Ek Kudi Dil Utte Chha Gayi(O Ho)

Ek Kudi Dil Utte Chha Gayi(O Ho)

Sardool Sikander, Jaidev Kumar, & Sanjeev Anand

Альбом: O Ho !
Длительность: 5:18
Год: 1999
Скачать MP3

Текст песни

ਅੱਖ ਨਾਲ ਅੱਖ ਕੀ ਮਿਲਾ ਗਈ
ਇਕ ਕੁੜੀ ਦਿਲ ਉੱਤੇ ਛਾ ਗਈ ਓ ਹੋ
ਅੱਖ ਨਾਲ ਅੱਖ ਕੀ ਮਿਲਾ ਗਈ
ਇਕ ਕੁੜੀ ਦਿਲ ਉੱਤੇ ਛਾ ਗਈ ਓ ਹੋ
ਅੱਖ ਨਾਲ ਅੱਖ ਕੀ ਮਿਲਾ ਗਈ
ਇਕ ਕੁੜੀ ਦਿਲ ਉੱਤੇ ਛਾ ਗਈ ਓ ਹੋ
ਅੱਖ ਨਾਲ ਅੱਖ ਕੀ ਮਿਲਾ ਗਈ
ਇਕ ਕੁੜੀ ਦਿਲ ਉੱਤੇ ਛਾ ਗਈ
ਥੋਡਾ ਮੁਸਕਾ ਕੇ ਜ਼ਰਾ ਸ਼ਰਮਾ ਕੇ
ਥੋਡਾ ਮੁਸਕਾ ਕੇ ਹਾਏ ਸ਼ਰਮਾ ਕੇ
ਓ ਜਾਂਦੀ ਵਾਰੀ ਹੱਥ ਨੂੰ ਹੀਲਾ ਗਈ ਓ ਹੋ
ਅੱਖ ਨਾਲ ਅੱਖ ਕੀ ਮਿਲਾ ਗਈ
ਇਕ ਕੁੜੀ ਦਿਲ ਉੱਤੇ ਛਾ ਗਈ
ਅੱਖ ਨਾਲ ਅੱਖ ਕੀ ਮਿਲਾ ਗਈ
ਇਕ ਕੁੜੀ ਦਿਲ ਉੱਤੇ ਛਾ ਗਈ

ਕਰਕੇ ਬਹਾਨੇ ਰੋਜ ਆਸ਼ਕਾਂ ਦੀ ਗਲੀ ਵਿੱਚੋ
ਜਾਂ ਜਾਂ ਲਘਾਦੀ ਹੈ ਹੰਸ ਕੇ ਓ ਹੋ
ਕਰਕੇ ਬਹਾਨੇ ਰੋਜ ਆਸ਼ਕਾਂ ਦੀ ਗਲੀ ਵਿੱਚੋ
ਜਾਂ ਜਾਂ ਲਘਾਦੀ ਹੈ ਹੰਸ ਕੇ ਓ ਹੋ

ਜਾਂ ਜਾਂ ਲਘਾਦੀ ਹੈ ਹੰਸ ਕੇ ਓ ਹੋ

ਗੋਰਾ ਗੋਰਾ ਰੰਗ ਨਾਲ ਮੀਠੀ ਮੀਠੀ ਸੰਗ
ਤੇਰੇ ਰਹਿਣਾ  ਥੋੜੇ  ਦਿਲਾ ਵਿਚ ਵਸਕੇ

ਤੇਰੇ ਰਹਿਣਾ  ਥੋੜੇ  ਦਿਲਾ ਵਿਚ ਵਸਕੇ

ਕਰਕੇ ਇਸ਼ਾਰੇ ਓ ਜ਼ੁਲਫਾ ਸਵਾਰੇ
ਕਰਕੇ ਇਸ਼ਾਰੇ ਓ ਜ਼ੁਲਫਾ ਸਵਾਰੇ
ਸਾਡੀ ਜ਼ਿੰਦਗੀ ਨੂੰ ਕੈਸਾ ਰੋਗ ਲਾ ਗਈ ਓ ਹੋ
ਅੱਖ ਨਾਲ ਅੱਖ ਕੀ ਮਿਲਾ ਗਈ
ਇਕ ਕੁੜੀ ਦਿਲ ਉੱਤੇ ਛਾ ਗਈ
ਅੱਖ ਨਾਲ ਅੱਖ ਕੀ ਮਿਲਾ ਗਈ
ਇਕ ਕੁੜੀ ਦਿਲ ਉੱਤੇ ਛਾ ਗਈ

