Yaari Da Vasta Reloaded

Yaari Da Vasta Reloaded

Sharry Maan

Альбом: Aate Di Chiri
Длительность: 4:49
Год: 2013
Скачать MP3

Текст песни

ਸੋਚੇਆ  ਸੀ ਹੁੰਨ ਨਹੀਓ ਪੀਣੀ ਮੇਰੇ ਦੋਸਤੋਂ
ਸੋਫੀ ਸਾਰੀ ਜ਼ਿੰਦਗੀ ਹੈ ਜੀਨੀ ਮੇਰੇ ਦੋਸਤੋਂ
ਸੋਚੇਆ  ਸੀ ਹੁੰਨ ਨਹੀਓ ਪੀਣੀ ਮੇਰੇ ਦੋਸਤੋਂ
ਸੋਫੀ ਸਾਰੀ ਜ਼ਿੰਦਗੀ ਹੈ ਜੀਨੀ ਮੇਰੇ ਦੋਸਤੋਂ
ਨਾ ਵੀ ਨਾ ਕਿੱਟੀ ਗਯੀ ਮੈਥੋਂ
ਦਿੱਤਾ ਜੋ ਚੀਜ਼ ਪ੍ਯਾਰੀ ਦਾ ਵਾਸ੍ਤਾ
ਇਕ ਇਕ..
ਇਕ ਇਕ ਕਰਡੇਯਾ ਨੇ ਟੱਲੀ ਕਰਤਾ
ਹੋ ਦੇਕੇ ਯਾਰੀ ਦਾ ਵਾਸ੍ਤਾ
ਇਕ ਇਕ ਕਰਡੇਯਾ ਨੇ ਟੱਲੀ ਕਰਤਾ
ਹੋ ਦੇਕੇ ਯਾਰੀ ਦਾ ਵਾਸ੍ਤਾ
ਯਾਰੀ ਦਾ, ਯਾਰੀ ਦਾ ਵਾਸ੍ਤਾ
ਯਾਰੀ ਦਾ

ਮੈਨੂ ਕਿਹੰਦੇ ਇਕ ਪੇਗ ਠੰਡ ਵਿਚ ਚੰਗਾ ਹੈ
ਦਿੱਤਾ ਮੈਂ ਜਵਾਬ ਇਕ ਪੀਣ ਦਾ ਹੀ ਪੰਗਾ ਹੈ
ਦਿੱਤਾ ਮੈਂ ਜਵਾਬ ਇਕ ਪੀਣ ਦਾ ਹੀ ਪੰਗਾ ਹੈ
ਇਕ ਵਾਰੀ ਜੇ ਮੈਂ ਪੀ ਲਯੀ ਮੇਰੇ ਯਾਰੋਂ
ਨਈ ਰਿਹਨਾ ਜਾਣੋ ਪ੍ਯਾਰੀ ਦਾ ਵਾਸ੍ਤਾ
ਇਕ ਇਕ ਕਰਡੇਯਾ ਨੇ ਟੱਲੀ ਕਰਤਾ
ਹੋ ਦੇਕੇ ਯਾਰੀ ਦਾ ਵਾਸ੍ਤਾ
ਇਕ ਇਕ ਕਰਡੇਯਾ ਨੇ ਟੱਲੀ ਕਰਤਾ
ਹੋ ਦੇਕੇ ਯਾਰੀ ਦਾ

ਦੂਜਾ ਪੈਗ ਪੀਣਾ ਕਿਹੰਦੇ ਚਿਰਾਂ ਪਿਚਹੋਂ ਮਿਲੇਡਾ
ਜਯੋਂ ਨਾ ਜੇ ਲਾਜ ਸਾਡੇ ਗੁੱਸੇ ਅੱਤੇ ਗਿਲੇ ਦਾ
ਜਯੋਂ ਨਾ ਜੇ ਲਾਜ ਸਾਡੇ ਗੁੱਸੇ ਅੱਤੇ ਗਿਲੇ ਦਾ
ਜਿਹਦਾ ਪੰਜ ਸਾਲਾਂ ਪਿਚਹੋਂ ਬਾਹਰੋਂ ਆਇਆ
ਓ ਪਿੰਡ ਵਾਲੇ ਧਾਲੀ ਦਾ ਵਾਸ੍ਤਾ
ਇਕ ਇਕ ਕਰਡੇਯਾ ਨੇ ਟੱਲੀ ਕਰਤਾ
ਹੋ ਦੇਕੇ ਯਾਰੀ ਦਾ ਵਾਸ੍ਤਾ
ਇਕ ਇਕ ਕਰਡੇਯਾ ਨੇ ਟੱਲੀ ਕਰਤਾ
ਹੋ ਦੇਕੇ ਯਾਰੀ ਦਾ ਵਾਸ੍ਤਾ
ਯਾਰੀ ਦਾ

ਦੋ ਪੇਗ ਲਾਕੇ ਨਿਗਾਹ ਬੋਤਲ ਤੇ ਟਿਕ ਗਯੀ
ਜਦੋਂ ਕੋਯੀ ਚਿਰਾਂ ਦੀ ਗਵਾਚੀ ਮੈਨੂ ਡਿਸ ਗਯੀ
ਜਦੋਂ ਕੋਯੀ ਚਿਰਾਂ ਦੀ ਗਵਾਚੀ ਮੈਨੂ ਡਿਸ ਗਯੀ
ਤਿੱਜਾ ਪੇਗ ਫੇਰ ਅੱਪੇ ਹੀ ਮੈਂ ਪਾ ਲੇਯਾ
ਸੀ ਸ਼ਿਕ ਬੀਮਾਰੀ ਦਾ ਵਾਸ੍ਤਾ
ਇਕ ਇਕ ਕਰਡੇਯਾ ਨੇ ਟੱਲੀ ਕਰਤਾ
ਹੋ ਦੇਕੇ ਯਾਰੀ ਦਾ ਵਾਸ੍ਤਾ
ਇਕ ਇਕ ਕਰਡੇਯਾ ਨੇ ਟੱਲੀ ਕਰਤਾ
ਹੋ ਦੇਕੇ ਯਾਰੀ ਦਾ ਵਾਸ੍ਤਾ
ਯਾਰੀ ਦਾ

ਚਢੇਯਾ ਸਰੂਰ ਮੂੰਹ ਨੂ ਬੋਤਲ ਹੀ ਲਾ ਲਯੀ
ਅੱਗ ਨੂ ਬਚੌਣ ਤੇ ਲਯੀ ਅੱਗ ਹੀ ਮੈਂ ਖਾ ਲਯੀ
ਅੱਗ ਨੂ ਬਚੌਣ ਤੇ ਲਯੀ ਅੱਗ ਹੀ ਮੈਂ ਖਾ ਲਯੀ
ਸ਼ਰਰ੍ਯ ਕਿਹੰਦਾ ਯਾਰੋਂ ਗੱਲ ਰਾਜ਼ ਰਖੇਯੋ
ਕੇ ਤੋਨੂ ਮੇਰੀ ਯਾਰੀ ਦਾ ਵਾਸ੍ਤਾ
ਇਕ ਇਕ ਕਰਡੇਯਾ ਨੇ ਟੱਲੀ ਕਰਤਾ
ਹੋ ਦੇਕੇ ਯਾਰੀ ਦਾ ਵਾਸ੍ਤਾ
ਇਕ ਇਕ ਕਰਡੇਯਾ ਨੇ ਟੱਲੀ ਕਰਤਾ
ਹੋ ਦੇਕੇ ਯਾਰੀ ਦਾ ਵਾਸ੍ਤਾ
ਯਾਰੀ ਦਾ