Level

Level

Sardar Khehra

Альбом: Level
Длительность: 2:36
Год: 2025
Скачать MP3

Текст песни

Niggas playing deadly motherfuckin’ war games
That nigga rappin’ about my motherfuckin’ life!
R-R-Rass (fake-ass motherfucker)
The fuck you talkin’ about? (He got shot)

ਜੱਟਾ, level ਚਾਹੀਦਾ ਏ ਨਾਲ ਬਹਿਣ ਨੂੰ
ਤੇ ਮੈਂ ਫਿਰਦਾ ਸ਼ਰੀਕਾਂ ਗੱਲ ਪੈਣ ਨੂੰ
ਕੱਲੇ ਟਾਲਦਾ ਨਾ ਮੁੱਲ ਫਿਰਾਂ ਲੈਣ ਨੂੰ
ਜੱਟਾ, level ਚਾਹੀਦਾ ਏ ਨਾਲ ਬਹਿਣ ਨੂੰ
ਤੇ ਮੈਂ ਫਿਰਦਾ ਸ਼ਰੀਕਾਂ ਗੱਲ ਪੈਣ ਨੂੰ
ਜੱਟਾ, level ਚਾਹੀਦਾ ਏ ਨਾਲ ਬਹਿਣ ਨੂੰ
ਖੁੱਤੀ ਪੈਂਦੀ ਆ ਰਕਾਨੇ downtown
Gucci ਪੈਰਾਂ 'ਚ ਤੇ ਮੋਢੇ Louis Vuitton
ਦੱਸ ਜੱਟ ਮੱਤ ਡੱਕ ਲਊਗਾ ਕੌਣ?
ਜਦੋਂ ਮਾਝੇ ਆਲੇ ਗੇੜੀ ਉੱਤੇ ਆਉਣ
ਨੋਟਾਂ ਦੀਆਂ ਥੱਦੀਆਂ, custom ਗੱਡੀਆਂ
ਤੱਕਦੇ ਨੇ ਲੋਕੀ, ਬਿੱਲੋ, ਚੱਕ-ਚੱਕ ਅੱਡੀਆਂ
ਨਾਪੀ ਜਾਣ ਸੜਕਾਂ, ਥੱਲੇ Range'an-Merc'an
ਚਾਲ ਵਿੱਚ ਮੜਕ ਆ ਤੇ ਕਈਆਂ ਅੱਖੀਂ ਰੜਕਾਂ
Downpipe wide, body kit Lambo
ਮੁੰਡਾ ਸ਼ਹਿਰ ਤੇਰੇ ਘੁੰਮੇ ਬਣ Rambo
Bag ਟੁੰਨ ਰੱਖਾਂ ਭਰ-ਭਰ ammo
Round ਕਾਲਾ chamber 'ਚੋਂ ਥਾਹ ਕਹਿਣ ਨੂੰ
ਜੱਟਾ, level ਚਾਹੀਦਾ ਏ ਨਾਲ ਬਹਿਣ ਨੂੰ
ਤੇ ਮੈਂ ਫਿਰਦਾ ਸ਼ਰੀਕਾਂ ਗੱਲ ਪੈਣ ਨੂੰ
ਕੱਲੇ ਟਾਲਦਾ ਨਾ ਮੁੱਲ ਫਿਰਾਂ ਲੈਣ ਨੂੰ
ਜੱਟਾ, level ਚਾਹੀਦਾ ਏ ਨਾਲ ਬਹਿਣ ਨੂੰ
ਗੱਲਾਂ ਜੋੜਦਾ ਨਾ ਬਿਨਾ ਬਿਲੋ ਤੱਥ ਤੋਂ
ਪਿੰਡ ਪਾਟੇ ਪਟਾਕੇ ਪੁੱਛੀ ਸਾਥ ਤੋਂ
ਜਾਂਦਾ ਦੁੱਗਣ ਆਲਾ ਗੁੱਟੋਂ ਫੜ raider ਬਿਠਾਉਂਦਾ
ਪੁੱਛੀ ਹੱਥਾਂ ਦੀ grip ਨੀ ਤੂੰ ਬੱਟ ਤੋਂ
ਯਾਰੀ ਲਈ ਫਿਰਾਂ top ਦਿਆਂ shooter’ਆ  ਨਾਲ
ਲੋਕੀ ਛੱਡਦੇ ਆ ਰਾਹ ਵੱਜੇ hooter’ਆ  ਨਾਲ
ਨਿੱਕੇ ਹੁੰਦੇ ਤੋਂ ਜ਼ਿਗਣਿਆ ਆ ਨਾਲ ਖੇਡਦਾ
ਮੱਥਾ ਮਾਰੇਆ ਨਹੀਂ game’ਆ computer’ਆ ਨਾਲ
ਜਿੱਥੇ ਅੱਡੇ Singh, ਭੌਰੀਆਂ ਗਰਾਰੀਆਂ
ਬਿਲੋ ਜਿਨ੍ਹਾਂ ਨਾਲ ਲੱਗੀਆਂ ਨੇ ਯਾਰੀਆਂ
ਨੀ ਓਹ ਕੱਟਦੇ ਆਂ ਜੈਲਾ ਤੇ ਫਰਾਰੀਆਂ
ਤੇ ਤੂੰ ਫਿਰਦੀ ਮੇਰੇ ਨਾਲ ਲਾਵਾਂ ਲੈਣ ਨੂੰ (ਹਾਹਾਹਾ !)
ਜੱਟਾ, level ਚਾਹੀਦਾ ਨਾਲ ਬੈਹਣ ਨੂੰ
ਤੇ ਮੈਂ ਫਿਰਦਾ ਸ਼ਰੀਕਾਂ ਗੱਲ ਪੈਣ ਨੂੰ
ਕਾਲੇ ਤਾਲਦਾ ਨਾ ਮੁੱਲ ਫਿਰਾਂ ਲੈਣ ਨੂੰ
ਜੱਟਾ, level ਚਾਹੀਦਾ ਨਾਲ ਬੈਹਣ ਨੂੰ
ਮਜੀਠੀਏ ਦੇ ਜਿੰਨਾ ਮੇਰਾ ਮਝੇ ‘ਚ ਆ ਟੌਰ
ਰਗਾਂ ਦੱਸਦੀ ਆ ਮਾਲ ਖਾਧਾ ਕਿੰਨਾ ਕੁ pure
ਖੜੇ ਪੈਰ ਪਾਜਾਂ Bikaner ਆਲੀ ਦੀ ਵੀ ਦੁਹਰ
ਚਾਚਾ ਕੱਢ ਕੇ ਲੈ ਆਵੇ 12 bore
ਵੇਖੀ ਟੱਪਦੇ ਆ ਕੰਧਾਂ ਕੁੱਟੀ ਚੋਰ
ਜਿਹੜੇ ਭੱਜ ਗਏ ਮੈਦਾਨੋ, ਹੋਣੇ ਹੋਰ
ਭਾਉ ਦੂਣੀ ਕਰ ਦਿੰਦੇ ਭਾਜੀ ਮੋੜ
ਹੋਰ ਬਦਲ ਦਿੰਦੇ ਆ ਨਾਲ ਫਿਰਦੇ ਜੋ ਕਹਿਣ ਨੂੰ (ਹਾਹਾਹਾ!)
ਜੱਟਾ, level ਚਾਹੀਦਾ ਨਾਲ ਬੈਹਣ ਨੂੰ
ਤੇ ਮੈਂ ਫਿਰਦਾ ਸ਼ਰੀਕਾਂ ਗੱਲ ਪੈਣ ਨੂੰ
ਕਾਲੇ ਤਾਲਦਾ ਨਾ ਮੁੱਲ ਫਿਰਾਂ ਲੈਣ ਨੂੰ
ਜੱਟਾ, level ਚਾਹੀਦਾ ਨਾਲ ਬੈਹਣ ਨੂੰ

(Well, you remember one thing, this you’d better hear)
(You want a talk all this old school bullshit about the rules?)
(Well, here’s a rule you might remember)
(I’m the motherfuckin’ fuckin’ one who calls the shots)