Aa-52 Bars
Sikander Kahlon
4:04They know, they know Kill a man, they know, they know Haha, yeah I’ll tell you what it’s about ਮਸਲਾ ਏ ਜ਼ਾਤੀ , ਚਲਦੀ ਏ Arty ਬਹਿਰੇ ਹੋਏ ਬੈਠੇ ਏਹ ਸੁੰਨੂ ਗੇ ਆਵਾਜ਼ ਕੀ? ਨਮਕ ਹਲਾਲੀ ਹੈ ਲਾਜ਼ਮੀ ਪਲਟ ਗਏ ਮੇਰੇਤੇ, ਦਵਾਂ ਤੋਅਫੇ ਚ, ਨਾਰਾਜ਼ਗੀ ਮਸਲਾ ਏ ਜ਼ਾਤੀ , ਚਲਦੀ ਏ Arty ਬਹਿਰੇ ਹੋਏ ਬੈਠੇ ਏਹ ਸੁੰਨੂ ਗੇ ਆਵਾਜ਼ ਕੀ? ਨਮਕ ਹਲਾਲੀ ਹੈ ਲਾਜ਼ਮੀ ਪਲਟ ਗਏ ਮੇਰੇਤੇ, ਦਵਾਂ ਤੋਅਫੇ ਚ, ਨਾਰਾਜ਼ਗੀ ਮੈਨੂ Singer ਨਾ ਆਖੀ ’ ਏਹ ਹੈਗੀ ਮੇਰੀ ਹੌਬੀ ਯਾਰ ਜ਼ਿਆਦਾ ਤਾਹੀ ਵੱਡੀ ਹੈਗੀ ਮੇਰੀ Lobby Car ਜ਼ਿਆਦਾ ਚਲਦੀ ਨਹੀਂ, ਖੜ੍ਹੀ ਰਹਿੰਦੀ ਛੋੜੀ ਸ਼ੌਂਕ ਲਈ ਲੈਕੇ ਆਇਆ ਵੈਸੇ ਲੋੜ ਹੈਨੀ ਬੋਹਤਿ ਕਹਿੰਦੇ Kahlon ਬਾਕੀ rappe’ਆ ਨੂੰ ਲੈਲਾ ਗੋਡੀ ਕਹਿੰਦੇ Kahlon bring it back, Half Yogi Half Modi ਕਹਿੰਦੀ ਮੈਨੂ ਭੁੱਲ ਜਾ, ਲੱਭਲਾ ਤੂੰ ਵੋਹਟੀ ਦਿਲ ਟੁੱਟਿਆ ਏ, ਕੋਈ ਟੁੱਟਿਆ ਨਹੀਂ Showpiece ਪਿੱਠ ਉੱਤੇ ਬੋਲੇ ਦਵਾਂ’ ਮੂੰਹ ਉੱਤੇ ਮੌਕਾ ਯਾਰੀ ਸਾਡੀ ਦੇ ਤੂੰ ਪਹਿਲਾ ਹੋਜਾ ਕਾਕਾ ਜੋਗਾ ਅੰਦਰੋਂ’ ਤੂੰ ਸਾੜ ਖਾਵੇਂ, ਲੱਗੇ ਸਾਰਾ ਪਤਾ ਤੈਨੂੰ ਲੱਗੇ ਤੂੰ ਚਲਾਕ ਤੂੰ ਹੈ ਬੇਵਕੂਫ ਬਰ੍ਹਾ ਰਹੇਂ’ ਬਸ bubble ਵਿਚ, ਬਾਹਰ ਆਕੇ ਦੇਖ ਸਰ੍ਹ, ਗੱਡੀਆਂ ਖੜ੍ਹੀਆਂ ਥੱਲੇ ਚਾਰ ਆਕੇ ਦੇਖ ਵਾਰ ਆਕੇ ਦੇਖ ਕਿੰਨੇ ਹੋਏ ਪਿੱਠ ਉੱਤੇ Rapper ਭੁਲਜੂ ਗੇ ਬਾਕੀ ਸਰਦਾਰ ਲੈਕੇ ਦੇਖ ਸਿਰ ਮੇਰਾ ਝੁਕੇ ਕਿਸੇ ਥਾਂ’ ਤੇ ਨਹੀਂ ਮੁੰਡੇ rule ਕਰੇ ਦੇਖੋ ਕਿੱਥੇ Shah ਤੇ ਨਹੀਂ ਸ਼ੈਤਾਨ ਦੇਖੀ’, ਕਿੱਥੇ ਹੱਸਦਾ ਤੇ ਨਹੀਂ ਸੋਹਣੀ Life Good ਏ, Lit ਮੇਰੀ ਬਾਂ’ ਤੇ ਨੀ ਮਸਲਾ ਏ ਜ਼ਾਤੀ , ਚਲਦੀ ਏ Arty ਬਹਿਰੇ ਹੋਏ ਬੈਠੇ ਏਹ ਸੁੰਨੂ ਗੇ ਆਵਾਜ਼ ਕੀ? ਨਮਕ ਹਲਾਲੀ ਹੈ ਲਾਜ਼ਮੀ ਪਲਟ ਗਏ ਮੇਰੇਤੇ, ਦਾਵਾਂ ਤੋਅਫੇ ਚ, ਨਾਰਾਜ਼ਗੀ ਮਸਲਾ ਏ ਜ਼ਾਤੀ , ਚਲਦੀ ਏ Arty ਬਹਿਰੇ ਹੋਏ ਬੈਠੇ ਏਹ ਸੁੰਨੂ ਗੇ ਆਵਾਜ਼ ਕੀ? ਨਮਕ ਹਲਾਲੀ ਹੈ ਲਾਜ਼ਮੀ ਪਲਟ ਗਏ ਮੇਰੇਤੇ, ਦਾਵਾਂ ਤੋਅਫੇ ਚ, ਨਾਰਾਜ਼ਗੀ ਮੁੰਡੇ ਪੈਹਾ ਨੇ ਕਮਰੇ Germany, ਤੇ ਉਡਾ ਰੇ E Class, ਵਿਚ ਬਾਰ ਬੰਨੇ, sober ਨਹੀਂ ਕੁਵਾਰੇ Test match, Declare, ਮੈਂ ਕਹਾ Over ਨੀ ਮੁਕਾਰੇ ਕਿੰਦਾ ਕਰੋਗੇ ਵੇ chase? ਮੁਰੇ ਖੜ੍ਹਿਆ ਏ Dravid ਤਿਰੰਗਾ ਝੂਲਦਾ, USA ਤੋਂ Rus’, ਤੱਕ Pac ਵਾਲਾ juice, ਬੱਚ, ਉਤਰ ਜਾਵੇ booze, ਚੱਟ Gullygang KKG, ਸਿਰ ਤੋਂ ਤੇ boot ਤੱਕ Suit, suit ਕਰੇ, ਸੋਹਣੀ ਦਾਵੇy fake views, ਚੱਟ Circle ਬਰਾਬਰ ਸਾਡਾ radius same Alejandro ਤੇ Tony ਦੋਨੋ alias ਨੇ ਮੈਂ streams ਤੋਂ ਕੀ ਲੈਣਾ? ਮੇਰੀ ਛੱਪੀਆਂ ’ ਨੇ CD’ਯਾਂ ਰੱਲ ਮਿਲ ਬੈਠੀਆਂ’ ਨੇ ਗੱਪੀਆਂ’ ਨਾਲ ਕੀੜਿਆਂ Allah malik ਇੱਕ, ਮੇਰੇ ਨਾ’ ਬਾਲਕ ਇੱਕ Tara Singh ਵਾਂਗੂ ਖੁਲਦਾ ਏ ਕਿੱਵੇਂ ਫਾਟਕ ਵੇਖ ਬੰਨਜੂ ਗਿ ਗੱਲ ਕਰੀ ਜਾਂਦੇ ਮੁੰਡੇ ਯਤਨ ਵੱਡੀ ਉਮਰ, ਛੋਟੀ ਗੱਲਾਂ, ਤੂੰ Benjamin Button ਦਵਾਪਾਰ ਯਾ ਟ੍ਰੇਟ ਆ , ਰਹਿ ਸਾਰੇ ਚੱਕ ਚ Mahabharat ਨਹੀਂ, ਚਕਣ’ time ਕਲਯੁਗ ਚ Chicken curry Spicy, ਤਿਨੂ ਲੱਗੇ ਮਿਰਚ ਕੁੜੀ ਨੂੰ ਮੰਨਦਾ ਰੱਬ , pagan ਕਾਟੋਂ’ ਕਰੇ shirk? ਮਸਲਾ ਏ ਜ਼ਾਤੀ , ਚਲਦੀ ਏ Arty ਬਹਿਰੇ ਹੋਏ ਬੈਠੇ ਏਹ ਸੁੰਨੂ ਗੇ ਆਵਾਜ਼ ਕੀ? ਨਮਕ ਹਲਾਲੀ ਹੈ ਲਾਜ਼ਮੀ ਪਲਟ ਗਏ ਮੇਰੇਤੇ, ਦਾਵਾਂ ਤੋਅਫੇ ਚ, ਨਾਰਾਜ਼ਗੀ ਮਸਲਾ ਏ ਜ਼ਾਤੀ , ਚਲਦੀ ਏ Arty ਬਹਿਰੇ ਹੋਏ ਬੈਠੇ ਏਹ ਸੁੰਨੂ ਗੇ ਆਵਾਜ਼ ਕੀ? ਨਮਕ ਹਲਾਲੀ ਹੈ ਲਾਜ਼ਮੀ ਪਲਟ ਗਏ ਮੇਰੇਤੇ, ਦਾਵਾਂ ਤੋਅਫੇ ਚ, ਨਾਰਾਜ਼ਗੀ ਕਰਕੇ Command ਕਰਨ’ Conquer Red Alert ਹੋਇਆ, Subhash Chandra Sardar ਮੁੰਡਾ ਘੈਂਟ ਜੀਵਨ ਵਲਲਾਭਾਈ ਬੱਚ ਆਪਣੇਯਾ ਤੋਂ ਲੇਟ ਮੈਨੂ ਸਮਝ ਆਈ ਪਿਆਰ ਤੋਂ ਮੈਂ ਰਹਾਂ ਦੂਰ ਕਰੇ distract ਕਢਾ ’ ਨਾ diss track, focus on the ਕਿਸਮਤ Rowdy Rathore, ਸੁਆਰ , ਆਖੇ for his bitch back Senior Citizen, ਰਖਾ ’ ਨਾਲ Stick Main Tick ਆਇਆ, ਪਰ ਮੁੰਡਾ Independent ਭਾਈ ਛੱਡ ਤਾ Insta, ਜਦ ਹੋਇਆ Verified ਪਿੰਡ ਜਾਵਾਂ ’ ਕਿੱਥੇ ਹੋ ਜਾਵਾਂ ’ ਨਾ Shehri-Fied ਖੁਦ ਦੇ ਬੋਲ ਖੋਲ dictionary ਮੇਰੀ ਬਾਈ ਖੈਰ੍ਹ ਤੋਂ ਲੈਕੇ ਵੇ ਜਾਂਦੇ ਨੇ ਬੱਦੀ ਯਾਰ ਅੰਜਾਨ, ਜੇ ਗੱਲ ਕੱਢੀ ਵੱਡੀ ਮੇਰੇ ਸ਼ਹਿਰ ਵਿੱਚ they kill for a ਗੱਦੀ ਮੰਤਰੀ ਨੇ ਕੁੱਤੇ , they kill for the ਗੱਦੀ Uhm, Don’t get me Shot ਮਸਲਾ ਏ ਜ਼ਾਤੀ , ਚਲਦੀ ਏ Arty ਬਹਿਰੇ ਹੋਏ ਬੈਠੇ ਏਹ ਸੁੰਨੂ ਗੇ ਆਵਾਜ਼ ਕੀ? ਨਮਕ ਹਲਾਲੀ ਹੈ ਲਾਜ਼ਮੀ ਪਲਟ ਗਏ ਮੇਰੇਤੇ, ਦਾਵਾਂ ਤੋਅਫੇ ਚ, ਨਾਰਾਜ਼ਗੀ ਮਸਲਾ ਏ ਜ਼ਾਤੀ , ਚਲਦੀ ਏ Arty ਬਹਿਰੇ ਹੋਏ ਬੈਠੇ ਏਹ ਸੁੰਨੂ ਗੇ ਆਵਾਜ਼ ਕੀ? ਨਮਕ ਹਲਾਲੀ ਹੈ ਲਾਜ਼ਮੀ ਪਲਟ ਗਏ ਮੇਰੇਤੇ, ਦਾਵਾਂ ਤੋਅਫੇ ਚ, ਨਾਰਾਜ਼ਗੀ Kill a man Ghost