Ishqan De Lekhe
Sajjan Adeeb
3:30G Guri Music ਮੈਂ ਗੋਰੀ ਆ ਹਾਂ ਹਾਂ ਮੈਂ ਗੋਰੀ ਆ ਹਾਂ ਹਾਂ ਮੈਂ ਗੋਰੀ ਆ ਤੇਰਾ ਰੰਗ ਕਾਲਾ ਵੇ ਚੱਲ ਜੇ ਹੋ ਜਾਵੇ ਐ ਵੱਡੇ ਦਿਲ ਵਾਲਾ ਐ ਕਦੇ ਕਦੇ ਤਾਂ ਹਾਂ ਹਾਂ ਕਦੇ ਕਦੇ ਤਾਂ ਕਦੇ ਕਦੇ ਤਾਂ ਚੜ ਜਾਂਦਾ ਤੇਰਾ ਪਾਰਾ ਨੀ ਤੂੰ ਸੱਚੀ ਦਿਲ ਦਾ ਅੜਿਆ ਮਾੜਾ ਨੀ ਤੂੰ ਤੇ ਮੈਂ ਵੀ ਹਾਂ ਹਾਂ ਮੈਂ ਤੇ ਤੂੰ ਵੀ ਹਾਂ ਹਾਂ ਤੂੰ ਤੇ ਮੈਂ ਵੀ nature ਦੇ ਆ ਦਿੱਟੋ ਜਏ ਵੇ ਆਪਾਂ ਤੜਕੇ ਲੜਕੇ ਆਥਣੇ ਇੱਕੋ ਜਿਹੇ ਨੀ ਆਪਾਂ ਤੜਕੇ ਲੜਕੇ ਆਥਣੇ ਇੱਕੋ ਜਿਹੇ ਵੇ ਆਪਾਂ ਤੜਕੇ ਲੜਕੇ ਆਥਣੇ ਇੱਕੋ ਜਿਹੇ ਢੂਲੇ ਬਿਗੜ੍ਹੇ ਦਾ ਤੂੰ ਬੁਰਾ ਮਨਾਉਂਦਾ ਨਈ ਪੀਤੀ ਵਿਚ ਪਰ ਲੋਟ ਪਤੰਦਰਾ ਆਉਂਦਾ ਨਈ ਅੰਬਰਾਂ ਦਾ ਚੰਨ ਸ਼ਰਮਾਜੇ ਵੇਖ ਕੇ ਤੇਰਾ ਮੂੰਹ ਚੋਬਰਾਂ ਵਿੱਚੋ ਛੋਟੀ ਦਾ ਐ ਚੋਬਰ ਤੂੰ ਬੜੇ ਪਿਆਰੇ ਹਾਂ ਹਾਂ ਬੜੇ ਪਿਆਰੇ ਬੜੇ ਪਿਆਰੇ ਲੱਗਦੇ ਬੋਲ ਮੇਰੀ ਮਿੱਠੋ ਦੇ ਵੇ ਆਪਾਂ ਤੜਕੇ ਲੜਕੇ ਆਥਣੇ ਇੱਕੋ ਜਿਹੇ ਨੀ ਆਪਾਂ ਤੜਕੇ ਲੜਕੇ ਆਥਣੇ ਇੱਕੋ ਜਿਹੇ ਵੇ ਆਪਾਂ ਤੜਕੇ ਲੜਕੇ ਆਥਣੇ ਇੱਕੋ ਜਿਹੇ Date ਉੱਤੇ ਤੂੰ ਜਾਨ ਲਯੀ ਕਦੇ ਅੜ੍ਹਦੀ ਨੀ Shopping ਸ਼ੁਪਪਿੰਗ ਵੀ ਤੂੰ ਬਹੁਤੀ ਕਰਦੀ ਨੀ ਤੂੰ ਅੱਡਿਆ ਸਾਰੇ ਹੀ ਸ਼ੋਂਕ ਪੁਗਾ ਦਿੰਦਾ ਮੰਗਣ ਤੋ ਹੀ ਪਹਿਲਾਂ ਜਟ ਲਿਆ ਦਿੰਦਾ ਮੈਂ ਲੱਕੀ ਆ ਹਾਂ ਹਾਂ ਮੈਂ ਲੱਕੀ ਆ ਮੈਂ lucky ਆ ਮਿਲਣ ਤੇਰੇ ਜਏ ਕਿਥੋਂ ਵੇ ਆਪਾਂ ਤੜਕੇ ਲੜਕੇ ਆਥਣੇ ਇੱਕੋ ਜਿਹੇ ਵੇ ਆਪਾਂ ਤੜਕੇ ਲੜਕੇ ਆਥਣੇ ਇੱਕੋ ਜਿਹੇ ਨੀ ਆਪਾਂ ਤੜਕੇ ਲੜਕੇ ਆਥਣੇ ਇੱਕੋ ਜਿਹੇ ਮਾਨ ਵੱਡਾ ਐ ਮੈਨੂੰ ਵੇ ਜਟ ਗਾਡਰ ਤੇ ਲੁਧਿਆਣਾ ਤੇਰਾ ਭਾਮੇ ਬਿਲਕੁਲ ਬੋਡਰ ਤੇ ਸੌ ਜੇਹਾ ਜਟ ਬੱਲੀਏ ਪੁੱਤ ਬਰਾੜਾਂ ਦਾ Conection ਸਾਡਾ ਜੁੜਿਆ ਦਿਲ ਦੀਆਂ ਤਾਰਾਂ ਦਾ ਬੱਬੂ ਸਪਨੇਹਾ ਹਾਂ ਹਾਂ ਬੱਬੂ ਸਪਨੇਹਾ ਕਹੇ ਬੱਬੂ ਸਪਨੇਹਾ ਪਿਆਰ ਸਾਡੇ ਤੋ ਸਿੱਖੋ ਜਾਏ ਵੇ ਆਪਾਂ ਤੜਕੇ ਲੜਕੇ ਆਥਣੇ ਇੱਕੋ ਜਿਹੇ ਨੀ ਆਪਾਂ ਤੜਕੇ ਲੜਕੇ ਆਥਣੇ ਇੱਕੋ ਜਿਹੇ ਵੇ ਆਪਾਂ ਤੜਕੇ ਲੜਕੇ ਆਥਣੇ ਇੱਕੋ ਜਿਹੇ