Main To Ramji Te Sutiy

Main To Ramji Te Sutiy

Sher Singh

Альбом: Raam Par Lanange
Длительность: 6:53
Год: 2009
Скачать MP3

Текст песни

ਮੈਂ ਤੇ ਰਾਮ ਜੀ ਤੇ ਸੁੱਟੀਆਂ ਡੋਰਾ ਆਪੇ ਬੇੜਾ ਪਾਰ ਲਾਂਗੇ

ਪਾਰ ਲਾਂਗੇ ਜੀ ਬੇੜਾ ਪਾਰ ਲਾਂਗੇ
ਪਾਰ ਲਾਂਗੇ ਜੀ ਬੇੜਾ ਪਾਰ ਲਾਂਗੇ
ਹੋ ਮੈਨੂੰ ਕਿਸੇ ਦਿਆਂ ਨਹੀਓ ਲੋਹੜਾ ਆਪੇ ਬੇੜਾ ਪਾਰ ਲਾਂਗੇ

ਘਰ ਘਰ ਵਿਚ ਪ੍ਰਭੂ ਜੋਤ ਤੇਰੀ ਜਗਦੀ
ਘਰ ਘਰ ਵਿਚ ਪ੍ਰਭੂ ਜੋਤ ਤੇਰੀ ਜਗਦੀ
ਸਮਝ ਨਾ ਆਵੇ ਮੈਨੂੰ ਇਸ ਝੂਠੇ ਜਗ ਦੀ
ਸਮਝ ਨਾ ਆਵੇ ਮੈਨੂੰ ਇਸ ਝੂਠੇ ਜਗ ਦੀ
ਮੈਂ ਤੇ ਰਾਮ ਜੀ ਨੂੰ ਦੁਖੜਾ ਸੁਣਾਵਾਂ ਆਪੇ ਬੇੜਾ ਪਾਰ ਲਾਂਗੇ
ਮੈਂ ਤੇ ਰਾਮ ਜੀ ਨੂੰ ਦੁਖੜਾ ਸੁਣਾਵਾਂ ਆਪੇ ਬੇੜਾ ਪਾਰ ਲਾਂਗੇ
ਪਾਰ ਲਾਂਗੇ ਜੀ ਬੇੜਾ ਪਾਰ ਲਾਂਗੇ
ਪਾਰ ਲਾਂਗੇ ਜੀ ਬੇੜਾ ਪਾਰ ਲਾਂਗੇ
ਮੈਂ ਤੇ ਰਾਮ ਜੀ ਤੇ ਸੁੱਟੀਆਂ ਡੋਰਾ ਆਪੇ ਬੇੜਾ ਪਾਰ ਲਾਂਗੇ
ਮੈਂ ਤੇ ਰਾਮ ਜੀ ਤੇ ਸੁੱਟੀਆਂ ਡੋਰਾ ਆਪੇ ਬੇੜਾ ਪਾਰ ਲਾਂਗੇ

ਲੱਖਾਂ ਦਰ ਦੇਖੇ ਤੇਰੇ ਦਰ ਜਿਹਾ ਹੋਰ ਨਾ
ਲੱਖਾਂ ਦਰ ਦੇਖੇ ਤੇਰੇ ਦਰ ਜਿਹਾ ਹੋਰ ਨਾ
ਦਰ ਤੇਰੇ ਉੱਤੇ ਕਦੀ ਆਵੇ ਕੋਈ ਥੋੜ ਨਾ
ਦਰ ਤੇਰੇ ਉੱਤੇ ਕਦੀ ਆਵੇ ਕੋਈ ਥੋੜ ਨਾ
ਮੈਂ ਤੇ ਚਰਨਾ ਚ ਸ਼ੀਸ਼ ਝੁਕਾਵਾਂ ਆਪੇ ਬੇੜਾ ਪਾਰ ਲਾਂਗੇ
ਮੈਂ ਤੇ ਚਰਨਾ ਚ ਸ਼ੀਸ਼ ਝੁਕਾਵਾਂ ਆਪੇ ਬੇੜਾ ਪਾਰ ਲਾਂਗੇ
ਪਾਰ ਲਾਂਗੇ ਜੀ ਬੇੜਾ ਪਾਰ ਲਾਂਗੇ
ਪਾਰ ਲਾਂਗੇ ਜੀ ਬੇੜਾ ਪਾਰ ਲਾਂਗੇ
ਮੈਂ ਤੇ ਰਾਮ ਜੀ ਤੇ ਸੁੱਟੀਆਂ ਡੋਰਾ ਆਪੇ ਬੇੜਾ ਪਾਰ ਲਾਂਗੇ
ਮੈਂ ਤੇ ਰਾਮ ਜੀ ਤੇ ਸੁੱਟੀਆਂ ਡੋਰਾ ਆਪੇ ਬੇੜਾ ਪਾਰ ਲਾਂਗੇ

ਸ਼੍ਰੀ ਰਾਮ ਮੇਰੇ ਬੜੇ ਪਰਉਪਕਾਰੀ ਹੈ
ਸ਼੍ਰੀ ਰਾਮ ਮੇਰੇ ਬੜੇ ਪਰਉਪਕਾਰੀ ਹੈ
ਜਿਨ੍ਹਾਂ ਨੇ ਇਸ਼ਾਰੇ ਨਾਲ ਦੁਨੀਆਂ ਤਾਰੀ ਹੈ
ਜਿਨ੍ਹਾਂ ਨੇ ਇਸ਼ਾਰੇ ਨਾਲ ਦੁਨੀਆਂ ਤਾਰੀ ਹੈ
ਮੈਂ ਵੀ ਰਾਮ ਜੀ ਤੋ ਭੁਲ ਬਕਸ਼ਾਵਾ ਆਪੇ ਬੇੜਾ ਪਾਰ ਲਾਂਗੇ