Shukrana
Prabh Gill
4:33ਮੈ ਕਾਗਜ਼ ਦੀ ਬੇੜੀ ਰੱਬਾ ਤੂ ਮੈਨੂੰ ਪਾਰ ਲੰਗਾਇਆ ਸ਼ੁਕਰ ਕਰਾ ਮੈ ਤੇਰਾ ਹਰ ਦਮ ਮੈ ਜੋ ਮੰਗੇਆ ਸੋ ਪਾਇਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਜ਼ਿੰਦਗੀ ਰਹੀ ਐ ਜ਼ਿੰਦਗੀ ਰਹੀ ਐ ਗੁਜ਼ਰ ਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਆਮ ਰਹਾਂ ਯਾ ਖਾਸ ਹੋਵਾ ਏਹ ਕਦੇ ਨਾ ਚਾਵਾ ਮੈ ਮੁਲ ਮਿਹਨਤ ਦਾ ਪੈ ਜਾਵੇ ਏਹ ਕਰਾਂ ਦੁਆਵਾਂ ਮੈ ਆਮ ਰਹਾਂ ਯਾ ਖਾਸ ਹੋਵਾ ਏਹ ਕਦੇ ਨਾ ਚਾਵਾ ਮੈ ਮੁਲ ਮਿਹਨਤ ਦਾ ਪੈ ਜਾਵੇ ਏਹ ਕਰਾਂ ਦੁਆਵਾਂ ਮੈ ਬੱਸ ਏਨਾ ਬਖਸ਼ ਦੇ ਹੁਣ ਦਾਤੇਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਕੇਈ ਪੈਰਾ ਤੋ ਨੰਗੇ ਫਰੇਦੇ ਸਿਰ ਤੇ ਲਭਨ ਛਾਵਾ ਮੈਨੂੰ ਦਾਤਾ ਸਭ ਕੁਝ ਦਿਤਾ ਕੀਓ ਨ ਸ਼ੁਕਰ ਮਾਨਵਾ ਕੇਈ ਪੈਰਾ ਤੋ ਨੰਗੇ ਫਰੇਦੇ ਸਿਰ ਤੇ ਲਭਨ ਛਾਵਾ ਮੈਨੂੰ ਦਾਤਾ ਸਭ ਕੁਝ ਦਿਤਾ ਕੀਓ ਨ ਸ਼ੁਕਰ ਮਾਨਵਾ ਸੌਖਾ ਕਿਤਾ ਸਾਹਾ ਦਾ ਸਫਰ ਦਤੇਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਆਹ ਸ਼ੋਹਰਤ ਦੀ ਪੌੜੀ ਇਕ ਦਿਨ ਡਿਗ ਹੀ ਪੈਣੀ ਏ ਏਹ ਪੈਸੇ ਦੀ ਦੌੜ ਤਾ ਗਿੱਲਾ ਚਲਦੀ ਰਹਿਣੀ ਏ ਆਹ ਸ਼ੋਹਰਤ ਦੀ ਪੌੜੀ ਇਕ ਦਿਨ ਡਿਗ ਹੀ ਪੈਣੀ ਏ ਏਹ ਪੈਸੇ ਦੀ ਦੌੜ ਤਾ ਗਿੱਲਾ ਚਲਦੀ ਰਹਿਣੀ ਏ ਮੇਰੇ ਪਲੇ ਪਾ ਦੇ ਤੂ ਸਬਰ ਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