Ek Charkha Gali De Vich
Sardool Sikander, Jaidev Kumar, & Sanjeev Anand
4:58ਹੋਏ ਹੋਏ ਹਾਸੇ ਹਾਸੇ ਦੇ ਵਿਚ ਸਾਡੀ ਅੱਖ ਤੇਰੇ ਨਾਲ ਲੜ ਗਈ ਹਾਸੇ ਹਾਸੇ ਦੇ ਵਿਚ ਸਾਡੀ ਅੱਖ ਤੇਰੇ ਨਾਲ ਲੜ ਗਈ ਨੀ ਸਾਨੂੰ ਇਸ਼ਕ ਬਰਾਂਡੀ ਚਡ ਗਈ ਸਾਨੂੰ ਇਸ਼ਕ ਬਰਾਂਡੀ ਚਡ ਗਈ ਸਾਨੂੰ ਇਸ਼ਕ ਬਰਾਂਡੀ ਚਡ ਗਈ ਸਾਨੂੰ ਇਸ਼ਕ ਬਰਾਂਡੀ ਚਡ ਗਈ ਹਾਸੇ ਹਾਸੇ ਦੇ ਵਿਚ ਸਾਡੀ ਅੱਖ ਤੇਰੇ ਨਾਲ ਲੜ ਗਈ ਨੀ ਸਾਨੂੰ ਇਸ਼ਕ ਬਰਾਂਡੀ ਚਡ ਗਈ ਸਾਨੂੰ ਇਸ਼ਕ ਬਰਾਂਡੀ ਚਡ ਗਈ ਸਾਨੂੰ ਇਸ਼ਕ ਬਰਾਂਡੀ ਚਡ ਗਈ ਸਾਨੂੰ ਇਸ਼ਕ ਬਰਾਂਡੀ ਚਡ ਗਈ ਲੁਟ ਲਿਆ ਨੀ ਸਾਨੂੰ ਨੈਣ ਮਿਲਾਕੇ ਬਈ ਗਏ ਦਿਲ ਦਾ ਚੈਨ ਗਵਾਂਕੇ ਹੋ ਲੁਟ ਲਿਆ ਨੀ ਸਾਨੂੰ ਨੈਣ ਮਿਲਾਕੇ ਬਈ ਗਏ ਦਿਲ ਦਾ ਚੈਨ ਗਵਾਂਕੇ ਇਸ਼ਕ ਤੇਰੇ ਦੇ ਕਾਇਦੇ ਵਿੱਚੋਂ ਸਬਕ ਪਿਆਰ ਦਾ ਪੜ੍ਹ ਗਈ ਸਾਨੂੰ ਇਸ਼ਕ ਬਰਾਂਡੀ ਚਡ ਗਈ ਸਾਨੂੰ ਇਸ਼ਕ ਬਰਾਂਡੀ ਚਡ ਗਈ ਸਾਨੂੰ ਇਸ਼ਕ ਬਰਾਂਡੀ ਚਡ ਗਈ ਸਾਨੂੰ ਇਸ਼ਕ ਬਰਾਂਡੀ ਚਡ ਗਈ ਹਾਸੇ ਹਾਸੇ ਦੇ ਵਿਚ ਸਾਡੀ ਅੱਖ ਤੇਰੇ ਨਾਲ ਲੜ ਗਈ ਨੀ ਸਾਨੂੰ ਇਸ਼ਕ ਬਰਾਂਡੀ ਚਡ ਗਈ ਸਾਨੂੰ ਇਸ਼ਕ ਬਰਾਂਡੀ ਚਡ ਗਈ ਸਾਨੂੰ ਇਸ਼ਕ ਬਰਾਂਡੀ ਚਡ ਗਈ ਸਾਨੂੰ ਇਸ਼ਕ ਬਰਾਂਡੀ ਚਡ ਗਈ ਤੋਰ ਬੜੀ ਮਸਤਾਨੀ ਤੇਰੀ ਆਏ ਹਾਏ ਕਹਰ ਜਵਾਨੀ ਤੇਰੀ ਤੋਰ ਬੜੀ ਮਸਤਾਨੀ ਤੇਰੀ ਆਏ ਹਾਏ ਕਹਰ ਜਵਾਨੀ ਤੇਰੀ ਬਿਲੀਆਂ ਅੱਖਾਂ ਵਿਚ ਸੂਰਮਾ ਪਾਕੇ ਏਨ ਮੋਦਟੇ ਖੜ ਗਈ ਸਾਨੂੰ ਇਸ਼ਕ ਬਰਾਂਡੀ ਚਡ ਗਈ ਸਾਨੂੰ ਇਸ਼ਕ ਬਰਾਂਡੀ ਚਡ ਗਈ ਸਾਨੂੰ ਇਸ਼ਕ ਬਰਾਂਡੀ ਚਡ ਗਈ ਸਾਨੂੰ ਇਸ਼ਕ ਬਰਾਂਡੀ ਚਡ ਗਈ ਹਾਸੇ ਹਾਸੇ ਦੇ ਵਿਚ ਸਾਡੀ ਅੱਖ ਤੇਰੇ ਨਾਲ ਲੜ ਗਈ ਨੀ ਸਾਨੂੰ ਇਸ਼ਕ ਬਰਾਂਡੀ ਚਡ ਗਈ ਸਾਨੂੰ ਇਸ਼ਕ ਬਰਾਂਡੀ ਚਡ ਗਈ ਸਾਨੂੰ ਇਸ਼ਕ ਬਰਾਂਡੀ ਚਡ ਗਈ ਸਾਨੂੰ ਇਸ਼ਕ ਬਰਾਂਡੀ ਚਡ ਗਈ ਨੀ ਗਲ ਜ਼ੁਲਫ਼ਾਂ ਦੇ ਹਾਰ ਸੋਹਣੀਏ ਦਿਲ ਤੇ ਕਰ ਗਏ ਵਾਰ ਸੋਹਣੀਏ ਨੀ ਗਲ ਜ਼ੁਲਫ਼ਾਂ ਦੇ ਹਾਰ ਸੋਹਣੀਏ ਦਿਲ ਤੇ ਕਰ ਗਏ ਵਾਰ ਸੋਹਣੀਏ ਅੱਖੀਆਂ ਰਹੀ ਸੱਚ Sikander ਦਿਲ ਸਾਡੇ ਵਿਚ ਵਡ ਗਈ ਸਾਨੂੰ ਇਸ਼ਕ ਬਰਾਂਡੀ ਚਡ ਗਈ ਸਾਨੂੰ ਇਸ਼ਕ ਬਰਾਂਡੀ ਚਡ ਗਈ ਸਾਨੂੰ ਇਸ਼ਕ ਬਰਾਂਡੀ ਚਡ ਗਈ ਸਾਨੂੰ ਇਸ਼ਕ ਬਰਾਂਡੀ ਚਡ ਗਈ ਹਾਸੇ ਹਾਸੇ ਦੇ ਵਿਚ ਸਾਡੀ ਅੱਖ ਤੇਰੇ ਨਾਲ ਲੜ ਗਈ ਨੀ ਸਾਨੂੰ ਇਸ਼ਕ ਬਰਾਂਡੀ ਚਡ ਗਈ ਸਾਨੂੰ ਇਸ਼ਕ ਬਰਾਂਡੀ ਚਡ ਗਈ ਸਾਨੂੰ ਇਸ਼ਕ ਬਰਾਂਡੀ ਚਡ ਗਈ ਸਾਨੂੰ ਇਸ਼ਕ ਬਰਾਂਡੀ ਚਡ ਗਈ