Rehle Mere Kol
Simran Choudhary
2:35ਮੇਰੇ ਲਈ ਵੇ ਤੂੰ ਸੂਟ ਲਿਆਇਆ ਮੇਰੇ ਲਈ ਵੇ ਤੂੰ ਸੂਟ ਲਿਆਇਆ ਮੈਂ ਤਾ ਪਾ ਸ਼ੀਸ਼ੇ ਮੂਹਰੇ ਖੜਗੀ ਵੇ ਵੇ ਦੇਉਰਾ ਤੇਰੇ ਦਿਲ ਦੇ ਵਿਚ ਲੱਗੇ ਕੋਈ ਚੋਰ ਆ ਵੇ ਦੇਉਰਾ ਤੇਰੇ ਦਿਲ ਦੇ ਵਿਚ ਲੱਗੇ ਕੋਈ ਚੋਰ ਆ ਵੇ ਦੇਉਰਾ ਕੀ ਹੋਇਆ ਜੇ ਤੇਰੇ ਲਈ ਮੈਂ ਸੂਟ ਲਿਆਇਆ ਹੋਇਆ ਕੀ ਤੇਰੇ ਲਈ ਮੈਂ ਸੂਟ ਲਿਆਇਆ ਗੱਲ ਦਿਲ ਦੀ ਤੇਰੇ ਨਾਲ ਕਰਨੀ ਨੀ ਨੀਂ ਭਾਬੀ ਜਿਹਦੇ ਨੈਣਾਂ ਦੀ, ਜਿਹਦੇ ਨੈਣਾਂ ਦੀ ਜਿਹਦੇ ਨੈਣਾਂ ਦੀ ਸ਼ਰਾਬ ਮੈਨੂੰ ਚੜ੍ਹ ਗਈ ਨੀ ਨੀਂ ਭਾਬੀ ਇੱਕ ਨਾ ਮੋੜ੍ਹੇ ਗੱਲ ਜੇਡੀ ਜੇਡੀ ਬੋਲਾਂ ਮੈਂ ਦੱਸ ਸੱਚੋ ਸੱਚ ਮੁੰਡੇਆ ਕੀ ਚਾਹੁੰਦਾ ਏ ਕੀ ਓਹਦੇ ਲੰਮੇ ਲੰਮੇ ਵਾਲ? ਸਾਨੂੰ ਡੰਗਦੀ ਓਹਨਾਂ ਨਾਲ ਲਾਲੀ ਗੋਰੇ ਮੁਖ ਤੇ ਆਵੇ ਨੀ ਤੂੰ ਪੁੱਛਿਆ ਜੋ ਸਵਾਲ ਮੇਰੀ ਗੱਲਾਂ ਦਾ ਮੇਰੀ ਗੱਲਾਂ ਦਾ ਮੇਰੀ ਗੱਲਾਂ ਦਾ ਜਵਾਬ ਕਾਹਨੂੰ ਦੇਣਾ ਗੋਲ ਆ ਵੇ ਦੇਉਰਾ ਤੇਰੇ ਦਿਲ ਦੇ ਵਿਚ ਲੱਗੇ ਕੋਈ ਚੋਰ ਆ ਵੇ ਦੇਉਰਾ ਤੇਰੇ ਦਿਲ ਦੇ ਵਿਚ ਲੱਗੇ ਕੋਈ ਚੋਰ ਆ ਵੇ ਦੇਉਰਾ ਕੀ ਬੋਲਾਂ ਮੈਂ, ਓਹ ਮੇਰੀ ਸੁਣਦੀ ਨੀ ਪੰਜੇਬਾਂ ਪਾ ਕੇ ਓਹ, ਹਾਂ ਜਦੋਂ ਤੁਰਦੀ ਨੀ ਨੀ ਹਿਲਦੀ ਏ ਓਹਦਾ ਕਾਲਾ ਡੋਰੀਆ ਵੇ ਦੱਸ ਮੈਨੂੰ ਗੱਲ ਕੀਹਦੀ ਤੋਰੀ ਆ ਨੀ ਰਾਜਾ ਰਾਜਾ ਕਰਦੀ ਨਾ ਥੱਕਦੀ ਕੀ ਪਤਾ ਏਹੀ ਓਹਦੀ ਮਜਬੂਰੀ ਆ ਮੇਰੇ ਦਿਲ ਦੀ ਤੇਰੇ ਹੱਥ ਚਾਬੀ ਨੀ ਨੀਂ ਭਾਬੀ ਜਿਹਦੇ ਨੈਣਾਂ ਦੀ, ਜਿਹਦੇ ਨੈਣਾਂ ਦੀ ਜਿਹਦੇ ਨੈਣਾਂ ਦੀ ਸ਼ਰਾਬ ਮੈਨੂੰ ਚੜ੍ਹ ਗਈ ਨੀ ਨੀਂ ਭਾਬੀ