Charged Up (Uddna Sapp) (Feat. Hxrmxn)

Charged Up (Uddna Sapp) (Feat. Hxrmxn)

Onewayrecords

Длительность: 3:29
Год: 2023
Скачать MP3

Текст песни

Yeah yeah
Am charged up
Yeah yeah
ਹਾਂ ਜੱਗੀ
Charged up, yeah
Charge charge charged up
Yeah yeah (ਬੁੱਰਰਾ ਬੁੱਰਰਾ)

ਕੰਮ ਨੀ ਕੋਈ ਮਾਣ ਬੱਸ ਭੰਨ ਦੇ ਜਟਾਣਾ ਦੇ
ਪੈਸਿਆਂ ਦੀ ਖੇਡ ਸੌਦੇ ਚੱਕ ਲਓ ਜ਼ੁਬਾਨਾ ਦੇ
ਕੰਮਕਾਰ ਮਾੜੇ ਮੈਨੂੰ ਯਾਦ ਰੱਖੀ ਬੈਠੇ ਨੇ
ਨੀ ਇੱਲ ਕੋਲੋਂ ਮਾਸ ਦੀ ਮੁਰਾਦ ਰੱਖੀ ਬੈਠੇ ਨੇ
ਮੇਰੇ ਬਿਨਾ ਸਾਰੇ ਮੇਰੀ ਹੁਡ ਨਾ ਕੁੜੇ
ਧਰਤੀ ਵਿਰਾਣੀ ਐਵੇਂ ਗੂਡ ਨਾ ਕੁੜੇ
ਸਮਝੇ ਤੂੰ ਜਿੰਨਾ ਸੌ ਐਨਾ ਵੀ ਨੀ ਜਾਣੇ
ਦੱਸਾਂ ਇਕ ਤਾਂ ਮੈਂ ਸੱਪ ਓਹ ਵੀ ਉੱਡਣਾ ਕੁੜੇ
ਬੜਿਆਂ ਦੇ ਕਰੇ ਰੰਡੀ ਰੋਣੇ ਬੰਦ ਨੀ
ਫਾਣਿਆਂ ਹਾਲੇ ਢਿੱਲੀਆਂ ਦੇ ਚੂਲਾਂ ਦੇ ਕੁੜੇ
ਜਾਣਦਾ ਮੈਂ ਮਾਰ ਲਵੇ ਸ਼ੋਰਾਂ ਦੀਆਂ ਕਿੱਥੋਂ ਤੱਕ
ਤਿੱਖੇ ਮੂੰਹ ਨੇ ਗਮ ਦੀਆਂ ਸੂਲਾਂ ਦੇ ਕੁੜੇ
ਚਿੱਟਾ ਲਹੂ ਚੱਕੇ ਗੱਲ ਕਾਰੀ ਗੋਰੀਏ
ਤਾਹੀਂ ਤਾਂ ਜਵਾਨੀ ਸਾਡੀ ਜੇਲ੍ਹ ਪਾ ਗਈ
ਸਿੱਧੀ ਹੋ ਕੇ ਚੱਲਦੀ ਮੰਡੀਰ ਮੱਛਰੀ
ਨੀ ਕਾਹਦੀ ਪੁੱਠੀ ਮੱਤ ਮਾੜਿਆਂ ਨਾਲ ਮੇਲ ਖਾ ਗਈ
ਕਾਹਦੀ ਪੁੱਠੀ ਮੱਤ ਮਾੜਿਆਂ ਨਾਲ ਮੇਲ ਖਾ ਗਈ
ਨੀ ਕਾਹਦੀ ਪੁੱਠੀ ਮੱਤ ਮਾੜਿਆਂ ਨਾਲ ਮੇਲ ਖਾ ਗਈ

