Desire
Sarrb
3:02ਨਖਰੇ ਦਿਖਾ ਕੇ ਫਿਰੇ ਸੀਨੇਆਂ ਨੂ ਸੜ੍ਹਦੀ ਤੇਰੇ ਭਾ ਦਾ ਬਿੱਲੋ ਏਹ ਕੱਖ ਨਹੀਂ ਕੈਸੀ ਅੱਖ ਤੇਰੀ ਜਿਹਰੀ ਨੀਂਦ ਲੁੱਟ ਲੇਗੀ ਮੇਰੀ ਕਿਵੇਂ ਕੱਟਦੇ ਆ ਰਾਤਾਂ ਗੱਲ ਛੱਡ ਨਹੀਂ ਕਿਤੇ ਮੈਨੂੰ ਚੈਨ ਨਾ ਆਵੇ ਦਿਲ ਮੇਰਾ ਭੱਜ ਭੱਜ ਜਾਵੇ ਸੀਨੇ ਵਿਚੋਂ ਬਾਹਰ ਨਹੀਂ ਸੀਨੇ ਵਿਚੋਂ ਬਾਹਰ ਨਹੀਂ ਨੀ ਇਕ ਤੇਰਾ ਖਿਡ ਖਿਡ ਹੱਸਣਾ ਅੱਖਾਂ ਵਿਚ ਅੱਖਾਂ ਪਾ ਕੇ ਤੱਕਣਾ ਕਰ ਗਿਆ ਬੇਕਰਾਰ ਨੀ ਕਰ ਗਿਆ ਬੇਕਰਾਰ ਨੀ ਨੀ ਇਕ ਤੇਰਾ ਖਿਡ ਖਿਡ ਹੱਸਣਾ ਅੱਖਾਂ ਵਿਚ ਅੱਖਾਂ ਪਾ ਕੇ ਤੱਕਣਾ ਕਰ ਗਿਆ ਬੇਕਰਾਰ ਨੀ ਕਰ ਗਿਆ ਬੇਕਰਾਰ ਨੀ ਤੇਰੇ ਉੱਤੇ ਹੂਸਨਾ ਦੀ ਹੋਈ ਬਰਸਾਤ ਏ ਨੀ ਤੇਰੇ ਅੱਗੇ ਖੜ੍ਹੇ ਪਰਿਆਂ ਦੀ ਕੀ ਔਕਾਤ ਏ ਤੇਰੇ ਅੱਗੇ ਫਿੱਕਾ ਫਿੱਕਾ ਲੱਗੇ ਹਰ ਰੰਗ ਤੇਨੂੰ ਕੋਲ ਬੈਹ ਕੇ ਤੱਕਣੇ ਦਾ ਵੱਖਰਾ ਸੁਆਦ ਏ ਕਿਆ ਬਾਤ ਏ, ਕੋਈ ਨਾ ਜਵਾਬ ਉਸ ਰੱਬ ਬਣਾਈ ਜੋ ਸੋਗਾਤ ਏ ਚਿਹਰੇ ਤੇ ਸ਼ਬਾਬ ਏ, ਮੁਖੜਾ ਗੁਲਾਬ ਤੇਰੀ ਜੁਲਫਾਂ ‘ਚ ਬਿੱਲੋ ਕਾਲੀ ਰਾਤ ਏ ਜੋ ਨੈਣੀਂ ਸੁਰਮਾ ਪਾਵੇ ਬਿਨਾ ਬੋਲੇ ਠੱਗ ਜਾਵੇ ਖੇਲ ਗਿਆ ਸ਼ਿਕਾਰ ਸਾਡਾ ਖੇਲ ਗਿਆ ਸ਼ਿਕਾਰ ਸਾਡਾ ਨੀ ਇਕ ਤੇਰਾ ਖਿਡ ਖਿਡ ਹੱਸਣਾ ਅੱਖਾਂ ਵਿਚ ਅੱਖਾਂ ਪਾ ਕੇ ਤੱਕਣਾ ਕਰ ਗਿਆ ਬੇਕਰਾਰ ਨੀ ਕਰ ਗਿਆ ਬੇਕਰਾਰ ਨੀ ਨੀ ਇਕ ਤੇਰਾ ਖਿਡ ਖਿਡ ਹੱਸਣਾ ਅੱਖਾਂ ਵਿਚ ਅੱਖਾਂ ਪਾ ਕੇ ਤੱਕਣਾ ਕਰ ਗਿਆ ਬੇਕਰਾਰ ਨੀ ਕਰ ਗਿਆ ਬੇਕਰਾਰ ਨੀ ਹਲਚਲ ਸੀਨੇਆ ‘ਚ ਠਾਲਦਾ ਰਕਾਣੇ ਤੇਰਾ ਨਜ਼ਰਾ ਮਿਲਾ ਕੇ ਨਜ਼ਰਾ ਨੂ ਫੇਰਨਾ ਸਾਰਾ ਹੀ ਧਿਆਨ ਮੇਰਾ ਖਿੱਚ ਲੈਂਦਾ ਬਿੱਲੋ ਤੇਰਾ ਵਾਲ ਜਿਹੇ ਸਵਾਰ ਜੁਲਫਾਂ ਨੂ ਛੇੜਨਾ ਬਸੋ ਬਾਰ ਹੋਈ ਜਾਵੇ ਦਿਲ ਬੇਈਮਾਨ ਮੇਰਾ ਠਹਿਰ ਜ਼ਰਾ ਠਹਿਰ ਬਿੱਲੋ ਕਰ ਕਹਿਰ ਨਾ ਆਸ਼ਕਾ ਬਿਚਾਰਿਆਂ ਦੀ ਜਾਨ ਤੇ ਬਣੀ ਏ ਏਹ ਵੀ ਦੱਸ ਦੇ ਰਕਾਣੇ ਕਾਹਤੋਂ ਕਰੇ ਕੇਅਰ ਨਾ ਏਦੇ ‘ਚ ਕੋਈ ਸ਼ੱਕ ਨਾ ਜਿਹੜੀ ਤੱਕਦੀ ਨਾ ਤੈਨੂੰ ਦੁਨੀਆਂ ਤੇ ਏਸੀ ਅੱਖ ਨਾ ਦਿਲ ਕਰੇ ਦੱਸਦਾ ਪਰ ਫੀਲਿੰਗਾਂ ਨੂ ਸੁਣਿਆ ਮੈ ਦਿੰਦੀ ਭੋਰਾ ਫੁੱਕ ਏਹੀ ਮੈਨੂੰ ਡਰ ਜਿਹਾ ਆਵੇ ਤੂੰ ਕਿਤੇ ਬਿੱਲੋ ਰੁੱਸ ਹੀ ਨਾ ਜਾਵੇ ਕਰਦਾ ਇਜ਼ਹਾਰ ਜੇ ਮੈਂ ਕਰਦਾ ਇਜ਼ਹਾਰ ਨੀ ਇਕ ਤੇਰਾ ਖਿਡ ਖਿਡ ਹੱਸਣਾ ਅੱਖਾਂ ਵਿਚ ਅੱਖਾਂ ਪਾ ਕੇ ਤੱਕਣਾ ਕਰ ਗਿਆ ਬੇਕਰਾਰ ਨੀ ਕਰ ਗਿਆ ਬੇਕਰਾਰ ਨੀ ਇਕ ਤੇਰਾ ਖਿਡ ਖਿਡ ਹੱਸਣਾ ਅੱਖਾਂ ਵਿਚ ਅੱਖਾਂ ਪਾ ਕੇ ਤੱਕਣਾ ਕਰ ਗਿਆ ਬੇਕਰਾਰ ਨੀ ਕਰ ਗਿਆ ਬੇਕਰਾਰ ਨੀ