Admirer
Aden
3:10Hey Aden ਮਾਹੀਆ ਮੰਨਦਾ ਨਹੀਂ ਕਿਸੇ ਕੰਮ ਦਾ ਨਹੀਂ ਗੱਲ ਕਹਿਣੋ ਓਹ ਮੈਨੂੰ ਕਦੇ ਸੰਗ੍ਹਦਾ ਨਹੀਂ ਮੇਥੋਂ ਮੰਗੀ ਜ਼ਾਂਦਾ ਮੇਰੀ ਨੀ ਓਹ ਜਾਨ ਕੁੜੀਓ ਮੇਥੋਂ ਮੰਗੀ ਜ਼ਾਂਦਾ ਮੇਰੀ ਨੀ ਓਹ ਜਾਨ ਕੁੜੀਓ ਮੇਰੇ ਢੋਲੇ ਦੀ ਤਾਂ ਨੀਯਤ ਖ਼ਰਾਬ ਕੁੜੀਓ ਮੇਰੇ ਢੋਲੇ ਦੀ ਤਾਂ ਨੀਯਤ ਖ਼ਰਾਬ ਕੁੜੀਓ ਲੜਦਾ ਏ ਸਾਰਾ ਦਿਨ ਇਕੋ ਗੱਲ 'ਤੇ ਕਹਿੰਦਾ ਏਦਾਂ ਨਈਯੋ ਸੋਹਣੀਏ ਪਿਆਰ ਚਲਦੇ ਕਦੇ ਦਿੰਦਾ ਫੁੱਲ ਨੀ ਪੀਕੇ ਰਹਿੰਦਾ ਟੁੱਲ ਨੀ ਮੇਰੀ ਓਹਦੇ ਅੱਗੇ ਸੱਚੀ ਇਕ ਵੀ ਨੀ ਚਲਦੀ ਮੇਰੀ ਓਹਦੇ ਹੱਥ ਸੁਣਲੋ ਕਮਾਨ ਕੁੜੀਓ ਮੇਰੇ ਢੋਲੇ ਦੀ ਤਾਂ ਨੀਯਤ ਖ਼ਰਾਬ ਕੁੜੀਓ ਮੇਰੇ ਢੋਲੇ ਦੀ ਤਾਂ ਨੀਯਤ ਖ਼ਰਾਬ ਕੁੜੀਓ ਰਾਜਾ ਆਸ਼ਿਕ਼ ਆਵਾਰਾ ਪਰ ਓਹ ਬੇਇਮਾਨ ਨੀ ਮੁੰਡਾ ਮੇਰੇ ਉੱਤੋਂ ਵਾਰਦਾ ਏ ਸੱਚੀ ਜਾਨ ਨੀ ਕਹਿੰਦਾ ਕਾਹਤੋਂ ਸੰਗਦੀ ਲੈ ਆਇਆ ਨਵੀਂ ਵੰਗ ਨੀ ਇਕ ਸੁਰਮੇ ਦੀ ਡੱਬੀ ਹਾਏ ਨੀ ਚਾਂਦੀ ਰੰਗ ਦੀ ਮੇਰਾ ਗੁੱਟ ਤੇ ਲਿਖਾਇਆ ਓਹਨੇ ਨਾਮ ਕੁੜੀਓ ਮੇਰੇ ਢੋਲੇ ਦੀ ਤਾਂ ਨੀਯਤ ਖ਼ਰਾਬ ਕੁੜੀਓ ਮੇਰੇ ਢੋਲੇ ਦੀ ਤਾਂ ਨੀਯਤ ਖ਼ਰਾਬ ਕੁੜੀਓ ਮੇਰੇ ਢੋਲੇ ਦੀ ਤਾਂ ਨੀਯਤ ਖ਼ਰਾਬ ਕੁੜੀਓ Aden