ਆ ਆ ਹੇ ਹੇ

ਪੁੱਠੀ ਮੱਤ ਮਾੜਿਆਂ ਨਾਲ ਮੇਲ ਖਾ ਗਈ

ਸਾਡੇ ਪੱਲੇ ਗੱਲਾਂ ਨਾ ਈ ਆਈਆਂ ਗੋਰੀਏ
ਨਾਲੇ ਚੋਰ ਨਾਲੇ ਚਤਰਾਈਆਂ ਗੋਰੀਏ
ਬੜੀ ਅੱਗੇ ਜਾਣਾ ਚੱਲੇ ਮਿਹਨਤਾ ਦਾ ਫੇਜ਼ ਨੀ
ਤਾਹੀਂ ਸਾਡੇ ਕਾਗਜ਼ਾਂ ਦੇ ਘੋੜਿਆਂ ਨਾਲ ਰੇਸ ਨਈ
ਬੌਤਿਆਂ ਕੋ ਹੈਣੀ ਜੋ ਤਬਾਹੀ ਵਰਤਾਂ
ਵਧਵੇ ਕਲੀਪ ਨਾਲੋਂ ਆਹੀ ਵਰਤਾਂ
ਚੱਲੇ ਜਦੋਂ ਰੂਹਾਂ ਉੱਤੇ ਵੱਜਦੀ ਬਲੇਡ ਵਾਂਗੂ
ਡੂੰਘੀ ਸੱਟ ਵਾਸਤੇ ਸਿਆਹੀ ਵਰਤਾਂ
ਚੜਦੇ ਜੇ ਵੈਰੀ ਇਹ ਰਿਵਾਜ ਮਾਰ ਗਏ
ਕਾਲ ਦਾ ਪਤਾ ਨੀ ਕਦੋਂ ਵਾਜ ਮਾਰ ਜੇ
ਕਾਣਾ ਦੇ ਗਵਾਈ ਜਾਂਦੇ ਹਟਦੇ ਨੀ ਮਾੜਾ ਕਹਿਣੋ
ਕੁੱਤਿਆਂ ਨੂੰ ਹੱਡੀ ਸਵਾਦ ਮਾਰ ਜਾਏ
ਗੱਲ ਨਾ ਇਹ ਕੋਰਟ ਤੇ ਕਚਹਿਰੀ ਜਾਣਦੇ
ਕਈਆਂ ਦੀ ਆਜ਼ਾਦੀ ਮੇਰੀ ਬੇਲ ਖਾ ਗਈ
ਸਿੱਧੀ ਹੋ ਕੇ ਕੱਲ ਦੀ ਮੰਡੀਰ ਮੱਛਰੀ
ਨੀ ਕਾਹਦੀ ਪੁੱਠੀ ਮੱਤ ਮਾੜਿਆਂ ਨਾਲ ਮੇਲ ਖਾ ਗਈ
ਮਿਠਾ ਵੱਧ ਚਾਹਾਂ ਚ ਤੇ ਬੋਲਬਾਣੀ ਕੌੜ 'ਚ
ਅਸਲੇ ਤੋਂ ਜਾਣੂ ਤਾਹੀਂ ਕੱਢਦਾ ਨੀ ਚੌੜ 'ਚ
ਦੌੜ ਚੱਲੇ ਜ਼ਿੰਦਗੀ ਦੀ ਚੱਲੇ ਨਾ ਸਕਿਟ ਨੀ
ਤੇਰੇ ਨਾਲ ਪਿਆਰ ਜਾਣੇ ਸਾਨੂੰ worth it ਨੀ
ਚਿਤਰਾਂ ਜਈ ਰੱਖਦਾ ਹਯਾਤੀ ਪੂਰੀ ਮਾਣ ਕੇ
ਹਥ ਖੜੇ ਕਰਦੀ mandeer ਆ ਸਿਆਣਕੇ
ਜਾਣਕੇ ਜੋ ਲੰਘਦੇ ਨੇ ਅੱਗੋਂ ਹਿੱਕ ਤਾਣਕੇ
ਨੀ ਆਉਣ ਪਹਿਲਾਂ ਚੰਗੀ ਤਰ੍ਹਾਂ ਜੱਗੀ ਬਾਰੇ ਜਾਣਕੇ
ਓਹਨਾ ਹਥੀਂ ਅਸਲੇ ਜਿਉਂ ਅੰਨੇ ਦੀ ਗੁਲੇਲ ਨੀ
ਬੈਠੇ ਦਿੰਦੇ ਰਹਿਣ ਪਸਤੌਲੀਆਂ ਨੂੰ ਤੇਲ ਨੀ
ਸਾਈਡ ਤੇ ਬਿਠਾਕੇ ਲਾਉਂਦੇ ਲਫੜੇ ਬੇਗਾਣੇ
ਜਦੋਂ ਕਰ ਦਿੰਦੇ ਰੈਡਾ ਐਸੀ ਬਣ ਦਿੰਦੇ ਆ ਰੇਲ ਨੀ
ਜਦੋਂ ਵੈਰੀਆਂ ਨੂੰ ਪੇਲ ਪੇਲ ਜਾਈਦਾ
ਦੇਖਦੇ ਨੀ ਗੱਡੀ ਕਿੰਨਾ ਤੇਲ ਖਾ ਗਈ
ਸਿੱਧੀ ਹੋ ਕੇ ਕੱਲ ਦੀ ਮੰਡੀਰ ਮੱਛਰੀ
ਨੀ ਕਾਹਦੀ ਪੁੱਠੀ ਮੱਤ ਮਾੜਿਆਂ ਨਾਲ ਮੇਲ ਖਾ ਗਈ
ਪੁੱਠੀ ਮੱਤ ਮਾੜਿਆਂ ਨਾਲ ਮੇਲ ਖਾ ਗਈ
ਨੀ ਕਾਹਦੀ ਪੁੱਠੀ ਮੱਤ ਮਾੜਿਆਂ ਨਾਲ ਮੇਲ ਖਾ ਗਈ
Charged up, yeah yeah
Am charged up, yeah (ਕਾਹਦੀ ਪੁੱਠੀ ਮੱਤ ਮਾੜਿਆਂ ਨਾਲ ਮੇਲ ਖਾ ਗਈ)

Kidzee next time yeah