੀਨ ਪਿਆਰ ਦਾ
Cop ਲੱਭਦੇ ਠਿਕਾਣਾ ਬਿੱਲੋ ਤੇਰੇ ਯਾਰ ਦਾ
ਕਿੱਥੇ ਨੈਨਾ ਦੇ ਪਿਆਲੇਆਂ 'ਚ ਪੀਂਦੇ ਜੇ ਜੁਨੀ
ਜਿਹੜਾ ਮੋਟਰ ਤੇ ਚੜ੍ਹਦਾ ਏ drum ਲਾਉਂਦਾ

ਜਦੋਂ ਲੱਗੀ ਸੀ ਹੱਡਾਂ ਨੂੰ ਸਾਡੇ ਅਫੀਮ ਬੱਲੀਏ
ਨੀ ਮੈਂ ਸੁਣਦਾ ਸੀ ਇੰਜ 19 ਬੱਲੀਏ
ਇੱਕ ਪੁੱਠਿਆਂ ਕੰਮਾਂ ਦੇ ਵਿੱਚ ਯਾਰ ਪੈ ਗਿਆ
ਤੇ ਉੱਤੋਂ weapon ਆ  ਦਾ ਹੋ ਗਿਆ ਸ਼ੌਕੀਨ ਬੱਲੀਏ

ਓ ਕਿੱਥੇ ਲੰਡੂਆਂ ਨਾਲ ਯਾਰਾ ਬੈਠਦਾ debate 'ਤੇ
Fire ਮਾਰ ਕੇ ਓ ਲੰਘ ਜਾਈਏ ਅਸੀਂ escalate 'ਤੇ
ਅੱਗੇ ਵੈਰੀ ਮੇਰੇ ਪਿੱਛੇ police ਆ ਰੇਡ ਤੇ
ਤੇ ਖੂਨ ਵੈਰੀਆਂ ਦਾ ਲੱਗਾ ਯਾਰ ਦੇ blade 'ਤੇ

ਓ ਜੱਟ ਜ਼ਿੰਦਗੀ ਦੇ ਲੈਂਦੇ ਪੂਰੇ ਚਸ ਬੱਲੀਏ
ਕੋਈ ਮਸਲਾ ਰੱਖਣਾ ਏ ਤਾਂ ਦੱਸ ਬੱਲੀਏ
ਬੰਦੇ wanted ਗੱਡੀ 'ਚ ਮੇਰੇ ਨਾਲ ਘੁੰਮਦੇ
Shrink ਸ਼ੀਸ਼ਿਆਂ 'ਚੋਂ ਪਾਸ ਹੁੰਦੇ puff ਬੱਲੀਏ

ਰਹੀਏ ਚੜ੍ਹਦੀ ਕਲਾ 'ਚ life damn good ਨੀ
Fame ਸਿਰ 'ਤੇ ਚੜ੍ਹਿਆ ਕੇ touchwood ਨੀ
ਰਹਾਂ down to earth ਬਾਬਾ ਪਾ ਰਿਹਾ worth
ਬਿਨਾ hardwork ਨਿਕਲੇ ਨਾ output ਨੀ

ਓ ਸਾਡੇ ਖੰਬਾ ਕੋਲੋਂ ਜਿੰਨਾ ਸਿੱਖਿਆ ਉਡਾਰੀਆਂ
ਅਸੀਂ ਕਰਕੇ ਤੂਫ਼ਾਨੀ ਮਾਰਦੇ ਸੀ ਤਾਲੀਆਂ
ਲਾਓ ਖ਼ਬਰ ਬਤੇਰੇਆਂ ਨੂੰ call ਕਰਕੇ
ਬਾਜ਼ ਭਰ ਗਿਆ ਉਡਾਰੀ ਖਿੱਚ ਲੋ ਦਿਹੜੀਆਂ

