Tuhi Tuhi Teri Rehmat
Siddharth Mohan
4:58ਮੈਂ ਤੇਰੀ ਤੂ ਮੇਰਾ ਮੈਨੂ ਗਲ ਨਾਲ ਲਾ ਲੇ ਵੇ ਮੈਂ ਤੇਰੀ ਤੂ ਮੇਰਾ ਮੈਨੂ ਗਲ ਨਾਲ ਲਾ ਲੇ ਵੇ ਤੂ ਬਣ ਜਾ ਰਾਂਝਣ ਮੇਰਾ ਤੂ ਬਣ ਜਾ ਰਾਂਝਣ ਮੇਰਾ ਮੈਨੂ ਹੀਰ ਬਣਾ ਲੇ ਵੇ ਤੂ ਬਣ ਜਾ ਰਾਂਝਣ ਮੇਰਾ ਮੈਨੂ ਹੀਰ ਬਣਾ ਲੇ ਵੇ ਹੁਣ ਵੰਜਲੀ ਯਾਰ ਬਜਾ ਕੇ ਮੈਨੂ ਆਪ ਨਚਾ ਲੇ ਵੇ ਹੁਣ ਵੰਜਲੀ ਯਾਰ ਬਜਾ ਕੇ ਮੈਨੂ ਆਪ ਨਚਾ ਲੇ ਵੇ ਤੂ ਬਣਿਆ ਰਾਂਝਣ ਮੇਰਾ ਤੂ ਬਣ ਜਾ ਰਾਂਝਣ ਮੇਰਾ ਮੈਨੂ ਹੀਰ ਬਣਾ ਲੇ ਵੇ ਤੂ ਬਣ ਜਾ ਰਾਂਝਣ ਮੇਰਾ ਮੈਨੂ ਹੀਰ ਬਣਾ ਲੇ ਵੇ ਰਾਂਝਾ ਤੂ ਜਦ ਨਜ਼ਰੀ ਆਵੇ ਮਾਹੀਆ ਹੁੰਦੀ ਈਦ ਮੇਰੀ ਹੁੰਦੀ ਈਦ ਮੇਰੀ ਤੂੰ ਜਦ ਨਜ਼ਰੀ ਆਵੇ ਮਾਹੀਆ ਹੁੰਦੀ ਈਦ ਮੇਰੀ ਹੁੰਦੀ ਈਦ ਮੇਰੀ ਮਰਦੀ ਜਾਵਾ ਏਦਾਂ ਜੇ ਨਾ ਹੋਵੇ ਦੀਦ ਤੇਰੀ ਜੇ ਨਾ ਹੋਵੇ ਦੀਦ ਤੇਰੀ ਜਿੰਦ ਨਿਕਲਦੀ ਜਾਂਦੀ ਮੈਨੂ ਆਪ ਬਚਾ ਲੇ ਵੇ ਜਿੰਦ ਨਿਕਲਦੀ ਜਾਂਦੀ ਮੈਨੂ ਆਪ ਬਚਾ ਲੇ ਵੇ ਤੂ ਬਣ ਜਾ ਰਾਂਝਣ ਮੇਰਾ ਮੈਨੂ ਹੀਰ ਬਣਾ ਲੇ ਵੇ ਤੂ ਬਣ ਜਾ ਰਾਂਝਣ ਮੇਰਾ ਮੈਨੂ ਹੀਰ ਬਣਾ ਲੇ ਵੇ ਤੂ ਬਣ ਜਾ ਰਾਂਝਣ ਮੇਰਾ ਮੈਨੂ ਹੀਰ ਬਣਾ ਲੇ ਵੇ ਤੇਰੇ ਇਸ਼ਕ ਚ ਕਮਲੀ ਹੋਯੀ ਮੈਂ ਭੁਲ ਕੇ ਦੁਨੀਆਂ ਬਹਿ ਗਈ ਭੁਲ ਕੇ ਦੁਨੀਆਂ ਬਹਿ ਗਈ ਤੇਰੇ ਇਸ਼ਕ ਚ ਕਮਲੀ ਹੋਯੀ ਮੈਂ ਭੁਲ ਕੇ ਦੁਨੀਆਂ ਬਹਿ ਗਈ ਭੁਲ ਕੇ ਦੁਨੀਆਂ ਬਹਿ ਗਈ ਤੇਰੀ ਮਿੱਠੀ ਜਿਹੀ ਮੁਸਕਾਨ ਮੇਰਾ ਸਭ ਕੁਝ ਲੁੱਟ ਕੇ ਲੈ ਗਈ ਸਭ ਕੁਝ ਲੁੱਟ ਕੇ ਲੈ ਗਈ ਹੁਣ ਡੁਬਦੀ ਬੇੜੀ ਮੇਰੀ ਨੂੰ ਤੂ ਪਾਰ ਲੰਘਾ ਲੇ ਵੇ ਹੁਣ ਡੁਬਦੀ ਬੇੜੀ ਮੇਰੀ ਨੂੰ ਤੂ ਪਾਰ ਲੰਘਾ ਲੇ ਵੇ ਤੂ ਬਣ ਜਾ ਰਾਂਝਣ ਮੇਰਾ ਮੈਨੂ ਹੀਰ ਬਣਾ ਲੇ ਵੇ ਤੂ ਬਣ ਜਾ ਰਾਂਝਣ ਮੇਰਾ ਮੈਨੂ ਹੀਰ ਬਣਾ ਲੇ ਵੇ ਤੂ ਬਣ ਜਾ ਰਾਂਝਣ ਮੇਰਾ ਮੈਨੂ ਹੀਰ ਬਣਾ ਲੇ ਵੇ