Balenci
Shubh
3:03ਕੰਨ ਲਾ ਕੇ ਸੁਣ ਬੀਬਾ ਜੱਟ ਦਾ flow ਕਰਦੀ ਏ ਸ਼ਾਇਨ ਥਲੇ ਗੱਡੀ ਆ low ਤੇ ਨਾਲ ਛੱਡੀ ਆ 100 ਤੇ 100 ਕੰਨ ਲਾ ਕੇ ਸੁਣ ਬੀਬਾ ਜੱਟ ਦਾ flow ਕਰਦੀ ਏ ਸ਼ਾਇਨ ਥਲੇ ਗੱਡੀ ਆ low ਤੇ ਨਾਲ ਕੱਢੀ ਆ 2 ਤੇ ਬਿੱਲੋ ਛੱਡੀ ਆ 100 ਤੇ 100 ਸੌਰ ਜੇਬਾਂ ਵਿੱਚ ਥੱਠੀਆਂ 2 ਤੂੰ ਮੈਨੂੰ ਕੰਨ ਲਾ ਕੇ ਪੁੱਛਦੀ ਏ ਅੱਜ ਦਾ ਕੀ ਸੀਨ ਗੁੱਟ ਤੱਕ ਭਰਕੇ ਰੱਖੀ ਏ ਮੈਗਜ਼ੀਨ ਬਿਲੋ ਸ਼ੋ ਮੈਚ ਦੇਖ ਕਿੱਦਾ ਚਲਦੀ ਮਸ਼ੀਨ ਬੱਸ ਰਿਕਾਰਡ ਖਰਾਬ ਬਾਕੀ ਬੰਦੇ ਕਲੀਨ ਬੈਗੀ ਜੀਨਜ ਪਾਈ ਉੱਤੇ ਕਾਲੀ ਹੁੱਡੀ ਬਦਲੇ ਸੁਬਹ ਨਾਲ ਬੰਦੇ ਸਾਰੇ ਮੂਡੀ ਕਰਦੇ ਨਾਲ ਗੱਲ ਦੂਜੀ ਪਹਿਲੀ ਮਿਲਣੇ ਦੇ ਵਿੱਚ ਬੰਦਾ ਪੜ੍ਹਦੇ ਬਖੂਬੀ God Damn! ਐਨਾ ਉੱਤੇ ਕਰਦਾ ਮੈਂ ਰਿਹਾਮ ਵੈਰੀ ਮੇਰੇ ਲੰਘਦੇ ਆ ਸੇਮ ਤੋ ਸੇਮ Time time ਤੇ ਗਿਨ ਗਿਨ ਬਦਲੇ ਲੈਣ ਵੇ ਜਦੋਂ ਚੱਲਦਾ ਗਲੌਕ ਕਿਹੜਾ ਕਰਦਾ ਸਹਿਆਨ ਫਿਰ ਬਨ ਪਰਚੇ ਯਾਰਾਂ ਤੇ ਪਾਈ ਵੀਕਲੀ ਕੱਲਾ ਕਰੇ ਲੀਡ ਕਿਸੇ ਬੰਦੇ ਦੀ ਨੀਡ ਨੀ ਮੇਰੇ ਗਾਣੇਆਂ ਤੋਂ ਡਰਦੇ ਆ ਕਲਾਕਾਰ ਗੱਲਾਂ ਕਰਦੇ ਆ ਬੰਦਾ ਠੀਕ ਨੀ ਕਡੋਨਦਾ ਮੁੰਡਾ ਚੀਖ ਨੀ ਕੱਲ ਦਾ ਜਵਾਕ ਜੇਹੜਾ ਚਲਦਾ ਏ ਪੀਕ ਨੀ ਪੀਕ ਨੀ ਸੱਡੀ ਕਰਦੇ ਆ ਰੀਸ ਨੀ ਹਾਂ ਅੱਡੀ ਤੱਕ ਜੋਰ ਲੱਗਾ ਬੰਦੀ ਓਹ ਚੀਜ਼ ਨੀ ਨਾ ਨਾ ਪਾਉਂਦਾ ਤੱਕ ਪੁੱਤ ਜੱਟ ਦਾ ਪੱਕੀ ਏ ਜੁਬਾਂ ਕਦੇ ਥੁੱਕ ਕੇ ਨੀ ਚਟਦਾ ਹੁੰਡਾ ਰੌਲਾ ਜਿਵੇਂ ਵਧਦਾ ਪੜਦਾ ਜੇ ਪੈਰ ਫਿਰ ਪਿੱਛੇ ਕਿੱਥੇ ਹਟਦਾ ਨਾ ਲੱਗੇ ਲੱਗਦਾ ਪਿਆਰ ਬਿੱਲੋ ਓਹੀ ਆ ਗਰੁੱਪ ਵਿੱਚ 3-4 ਯਾਰ ਪਹਿਲਾ ਕਰਦੇ ਨੀ ਵਾਰ ਹਾਂ ਪਾਣੀ ਲੱਗੇ ਸਿਰ ਤੋਂ ਤੇ ਹੁੰਦੀ ਤਾੜ ਤਾੜ ਤਾੜ ਦੇਣੇ ਆ ਕੰਦਾ ਉੱਤੇ ਕੁੱਟੀਆਂ ਚਾਡ ਕਾਦੇ game ਚ ਐਂ ਦਿੱਤੇ ਖੁੱਟੀਆਂ ਪਾ ਰੱਖੇ ਗੁੱਡੀ ਚਾਡ ਕੇ ਜਦੋਂ ਸੁੰਦੇ ਏ ਗਾਣੇ ਦੇਂਦੇ ਲੁੱਟੀਆਂ ਪਾ ਕੇ ਜਿਹੜੇ ਚਰ ਗੱਲ ਵੱਧੂ ਨਾ ਕੋਈ ਜਰਤੇ ਨਾ ਨਾ ਛੱਡਤੇ ਆ ਗੱਲਾਂ ਜਿਹੜੇ ਪਿੱਠ ਪਿੱਛੇ ਕਰਤੇ ਨੇਹਲੇ ਉੱਤੇ ਦੇਹਲਾ ਧਰਤੇ ਦੱਬ ਲੱਗਾ ਟੂਲ ਦੇਖ ਸਿਰ ਤੇ ਨੀ ਚੱਢਦੇ. ਗੱਲਮੇ ਤੋਂ ਜਾ ਕੇ ਫੜਦੇ ਅੜਦੇ ਨਾ ਬਿਨਾਂ ਗੱਲੋ ਨੇਟ ਉੱਤੇ ਲੜਦੇ ਨੇਟ ਉੱਤੇ ਲੜਦੇ ਯਾਰਾਂ ਦੇ ਨਾਲ ਖੜਦੇ ਜੱਗ ਜਾਂਦਾ ਏ ਕੋਕੇ ਮਿੱਤਰਾਂ ਨੇ ਜੜਤੇ ਜੱਗ ਜਾਂਦਾ ਏ ਕੋਕੇ ਮਿੱਤਰਾਂ ਨੇ ਜੜਤੇ ਜੱਗ ਜਾਂਦਾ ਏ ਕੋਕੇ ਮਿੱਤਰਾਂ ਨੇ ਜੜਤੇ ਜੱਗ ਜਾਂਦਾ ਏ ਕੋਕੇ ਮਿੱਤਰਾਂ ਨੇ ਜੜਤੇ God damn ਐਨਾ ਉੱਤੇ ਕਰਦਾ ਮੈਂ ਰਿਹਾਮ ਵੈਰੀ ਮੇਰੇ ਲੰਘਦੇ ਆ ਸੇਮ ਤੋ ਸੇਮ Time time ਤੇ ਗਿਨ ਗਿਨ ਬਦਲੇ ਲੈਣ ਵੇ ਜਦੋਂ ਚੱਲਦਾ ਗਲੌਕ ਕਿਹੜਾ ਕਰਦਾ ਸਹਿਆਨ