ਯਾਰ ਸ਼ੌਂਖ ਨਾਲ ਜ਼ਿੰਦਗੀ ਦੇ ਦਿਨ ਕੱਟਦੇ
ਪੱਕੇ rule ਆ ਨੀ ਠੁੱਕ ਕੇ ਨੀ ਯਾਰ ਛੱਡਦੇ
3 ਮਿੱਤ੍ਰਾਂ ਤੇ ਬਣੇ ਆ ਨੀ ਯਾਰ 26 ਆ
ਨੀ ਓਹੀ ਜੱਟ ਦੇ ਸੀ ਰੌਲੇ ਬੱਲੋ ਬਣੇ ਵੱਟ ਦੇ

By nature ਆ ਗਬਰੂ savage ਬੱਲੀਏ
ਸ਼ੌਂਕੀ ਨਾਰਾਂ ਦਾ ਨੀ car ਆ  ਦਾ craze ਬੱਲੀਏ
ਲੱਗੇ ਗੁੱਟ ਉੱਤੇ Rolly ਥੋੜੀ rough ਆ ਨੀ ਬੋਲੀ
ਮਾਝਾ area ਤੇ look vintage ਬੱਲੀਏ

ਓ ਯਾਰ ਸੋਹਣੀਏ blood ਆ ਨਾ grip ਆ ਵਿੱਚੋਂ ਨੀ
ਯਾਰ ਯਾਰੀਆਂ ਦੇ ਤਗੜੇ grip ਆ  ਵਿੱਚੋਂ ਨੀ
ਚਾਂਦੀ ਰੰਗੀ ਏ ਤੂੰ ਜਿਹਦੇ ਉੱਤੇ ਹਵਾ ਕਰਦੀ
24 carat ਦੇ gold brakeਆਂ ਵਿੱਚੋਂ ਨੀ

ਤੇਰੇ ਸਿਰ 'ਤੇ ਗਵਾਨੀਆਂ ਦੀ dust ਚੜ੍ਹੀ
ਤੇਰੇ ਨੈਨਾ ਵਿੱਚੋਂ ਗਬਰੂ ਲਈ lust ਵੱਡੀ
Defocus ਨਾ ਕਰੀਂ ਉੰਜ ਲੁੱਟੀ ਜਾ ਨਜ਼ਾਰੇ
ਹਜੇ ਸਾਨੂੰ ਕਾਮਯਾਬੀ ਦੀ ਆ trust ਵੱਡੀ

ਵੱਡੀ ਨਿਕਾਰੇ ਤੂੰ tolly ਦੀ ਜੁਗਤ ਵਰਗੀ
ਲੱਗੀ TC ਉੱਤੇ ਪੱਕੀ ਹੋਈ ਲਗਾਤ ਵਰਗੀ
ਜਾਨ ਧੱਕੇ ਨਾਲ ਆਸ਼ਿਕਾਂ ਦੀ line ਨੂੰ ਫਿਰੇ
Modified ruffle in SOS ਵਰਗੀ

ਇੱਕ ਰੱਬ ਤੋਂ ਸਿਵਾ ਨਾ ਕਿਤੇ ਹੱਥ ਅੱਡਿਆ
ਜਿਉਂਦਾ ਰਹ ਤੂੰ ਵੀ ਚੀਟਿਆਂ ਨਾਲ ਸਾਥ ਛੱਡੇਗਾ
ਸਾਡੀ ਕਿਸੇ ਨਾਲ industry 'ਚ ਦੌੜ ਨਹੀਂ ਕੋਈ
ਜਦੋਂ ਦਿਲ ਕੀਤਾ ਭਿੰਡਰਾਂ ਓਵੇ ਗਾਣਾ ਕੱਢਿਆ

ਬਾਕੀ ਸਭ ਯਾਰਾ ਮਾਲਿਕ ਦੇ ਉੱਤੇ ਛੱਡਿਆ
ਬਾਕੀ ਸਭ ਸੱਚੇ ਬਾਦਸ਼ਾਹ ਦੇ ਉੱਤੇ ਛੱਡਿਆ