Botlan

Botlan

Sippy Gill

Альбом: Flower
Длительность: 3:44
Год: 2012
Скачать MP3

Текст песни

Yeah! What Up!!
This is Amanjeet
With Sippy in the house
All you beautiful booties out there
Shake it to the beat , now

ਨੀ ਤੇਰੇ ਗੋਰੇ ਰੰਗ ਦਾ ਮੁਰੀਦ ਹੋ ਗਯਾ
ਸਮਝ ਨੀ ਔਂਦੀ ਖੌਰੇ ਕਿੱਥੇ ਖੋ ਗਯਾ
ਨੀ ਤੇਰੇ ਗੋਰੇ ਰੰਗ ਦਾ ਮੁਰੀਦ ਹੋ ਗਯਾ
ਸਮਝ ਨੀ ਔਂਦੀ ਖੌਰੇ ਕਿੱਥੇ ਖੋ ਗਯਾ
ਤੋਤੇ ਵਾਂਗੂ ਨਾ ਤੇਰਾ ਰਿਹੰਦਾ ਰੱਟ ਦਾ ਨੀ
ਮੁੰਡਾ ਤੇਰੇ ਨਾ ਤੇ
ਤੇਰੇ ਨਾ ਤੇ ਬੋਤਲਾਂ ਦੇ ਡਟ ਪੱਟ ਦਾ ਨੀ ਮੁੰਡਾ ਤੇਰੇ ਨਾ ਤੇ
ਤੇਰੇ ਨਾ ਤੇ ਬੋਤਲਾਂ ਦੇ ਡਟ ਪੱਟ ਦਾ ਨੀ ਮੁੰਡਾ ਤੇਰੇ ਨਾ ਤੇ

ਲਾਕੇ ਤੂੰ ਪਰਾਡਾ ਦੇ ਨੀ ਰਖਦੀ ਏਂ ਚਸ਼ਮੇ
ਗੁੰਦਵੇ ਸਰੀਰ ਉੱਤੇ ਸੂਟ ਪੌਂਦੀ ਫਸਵੇੱ
ਲਾਕੇ ਤੂੰ ਪਰਾਡਾ ਦੇ ਨੀ ਰਖਦੀ ਏਂ ਚਸ਼ਮੇ
ਗੁੰਦਵੇ ਸਰੀਰ ਉੱਤੇ ਸੂਟ ਪੌਂਦੀ ਫਸਵੇੱ
ਕੱਚ ਦੇ ਗ੍ਲੱਸਾਂ ਵਿਚੋਂ ਤੈਨੂ ਤੱਕ ਦਾ ਨੀ
ਮੁੰਡਾ ਤੇਰੇ ਨਾ ਤੇ
ਤੇਰੇ ਨਾ ਤੇ ਬੋਤਲਾਂ ਦੇ ਡਟ ਪੱਟ ਦਾ ਨੀ ਮੁੰਡਾ ਤੇਰੇ ਨਾ ਤੇ
ਤੇਰੇ ਨਾ ਤੇ ਬੋਤਲਾਂ ਦੇ ਡਟ ਪੱਟ ਦਾ ਨੀ ਮੁੰਡਾ ਤੇਰੇ ਨਾ ਤੇ

Fit ਫਾਟ ਰਿਹਣ ਲਯੀ ਤੂੰ ਜਾਵੇ ਨਿੱਤ Gym ਨੀ
ਸਾਲ ਪੂਰਾ ਹੋ ਗਯਾ ਤੂੰ ਹੋਯੀ ਨਾ slim ਨੀ
Fit ਫਾਟ ਰਿਹਣ ਲਯੀ ਤੂੰ ਜਾਵੇ ਨਿੱਤ Gym ਨੀ
ਸਾਲ ਪੂਰਾ ਹੋ ਗਯਾ ਤੂੰ ਹੋਯੀ ਨਾ slim ਨੀ
ਦਾਰੂ ਪੀ ਪੀ ਮਿੱਤਰਾਂ ਦਾ ਵੇਟ ਘਟ ਦਾ ਨੀ ਮੁੰਡਾ ਤੇਰੇ ਨਾ ਤੇ
ਤੇਰੇ ਨਾ ਤੇ ਬੋਤਲਾਂ ਦੇ ਡਟ ਪੱਟ ਦਾ ਨੀ ਮੁੰਡਾ ਤੇਰੇ ਨਾ ਤੇ
ਤੇਰੇ ਨਾ ਤੇ ਬੋਤਲਾਂ ਦੇ ਡਟ ਪੱਟ ਦਾ ਨੀ ਮੁੰਡਾ ਤੇਰੇ ਨਾ ਤੇ

ਘੁੱਟ ਕੇ ਕਲੇਜੇ ਨਾਲ ਲਾ ਲੇ ਸੋਹਣੇ ਯਾਰ ਨੂ
ਲੱਗਦਾ ਹਟਾ ਦੇ ਜਾਨੇ ਪਾਲਾ ਸੋਹਣੇ ਯਾਰ ਨੂ
ਘੁੱਟ ਕੇ ਕਲੇਜੇ ਨਾਲ ਲਾ ਲੇ ਸੋਹਣੇ ਯਾਰ ਨੂ
ਲੱਗਦਾ ਹਟਾ ਦੇ ਜਾਨੇ ਪਾਲਾ ਸੋਹਣੇ ਯਾਰ ਨੂ
ਪਿਰਤੀ ਤਾਂ ਭਾਲਦਾ ਸਿਰਾਨਾ ਪੱਟ ਦਾ ਨੀ ਮੁੰਡਾ ਤੇਰੇ ਨਾ ਤੇ
ਤੇਰੇ ਨਾ ਤੇ ਬੋਤਲਾਂ ਦੇ ਡਟ ਪੱਟ ਦਾ ਨੀ ਮੁੰਡਾ ਤੇਰੇ ਨਾ ਤੇ
ਤੇਰੇ ਨਾ ਤੇ ਬੋਤਲਾਂ ਦੇ ਡਟ ਪੱਟ ਦਾ ਨੀ ਮੁੰਡਾ ਤੇਰੇ ਨਾ ਤੇ