Shukar Kara Guruji
Sonia Arora
8:35ਸ਼ੁਕਰ ਕਰਾ, ਗੁਰੂਜੀ ਤੁਹਾਡਾ ਸ਼ੁਕਰ ਕਰਾ ਸ਼ੁਕਰ ਕਰਾ, ਗੁਰੂਜੀ ਤੁਹਾਡਾ ਸ਼ੁਕਰ ਕਰਾ ਤੇਰਾ ਹਰ ਵੇਲੇ ਦਿਨ ਰਾਤ, ਗੁਰੂਜੀ ਸ਼ੁਕਰ ਕਰਾ ਗੁਰੂਜੀ ਸ਼ੁਕਰ ਕਰਾ ਮੇਰੀ ਬਣੀ ਰਹੀ ਜੀ ਬਾਤ, ਗੁਰੂਜੀ ਸ਼ੁਕਰ ਕਰਾ ਗੁਰੂਜੀ ਸ਼ੁਕਰ ਕਰਾ ਮੇਰੇ ਬਦਲ ਗਏ ਹਾਲਾਤ, ਗੁਰੂਜੀ ਸ਼ੁਕਰ ਕਰਾ ਮੇਰੀ ਬਣ ