Taur Tappa
Shivjot
3:36ਵੇ ਚੰਡੀਗੜ੍ਹ ਤੋਂ ਖਿੱਚ ਦਿੰਨੈ ਨਿੱਤ ਕਾਰ ਤੂੰ ਦਿੱਲੀ ਨੂੰ ਐਸੇ ਕਿਹੜੇ ਕੰਮ ਹੁੰਦੇ ਤੈਨੂੰ ਵੱਡੇ ਵੈਲੀ ਨੂੰ ਹੋ ਕੈਸਾ combination ਹੈ ਕੀ ਏਹਦੇ ਨਾਲ relation ਹੈ ਵੇ ਕੈਸਾ combination ਹੈ ਥੋਡੀ ਨਿੱਤ ਹੀ celebration ਹੈ ਆਥਣ ਜੇ ਮਿੱਤਰਾਂ ਦੇ ਲੜਦੀ ਕੰਡ ਕਾਲਜੇ ਨੂੰ ਹੋ ਗਰਮ ਤਸੀਰ ਦੀ ਦਾਰੂ ਪਾਉਂਦੀ (ਦਾਰੂ ਪਾਉਂਦੀ) ਹੋ ਗਰਮ ਤਸੀਰ ਦੀ ਦਾਰੂ ਪਾਉਂਦੀ ਠੰਡ ਕਾਲਜੇ ਨੂੰ ਗਰਮ ਤਸੀਰ ਦੀ ਦਾਰੂ ਪਾਉਂਦੀ ਠੰਡ ਕਾਲਜੇ ਨੂੰ (The Boss) (The Boss) ਵੇ ਦੇ ਦੇ ਕਾਰ ਦੀ ਚਾਬੀ ਕਿਉਂ ਤੂੰ ਹੋਕੇ ਆਇਆ ਸ਼ਰਾਬੀ ਵੇ ਮੈ ਮਾਫੀਆਂ ਦੇ ਦੇ ਅੱਕ ਗਈ ਪਰ ਤੂੰ ਕਰਦੈਂ ਨਿੱਤ ਖਰਾਬੀ ਮੇਰੇ ਯਾਰਾਂ ਦੀ ਤੂੰ ਭਾਬੀ ਲੜਕੇ ਕਰਲੇਂ ਰੰਗ ਗੁਲਾਬੀ ਜਦ ਅੰਗਰੇਜੀ ਆਲੀ ਲਾ ਕੇ English ਬੋਲੇ ਜੱਟ ਪੰਜਾਬੀ ਇਹ ਗੱਲਾਂ ਰੋਜ਼ ਦੀਆਂ ਹੀ ਢੋਲਾ ਹੋਈਆਂ ਤੇਰੀਆਂ (ਹੋਈਆਂ ਤੇਰੀਆਂ) ਹੁਣ ਕਰਦਾ ਰਹਿਨਾ ਮੇਰੇ ਨਾਲ ਤੂੰ ਹੇਰਾ-ਫੇਰਿਆ ਕਿਉਂ ਕਰਦਾ ਰਹਿਨਾ ਮੇਰੇ ਨਾਲ ਤੂੰ ਹੇਰਾ-ਫੇਰਿਆ (ਹੇਰਾ-ਫੇਰਿਆ) ਅੱਜ ਕਰਨੀਆਂ ਤੇਰੇ ਨਾਲ ਗੱਲਾਂ ਗੱਲਾਂ, ਨਾ ਮੈਨੂੰ ਦਿਸਦਿਆਂ ਮਾਰੀਆਂ ਕਿ ਮੱਲਾਂ ਮੱਲਾਂ, ਵੇ ਤੇਰੇ ਯਾਰਾਂ ਦੀਆਂ ਮੇਹਫਿਲਾਂ ਚ ਖਾਸ ਕੀ ਏ ਗੱਲ, ਦਿਲ ਕਰਦਾ ਏ ਮੈ ਵੀ ਨਾਲ ਚੱਲਾਂ ਆ ਤੇਰੇ ਮਿੱਠੇ ਮਿੱਠੇ ਬੋਲ ਨੇ ਲੱਗਦੇ ਖੰਡ ਕਾਲਜੇ ਨੂੰ ਹੋ ਗਰਮ ਤਸੀਰ ਦੀ ਦਾਰੂ ਪਾਉਂਦੀ (ਗਰਮ ਤਸੀਰ ਦੀ ਦਾਰੂ ਪਾਉਂਦੀ) ਗਰਮ ਤਸੀਰ ਦੀ ਦਾਰੂ ਪਾਉਂਦੀ ਠੰਡ ਕਾਲਜੇ ਨੂੰ ਗਰਮ ਤਸੀਰ ਦੀ ਦਾਰੂ ਪਾਉਂਦੀ ਠੰਡ ਕਾਲਜੇ ਨੂੰ ਓਹ ਮੈ ਕੀ ਲੈਣਾ ਦੱਸ ਰਕਾਨੇ ਠੇਕਿਆਂ ਵਾਲੀ ਤੋਂ ਭਰਦਾ ਏ ਸ਼ਿਵਜੋਤ ਤਾਂ ਪੈਗ ਤੇਰੇ ਨੈਣਾ ਵਾਲੀ ਤੋਂ ਰਾਹਾਂ wait ਮੈਂ ਤੇਰੀ ਕਰਦੀ ਕਿਓ ਤੂੰ ਲਾਉਣੈ ਦੇਰੀਆਂ ਹੁਣ ਕਰਦਾ ਰਹਿਨਾ ਮੇਰੇ ਨਾਲ ਤੂੰ ਹੇਰਾ-ਫੇਰਿਆ ਕਿਉਂ ਕਰਦਾ ਰਹਿਨਾ ਮੇਰੇ ਨਾਲ ਤੂੰ ਹੇਰਾ-ਫੇਰਿਆ