Sahiba
Aditya Rikhari
3:11ਜਦ ਬੋਲਦਾ ਬਨੇਰੇ ਉੱਤੇ ਕਾਂ ਲੱਭਣ ਮੈ ਲੱਗਾਂ ਤੇਰੀ ਰਾਹ ਫਿੱਕਰਾਂ ਚ ਲੰਘੀ ਜਾਂਦੀ ਵੇ ਹਾਏ ਮੇਰੇ ਤੇ ਤਰਸ ਥੋੜਾ ਖਾ ਵੇ ਪਈ ਜਾਂਦੇ ਹੌਲ ਹੌਲ ਹੌਲ ਹੌਲ ਕੁਝ ਤਾਂ ਤੂੰ ਬੋਲ ਹਾਏ ਸੁਣ ਲੈ ਵੇ ਮੇਰੇ ਹਾਏ ਦਿਲ ਜਾਨਿਆ ਤੈਨੂੰ ਮੈ ਕਹਿੰਣੀ ਆ ਤੂੰ ਰਹਿ ਲੈ ਮੇਰੇ ਕੋਲ ਕੋਲ ਕੋਲ ਕੋਲ ਕੁਝ ਤਾਂ ਤੂੰ ਬੋਲ ਹਾਏ ਸੁਣ ਲੈ ਵੇ ਮੇਰੇ ਮੇਰੇ ਤਕੜੀ ਦੇ ਰੋਗ ਮੁਕਾ ਜਾ ਵੇ ਮੈਨੂੰ ਘੁੱਟ ਕੇ ਸੀਨੇ ਦੇ ਨਾਲ ਲਾ ਜਾ ਵੇ ਮੇਰੇ ਤਕੜੀ ਦੇ ਰੋਗ ਮੁਕਾ ਜਾ ਵੇ ਮੈਨੂੰ ਘੁੱਟ ਕੇ ਸੀਨੇ ਦੇ ਨਾਲ ਲਾ ਜਾ ਵੇ ਸਾਰੀ ਸਾਰੀ ਰਾਤ ਜਾਣਾ ਕਰੇ ਤੈਨੂੰ ਯਾਦ ਜਾਣਾ ਅੱਖਾਂ ਵਿਚ ਆਉਂਦੀ ਤੇਰੇ ਨਾਂ ਦੀ ਬਰਸਾਤ ਜਾਣਾ ਰਾਹ ਤੇਰੀ ਤੱਕ ਤੱਕ ਕਟੀ ਅੱਧੀ ਜਿੰਦਗੀ ਮੈ ਬੋਲ ਕਿਵੇਂ ਕੱਟੀ ਜਾਵੇ ਅੱਧੀ ਤੇਰੇ ਬਾਅਦ ਜਾਣਾ ਕਰ ਲੈ ਖ਼ਿਆਲ ਥੋੜਾ ਆ ਕੇ ਮੇਰੇ ਨਾਲ ਬਾਂਹਾਂ ਵਿਚ ਪਾੜ ਸੀਨੇ ਸੇ ਲਗਾ ਲੈ ਅਤੇ ਫਿਰ ਨਹੀਂਓ ਛੋੜ ਛੋੜ ਛੋੜ ਛੋੜ ਦਿਲ ਮੇਰਾ ਤੋੜ ਹਾਏ ਸੁਣ ਲੈ ਵੇ ਮੇਰੇ ਹਾਏ ਦਿਲ ਜਾਨਿਆ ਤੈਨੂੰ ਮੈ ਕਹਿੰਣੀ ਆ ਤੂੰ ਰਹਿ ਲੈ ਮੇਰੇ ਕੋਲ ਕੋਲ ਕੋਲ ਕੋਲ ਕੋਲ ਦਿਲ ਨਾ ਤੂੰ ਤੋੜ ਹਾਏ ਸੁਣ ਲੈ ਵੇ ਮੇਰੇ ਮੇਰੇ ਤਕੜੀ ਦੇ ਰੋਗ ਮੁਕਾ ਜਾ ਵੇ ਮੈਨੂੰ ਘੁੱਟ ਕੇ ਸੀਨੇ ਦੇ ਨਾਲ ਲਾ ਜਾ ਵੇ ਮੇਰੇ ਤਕੜੀ ਦੇ ਰੋਗ ਮੁਕਾ ਜਾ ਵੇ ਮੈਨੂੰ ਘੁੱਟ ਕੇ ਸੀਨੇ ਦੇ ਨਾਲ ਲਾ ਜਾ ਵੇ ਮੇਰੇ ਤਕੜੀ ਦੇ ਰੋਗ ਮੁਕਾ ਜਾ ਵੇ ਮੈਨੂੰ ਘੁੱਟ ਕੇ ਸੀਨੇ ਦੇ ਨਾਲ ਲਾ ਜਾ ਵੇ