Restless
Sarrb
2:49ਤੂੰ ਜਿਵੇਂ ਸਾਡੇ ਕੋਲ ਕੋਲ ਆਈ ਜਾਵੇ ਸੀਨੇ ਵਿਚ ਅੱਗ ਬਿਲੋ ਲਾਈ ਜਾਵੇ ਬੇਕਾਬੂ ਫਿਰਦਾ ਏ ਹੋਣ ਨੂੰ ਕਾਹਤੋ ਏਵੇਂ ਦਿਲ ਤੜਪਾਈ ਜਾਵੇ ਤੂੰ ਲੱਗਦੀ ਏ fire ਜਿਵੇਂ ਸੋਹਣੀਏ ਤੂੰ ਲੱਕ ਨੂੰ ਹਿਲਾਵੇ ਤੂੰ ਮੇਰੀ ਏ desire ਦਿਲ ਮੇਰਾ ਹੋਰ ਦੂਰੀਆਂ ਨਾ ਚਾਹਵੇ ਤੂੰ ਹਾ ਚਾਹੇ ਨਾ ਕਰ ਬੱਸ ਦੇਖ ਥੋੜਾ ਚਿਰ ਬਿਲੋ ਸਾਡੇ ਨਾਲ ਬਿਤਾਕੇ ਝੱਲੀ ਹੋਜੂ ਮਿਸ ਕਰ ਕਰ ਚੈਨ ਮਿਲਣਾ ਨਹੀਂ ਤੈਨੂੰ ਕਿਸੇ ਹੋਰ ਕੋਲ ਜਾਕੇ ਇੱਕ ਤੇਰਾ ਹੱਸਣਾ ਤੇ ਟੇਡਾ ਟੇਡਾ ਤੱਕਣਾ ਨੀ ਜਾਨ ਸਾਡੀ ਕੱਢ ਕੇ ਹਟੂਗਾ ਕੋਕਾ ਤੇਰਾ ਨੱਕ ਦਾ ਨੀ ਦੇਖਲਾ ਤੂੰ ਹੱਟਦਾ ਨੀ ਸਾਨੂੰ ਬਿਲੋ ਪੱਟਕੇ ਹਟੂਗਾ ਤੂੰ ਵੀ ਕਰੇ ਜਾਨ ਕੇ ਸ਼ਰਾਰਤਾ ਫਿਰ ਟੈਕਸਟਾਂ ਚ ਪਾਉਂਦੀ ਏ ਬੁਝਾਰਤਾ ਨਜ਼ਰਾਂ ਤੋਂ ਰੱਖੂਂਗਾ ਬਚਾਕੇ ਮੈਂ ਸਾਲ ਉੱਤੋਂ 21ਵਾ ਏ ਨਾਰ ਦਾ ਤੇਰੇ ਅੱਗੇ ਕੁੱਝ ਨਹੀਂ ਵੀਡ ਦੇਖੀ ਏ ਕੇਲੀ ਵਾਲੀ ਲਾਕੇ ਜੋ ਇੱਕ ਵਾਰੀ ਤੱਕਲੇ ਭੁੱਲ ਸਕਦਾ ਨੀ ਤੈਨੂੰ ਬਿੱਲੋ ਚਾਹ ਕੇ ਤੂੰ ਹਾ ਚਾਹੇ ਨਾ ਕਰ ਥੋੜਾ time ਰਹਿਕੇ ਸਾਡੇ ਨਾਲ ਬਿਤਾਕੇ ਝੱਲੀ ਹੋਜੂ ਮਿਸ ਕਰ ਕਰ ਚੈਨ ਮਿਲਣਾ ਨਹੀਂ ਤੈਨੂੰ ਕਿਸੇ ਹੋਰ ਕੋਲ ਜਾਕੇ ਕੈਰੀ ਕਰਦੀ ਏ, ਜਿਹੜੀ vibe ਤੂੰ ਓਹ ਬਾਕੀ ਕੁੜੀਆਂ ਤੋਂ ਸੋਹਣੀਏ ਨੀ ਐੱਡ ਏ ਕਰਾ ਸਿਫ਼ਤ ਕੀ, ਤੇਰੇ ਰੂਪ ਦੀ ਸੋਹਣੀ ਹੋਣ ਦੀ ਮੁਕਾਈ ਹੋਈ ਤੂੰ ਹੱਦ ਏ ਖੁਸ਼ਬੂ ਜੋ ਤੇਰੀ ਸਾਨੂੰ ਪਾਗਲ ਕਰੇ ਹੋਈ ਜਾਵਾਂ ਹਾਈ ਤੇਰੇ ਕੋਲ ਖੜਕੇ ਚੱਲਦਾ ਨਾ ਬੱਸ ਬੜਾ ਰੋਕਿਆ ਕੁੜੇ ਦਿਲ ਕਰੇ ਦੇਖਾ ਤੈਨੂੰ ਟੱਚ ਕਰਕੇ ਨਾਲੇ ਤੱਕੇ ਨਾਲੇ fire ਸੰਗਦੀ ਕਾਹਤੋ ਏਵੇਂ ਹੋਈ ਜਾਵੇ ਤੰਗ ਨੀ ਬਡਾ ਵੱਡਾ ਦਿਲ ਸਾਡਾ ਸੋਹਣੀਏ ਖੁਲਕੇ ਤੂੰ ਮੰਗ ਕੀ ਏ ਮੰਗਦੀ Status ਨਾ ਦੱਸ ਤੂੰ ਬੱਸ ਰੱਖ ਨੀ ਮਾਹੌਲ ਜਿਹਾ ਬਣਾਕੇ ਦੁਨੀਆਂ ਨੂੰ ਛੱਡ ਤੂੰ ਰੱਖ ਅੱਖਾਂ ਚ ਤੂੰ ਅੱਖਾਂ ਬਿਲੋ ਪਾਕੇ ਤੂੰ ਹਾ ਚਾਹੇ ਨਾ ਕਰ ਥੋੜਾ time ਰਹਿਕੇ ਸਾਡੇ ਨਾਲ ਬਿਤਾਕੇ ਝੱਲੀ ਹੋਜੂ ਮਿਸ ਕਰ ਕਰ ਚੈਨ ਮਿਲਣਾ ਨਹੀਂ ਤੈਨੂੰ ਕਿਸੇ ਹੋਰ ਕੋਲ ਜਾਕੇ ਤੂੰ ਹਾ ਚਾਹੇ ਨਾ ਕਰ ਥੋੜਾ time ਰਹਿਕੇ ਸਾਡੇ ਨਾਲ ਬਿਤਾਕੇ ਝੱਲੀ ਹੋਜੂ ਮਿਸ ਕਰ ਕਰ ਚੈਨ ਮਿਲਣਾ ਨਹੀਂ ਤੈਨੂੰ ਕਿਸੇ ਹੋਰ ਕੋਲ ਜਾਕੇ ਤੂੰ ਹਾ ਚਾਹੇ ਨਾ ਕਰ ਥੋੜਾ time ਰਹਿਕੇ ਸਾਡੇ ਨਾਲ ਬਿਤਾਕੇ ਝੱਲੀ ਹੋਜੂ ਮਿਸ ਕਰ ਕਰ ਚੈਨ ਮਿਲਣਾ ਨਹੀਂ ਤੈਨੂੰ ਕਿਸੇ ਹੋਰ ਕੋਲ ਜਾਕੇ