Rab De Samaan
Satwinder Bugga
7:30ਬੇ-ਦਰਦੇ ਨੀ ਬੇ-ਕਦਰੇ ਨੀ ਦਿਲ ਤੋੜ ਗਈ ਏਂ ਬੇ-ਖਬਰੇ ਨੀ ਬੇ-ਦਰਦੇ ਨੀ ਬੇ-ਕਦਰੇ ਨੀ ਦਿਲ ਤੋੜ ਗਈ ਏਂ ਬੇ-ਖਬਰੇ ਨੀ ਸਾਡੀ ਕੱਲ ਸਿੱਖ ਲੈ ਹਰ ਹਾਲ ਸਾਡੀ ਕੱਲ ਸਿੱਖ ਲੈ ਹਰ ਹਾਲ ਨੀ ਤੂੰ ਪਛਤਾਵੇਂ ਗੀ ਨੀ ਧੋਖਾ ਕਰ ਕੇ ਗਈ ਏਂ ਸਾਡੇ ਨਾਲ, ਨੀ ਧੋਖੇ ਖਾਵੇਂ ਗੀ ਤੂੰ, ਧੋਖਾ ਕਰ ਕੇ ਗਈ ਏਂ ਸਾਡੇ ਨਾਲ, ਨੀ ਧੋਖੇ ਖਾਵੇਂ ਗੀ ਤੂੰ ਪਛਤਾਵੇਂ ਗੀ ਬੇ-ਦਰਦੇ ਨੀ ਬੇ-ਕਦਰੇ ਨੀ ਦੱਸ ਹੁਸਨ ਦਾ ਕੀ ਮੁੱਲ ਵੱਟਿਆ ਨੀ ਕਿੰਨੇ ਵਿੱਚ ਵਿਕੀਆਂ ਵਫ਼ਾਵਾਂ ਨੀ ਦੱਸ ਹੁਸਨ ਦਾ ਕੀ ਮੁੱਲ ਵੱਟਿਆ ਨੀ ਕਿੰਨੇ ਵਿੱਚ ਵਿਕੀਆਂ ਵਫ਼ਾਵਾਂ ਨੀ ਤੂੰ ਲਾਹ ਲਾਈਆਂ ਜਾਨ ਪਾ ਲਾਈਆਂ ਤੂੰ ਲਾਹ ਲਾਈਆਂ ਜਾਨ ਪਾ ਲਾਈਆਂ ਹੁਣ ਹੋਰ ਕਿਸੇ ਗੱਲ ਬਾਹਵਾਂ ਨੀ ਠੱਗੀ ਮਾਰ ਕੇ ਫੱਕਰਾਂ ਨਾਲ ਨੀ ਕੀ ਸੁੱਖ ਪਾਵੇਂ ਗੀ ਨੀ ਧੋਖਾ ਕਰ ਕੇ ਗਈ ਏਂ ਸਾਡੇ ਨਾਲ, ਨੀ ਧੋਖੇ ਖਾਵੇਂ ਗੀ ਤੂੰ, ਧੋਖਾ ਕਰ ਕੇ ਗਈ ਏਂ ਸਾਡੇ ਨਾਲ, ਨੀ ਧੋਖੇ ਖਾਵੇਂ ਗੀ ਤੂੰ ਪਛਤਾਵੇਂ ਗੀ ਬੇ-ਦਰਦੇ ਨੀ ਬੇ-ਕਦਰੇ ਨੀ ਅਸੀਂ ਦੁੱਖ ਕਿਸੇ ਨੂੰ ਕਿ ਦਸਣੇ ਬਸ ਸਬਰਾ ਦੇ ਘੁੱਟ ਪੀ ਲੈਣੇ ਅਸੀਂ ਦੁੱਖ ਕਿਸੇ ਨੂੰ ਕਿ ਦਸਣੇ ਬਸ ਸਬਰਾ ਦੇ ਘੁੱਟ ਪੀ ਲੈਣੇ ਹੁਣ ਕਿ ਲੈਣਾ ਤੇ ਕਿ ਕਹਿਣਾ ਹੁਣ ਕਿ ਲੈਣਾ ਤੇ ਕਿ ਕਹਿਣਾ ਅਸੀਂ ਬੁੱਲ ਹੀ ਆਪਣੇ ਸੀ ਲੈਣੇ ਜੇ ਕਾਰਨ ਗੇ ਲੋਕ ਸਵਾਲ ਹਾਏ ਜੇ ਕਾਰਨ ਗੇ ਲੋਕ ਸਵਾਲ ਤਾ ਕਿ ਸਮਝਾਵੇ ਗੀ ਤੂੰ, ਧੋਖਾ ਕਰ ਕੇ ਗਈ ਏਂ ਸਾਡੇ ਨਾਲ, ਨੀ ਧੋਖੇ ਖਾਵੇਂ ਗੀ ਤੂੰ, ਧੋਖਾ ਕਰ ਕੇ ਗਈ ਏਂ ਸਾਡੇ ਨਾਲ, ਨੀ ਧੋਖੇ ਖਾਵੇਂ ਗੀ ਤੂੰ ਪਛਤਾਵੇਂ ਗੀ ਬੇ-ਦਰਦੇ ਨੀ ਬੇ-ਕਦਰੇ ਨੀ ਇਹ ਰੂਪ ਸਦਾ ਹੀ ਨਹੀਂ ਰਹਿਣਾ ਤੇ ਪੈਸਾ ਵੀ ਕੰਮ ਆਉਣਾ ਨਹੀਂ ਇਹ ਰੂਪ ਸਦਾ ਹੀ ਨਹੀਂ ਰਹਿਣਾ ਤੇ ਪੈਸਾ ਵੀ ਕੰਮ ਆਉਣਾ ਨਹੀਂ ਫਿਰ ਤੜਪੇਂ ਗੀ ਤੂੰ ਤਰਸੇਂ ਗੀ ਫਿਰ ਤੜਪੇਂ ਗੀ ਤੂੰ ਤਰਸੇਂ ਗੀ ਧਮੀ ਨੇ ਵੀ ਆਣ ਵਰੋਨਾ ਨੀ ਰੋਵੇਂ ਗੀ ਪੁੱਤ ਪੁੱਤ ਵਾਲ ਤੂੰ ਰੋਵੇਂ ਗੀ ਪੁੱਤ ਪੁੱਤ ਵਾਲ ਤੂੰ ਨਿੱਤ ਕੁਰਲਾਵੇਂ ਗੀ ਨੀ ਧੋਖਾ ਕਰ ਕੇ ਗਈ ਏਂ ਸਾਡੇ ਨਾਲ, ਨੀ ਧੋਖੇ ਖਾਵੇਂ ਗੀ ਤੂੰ, ਧੋਖਾ ਕਰ ਕੇ ਗਈ ਏਂ ਸਾਡੇ ਨਾਲ, ਨੀ ਧੋਖੇ ਖਾਵੇਂ ਗੀ ਤੂੰ ਪਛਤਾਵੇਂ ਗੀ ਬੇ-ਦਰਦੇ ਨੀ ਬੇ-ਕਦਰੇ ਨੀ