Taras (From "Munjya")
Sachin-Jigar
3:09LAND cruiser ਫੁੱਲ ਸਜਾ ਕੇ ਅਪਣੀ ਬਰਾਤ ਲੈ ਆਣੀ ਐ ਅੰਬਰਸਰ ਤੋਂ ਪਟਿਆਲੇ ਤੱਕ ਡਿਸਕੋ ਲਾਈਟ ਲਗਾਣੀ ਐ ਸੁਣ ਲੋ ਸਾਰੇ ਸਾਲੀਆਂ ਸਾਰੀ ਡਾਂਸ ਫਲੋਰ 'ਤੇ ਨਚਾਣੀ ਐ ਸ਼ਰਬਤ ਦੀ ਬੋਤਲ 'ਚ ਭਰਕੇ ਵਿਸਕੀ ਸਭਨੂੰ ਪਿਲਾਣੀ ਐ ਓ ਮੈਂ ਤਾਂ ਘੁੱਟ ਘੁੱਟ ਪੀਕੇ ਯਾਰ ਮੈਂ ਤਾਂ ਘੁੱਟ ਘੁੱਟ ਪੀਕੇ ਓ ਮੈਂ ਤਾਂ ਘੁੱਟ ਘੁੱਟ ਪੀਕੇ ਯਾਰ ਮੈਂ ਤਾਂ ਨਿਤ ਨਿਤ ਪੀਕੇ ਓ ਮੈਂ ਤਾਂ ਘੁੱਟ ਘੁੱਟ ਪੀਕੇ ਯਾਰ ਬਾਤ ਸਬ ਕੋ ਬਤਾਨੀ ਹੈ ਅੱਜ ਮੇਰੇ ਯਾਰ ਦੀ ਸ਼ਾਦੀ ਐ ਅੱਜ ਮੇਰੇ ਪ੍ਰਾ ਦੀ ਸ਼ਾਦੀ ਐ ਯਾਰ ਦੀ ਸ਼ਾਦੀ ਐ ਅੱਜ ਮੇਰੇ ਬ੍ਰੋ ਦੀ ਸ਼ਾਦੀ ਐ ਯਾਰ ਦੀ ਸ਼ਾਦੀ ਐ ਅੱਜ ਮੇਰੇ ਪ੍ਰਾ ਦੀ ਸ਼ਾਦੀ ਐ ਯਾਰ ਦੀ ਸ਼ਾਦੀ ਐ ਅੱਜ ਮੇਰੇ ਬ੍ਰੋ ਦੀ ਸ਼ਾਦੀ ਐ ਵਧਣ ਵਾਲੀ ਜਲਦੀ ਇੰਡੀਆ ਦੀ ਆਬਾਦੀ ਹੈ ਅੱਜ ਮੇਰੇ ਯਾਰ ਦੀ ਸ਼ਾਦੀ ਐ ਅੱਜ ਮੇਰੇ ਪ੍ਰਾ ਦੀ ਸ਼ਾਦੀ ਐ ਯਾਰ ਦੀ ਸ਼ਾਦੀ ਐ ਅੱਜ ਮੇਰੇ ਬ੍ਰੋ ਦੀ ਸ਼ਾਦੀ ਐ ਦਿਨ ਸ਼ਗੁਨ ਦਾ ਕਰਨੀ ਆ ਪਾਰਟੀ ਅੱਜ ਇਵੇਰੀਬੋਡੀ ਪੁਤਸ ਯੂਅਰ ਹੰਦਸ ਉਪ ਚਾਚੇ ਮਾਮੇ ਤਾਏ ਅੱਜ ਯਾਰ ਹੋਗਏ ਕਥੇ ਸਾਰੇ ਪੰਗਦਾ ਖੱਬ ਸ਼ੁੱਭ ਪਾਓ ਸਬ ਅੱਜ ਉੱਡਣਗੇ ਨੋਟ ਚਲੇਗੀ ਦਾਰੂ ਸ਼ਾਦੀ ਹੈ ਮੇਰੇ ਭਰਾ ਦੀ ਸੈਕਸੀ ਸੈਕਸੀ ਸਾਲੀਆਂ ਸਾਲੀ ਨਚਦੀ ਟਪੜੀ ਹਾਇਰਣੀ ਓ ਵਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਉਂਦਾ ਟੋਟਾ ਜੋ ਨਾ ਨੱਚਿਆ ਡਾਂਸ ਫਲੋਰ 'ਤੇ ਉਹ ਤਾਂ ਹੋਵੇਗਾ ਖੋਟਾ ਵਾਰੀ ਵਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਉਂਦਾ ਟੋਟਾ ਓ ਬਾਰਟੈਂਡਰ ਪੈਗ ਬਣਾ ਦੇ ਸਭ ਦਾ ਮੋਟਾ ਮੋਟਾ ਸਭ ਦਾ ਮੋਟਾ ਮੋਟਾ ਕਿਉਂਕਿ ਕਿਉਂਕਿ ਅੱਜ ਮੇਰੇ ਯਾਰ ਦੀ ਸ਼ਾਦੀ ਐ ਅੱਜ ਮੇਰੇ ਪ੍ਰਾ ਦੀ ਸ਼ਾਦੀ ਐ ਯਾਰ ਦੀ ਸ਼ਾਦੀ ਐ ਅੱਜ ਮੇਰੇ ਬ੍ਰੋ ਦੀ ਸ਼ਾਦੀ ਐ ਯਾਰ ਦੀ ਸ਼ਾਦੀ ਐ ਅੱਜ ਮੇਰੇ ਪ੍ਰਾ ਦੀ ਸ਼ਾਦੀ ਐ ਯਾਰ ਦੀ ਸ਼ਾਦੀ ਐ ਅੱਜ ਮੇਰੇ ਬ੍ਰੋ ਦੀ ਸ਼ਾਦੀ ਐ ਵਧਣ ਵਾਲੀ ਜਲਦੀ ਇੰਡੀਆ ਦੀ ਆਬਾਦੀ ਹੈ ਅੱਜ ਮੇਰੇ ਯਾਰ ਦੀ ਸ਼ਾਦੀ ਐ ਅੱਜ ਮੇਰੇ ਪ੍ਰਾ ਦੀ ਸ਼ਾਦੀ ਐ ਯਾਰ ਦੀ ਸ਼ਾਦੀ ਐ ਅੱਜ ਮੇਰੇ ਬ੍ਰੋ ਦੀ ਸ਼ਾਦੀ ਐ