Tu Mere Saath Hai
Siddharth Mohan
3:50ਮੇਰੇ ਸਤਗੁਰੂ ਜੀ ਤੁਸੀ ਮਿਹਰ ਕਰੋ ਮੈਂ ਦਰ ਤੇਰੇ ਤੇ ਆਈ ਹੋਈ ਯਾ ਮੇਰੇ ਕਰ੍ਮਾ ਵਲ ਨਾ ਵੇਖੇਯੋ ਜੀ ਮੈਂ ਕਰ੍ਮਾ ਤੋ ਸ਼ਰਮਾਈਨ ਹੋਈ ਯਾ ਮੇਰੇ ਸਤਗੁਰੂ ਜੀ ਤੁਸੀ ਮਿਹਰ ਕਰੋ ਮੈਂ ਦਰ ਤੇਰੇ ਤੇ ਆਈ ਹੋਈ ਯਾ ਜੋ ਦਰ ਤੇਰੇ ਤੇ ਆਜਾਂਦਾ ਓ ਅਸਲ ਖਜਾਨੇ ਪਾ ਜਾਂਦਾ ਮੈਨੂੰ ਵੀ ਖਾਲੀ ਮੋੜੀ ਨਾ ਮੈਂ ਵੀ ਦਰ ਤੇ ਆਸ ਲਗਾਈ ਹੋਈ ਯਾ ਮੇਰੇ ਕਰ੍ਮਾ ਵਲ ਨਾ ਵੇਖੇਯੋ ਜੀ ਮੈਂ ਕਰ੍ਮਾ ਤੋ ਸ਼ਰਮਾਈਨ ਹੋਈ ਯਾ ਤੁਸੀ ਤਾਰਨ ਹਾਰ ਕਹੋਂਦੇ ਹੋ ਡੂਬੇਯਾ ਨੂ ਬੰਨੇ ਲਾਉਂਦੇ ਹੋ ਮੇਰਾ ਵੀ ਵੇੜਾ ਪਾਰ ਕਰੋ ਮੈਂ ਵੀ ਦੁਖਿਆਰਨ ਆਈ ਹੋਈ ਯਾ ਮੇਰੇ ਸਤਿਗੁਰੂ ਜੀ ਤੁਸੀ ਮਿਹਰ ਕਰੋ ਮੈਂ ਦਰ ਤੇਰੇ ਤੇ ਆਈ ਹੋਈ ਯਾ ਸਬ ਸੰਗੀ ਸਾਥੀ ਛੋੜ ਗਏ ਸਬ ਰਿਸ਼ਤੇ ਨਾਤੇ ਤੋੜ ਗਏ ਤੂੰ ਵੀ ਕਿਦਰੇ ਠੁਕਰਾਵੀਂ ਨਾ ਈ ਸੋਚ ਕੇ ਮੈਂ ਘਬਰਾਈਂ ਹੋਈ ਯਾ ਮੇਰੇ ਕਰ੍ਮਾ ਵਲ ਨਾ ਵੇਖੇਯੋ ਜੀ ਮੈਂ ਕਰ੍ਮਾ ਤੋ ਸ਼ਰਮਾਈਨ ਹੋਈ ਯਾ ਮੇਰੇ ਸਤਿਗੁਰੂ ਜੀ ਤੁਸੀ ਮਿਹਰ ਕਰੋ ਮੈਂ ਦਰ ਤੇਰੇ ਤੇ ਆਈ ਹੋਈ ਯਾ ਮੈਂ ਦਰ ਤੇਰੇ ਤੇ ਆਈ ਹੋਈ ਯਾ