ਅੱਲੜ ਜਵਾਨੀ ਓਡੀ ਚਾਲ ਮਸਤਾਨੀ
ਨੀਲੇ ਨੈਨਾ ਵਾਲੇ ਤੀਰ ਜਾਵੇ ਮਰਦੀ ਓ ਹੋ
ਅੱਲੜ ਜਵਾਨੀ ਓਡੀ ਚਾਲ ਮਸਤਾਨੀ
ਨੀਲੇ ਨੈਨਾ ਵਾਲੇ ਤੀਰ ਜਾਵੇ ਮਰਦੀ

ਨੈਨਾ ਵਾਲੇ ਤੀਰ ਜਾਵੇ ਮਰਦੀ

ਦੰਦਾਂ ਵਿਚ ਬੁਲਿਆਂ ਦਬਾ ਕੇ ਘੂਰੀ ਵਤਦੀ ਏ
ਕਰਾ ਕੀ ਮੈ ਗਲ ਮੈ ਪਿਆਰ ਦੀ

ਕਰਾ ਕੀ ਮੈ ਗਲ ਮੈ ਪਿਆਰ ਦੀ

ਲਕ ਨੂੰ ਹੀਲਾ ਕੇ ਤੇ ਨਜ਼ਾਰਾ ਮਿਲਾਕੇ
ਲਕ ਨੂੰ ਹੀਲਾ ਕੇ ਤੇ ਨਜ਼ਾਰਾ ਮਿਲਾਕੇ
ਬਿੱਲੋ ਅੱਖੀਆਂ ਚੋ ਨੀਂਦਰਾਂ ਚੁਰਾ ਗਈ ਓ ਹੋ
ਅੱਖ ਨਾਲ ਅੱਖ ਕੀ ਮਿਲਾ ਗਈ
ਇਕ ਕੁੜੀ ਦਿਲ ਉੱਤੇ ਛਾ ਗਈ
ਅੱਖ ਨਾਲ ਅੱਖ ਕੀ ਮਿਲਾ ਗਈ
ਇਕ ਕੁੜੀ ਦਿਲ ਉੱਤੇ ਛਾ ਗਈ

ਮਟਕ ਮਟਕ ਓਡੀ ਝੂਮ ਝੂਮ ਤੁਰਦੀ ਦੀ
ਚਾਲ ਨੇ ਦੀਵਾਨੇ ਕਰ ਸੁਟਿਆ ਓ ਹੋ
ਮਟਕ ਮਟਕ ਓਡੀ ਝੂਮ ਝੂਮ ਤੁਰਦੀ ਦੀ
ਚਾਲ ਨੇ ਦੀਵਾਨੇ ਕਰ ਸੁਟਿਆ

ਚਾਲ ਨੇ ਦੀਵਾਨੇ ਕਰ ਸੁਟਿਆ

ਜ਼ੁਲਫਾ ਨੂੰ ਬੁੱਲਾ ਉੱਤੇ ਰਖ ਫੂਕ ਮਾਰੇ
ਐਸੀ ਮਸਤ ਅਦਾ ਨੇ ਮਾਰ ਸੁਟਿਆ

ਮਸਤ ਅਦਾ ਨੇ ਸਾਨੂੰ ਲੁਟਿਆ

ਨਖਰੇ ਦਿਖਾਵੇ ਤੇ ਬੜਾ ਹੀ ਸਤਾਵੇ
ਨਖਰੇ ਦਿਖਾਵੇ ਤੇ ਬੜਾ ਹੀ ਸਤਾਵੇ
ਰੱਬਾ ਓਡ ਤੇ ਜਵਾਨੀ ਕਾਹਦੀ ਆ ਗਈ ਓ ਹੋ
ਅੱਖ ਨਾਲ ਅੱਖ ਕੀ ਮਿਲਾ ਗਈ
ਇਕ ਕੁੜੀ ਦਿਲ ਉੱਤੇ ਛਾ ਗਈ
ਅੱਖ ਨਾਲ ਅੱਖ ਕੀ ਮਿਲਾ ਗਈ
ਇਕ ਕੁੜੀ ਦਿਲ ਉੱਤੇ ਛਾ ਗਈ