Hawa Banke
Arjan Dhillon
3:22ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ ਤੂੰ ਵੀ ਕਿਸੇ ਲਈ ਤੜਫੇ ਜਿਵੇ ਤੇਰੇ ਲਈ ਮੈ ਤੜਫਾ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ ਹਾਏ ਆਸਾ ਲਾਈਆ ਦਾ ਹਿਸਾਬ ਨਾ ਦੇਵੇ ਤੇਰੇ ਮੇਸਜ ਦੇਖ ਲਵੇ ਤੇ ਜਵਾਬ ਨਾ ਦੇਵੇ ਜਿੰਨਾ ਤੂੰ ਕਰਦੇ ਥੋੜਾ ਹੋਰ ਕਰੇ ਤੈਨੂੰ ਜਿੰਨਾ ਕੋਈ ਨਹੀ ਹੋਇਆ ਇੰਨਾ ਇਗਨੋਰ ਕਰੇ ਤੈਨੂੰ ਫਿਰ ਨਾ ਰਹਿਣੇ ਨਖਰੇ ਨਾ ਰਹਿਣ ਗਿਆ ਮੜਕਾ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ ਤੂੰ ਵੀ ਕਿਸੇ ਲਈ ਤੜਫੇ ਜਿਵੇ ਤੇਰੇ ਲਈ ਮੈ ਤੜਫਾ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ ਹਾਏ ਲਾਸਟ ਆਫਸ਼ਨ ਹੋਵੇ ਤੂੰ ਥੋੜੀ ਜਹੀ ਤਾ ਕਰੇ ਜੀਅ ਹੋਵੇ ਗੱਲ ਕਰ ਲਏ ਜੀਅ ਹੋਵੇ ਨਾ ਕਰੇ ਉਹਦੇ ਨਾਮ ਨਾਲ ਭਰਲਏ ਤੂੰ ਸਾਹਾ ਦੇ ਪੰਨੇ ਤੂੰ ਰੱਬ ਮੰਨੇ ਜੀਹਨੂੰ ਤੈਨੂੰ ਕੱਖ ਵੀ ਮੰਨੇ ਇਸ ਹੁਸਨ ਹਵੇਲੀ ਦੀਆ ਮਿੱਟੀ ਕਰਦੇ ਚੜਤਾਂ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ ਤੂੰ ਵੀ ਕਿਸੇ ਲਈ ਤੜਫੇ ਜਿਵੇ ਤੇਰੇ ਲਈ ਮੈ ਤੜਫਾ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ ਜਾਨ ਜਾਨ ਬੁਲਾਵੇ ਤੂੰ ਉਹ ਹੂ ਵੀ ਨਾ ਕਰੇ ਜੱਚ ਜੱਚ ਕੇ ਬੈਠੇ ਤੂੰ ਉਹ ਮੂੰਹ ਵੀ ਨਾ ਕਰੇ ਹਾਏ ਉਹਦੇ ਮਗਰ ਹੋਣ ਜਹਿੜੇ ਉਹਨਾ ਸਾਰਿਆ ਵਿੱਚ ਰੱਖੇ ਤੂੰ ਦਿਲ ਵਿੱਚ ਰੱਖੇ ਉਹ ਤੈਨੂੰ ਲਾਰਿਆ ਵਿੱਚ ਰੱਖੇ ਤੂੰ ਅਰਜਨਾ ਰੁਲ ਜੇ ਗਾ ਭਾਵੇ ਲਾ ਲੇ ਸ਼ਰਤਾ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ ਤੂੰ ਵੀ ਕਿਸੇ ਲਈ ਤੜਫੇ ਜਿਵੇ ਤੇਰੇ ਲਈ ਮੈ ਤੜਫਾ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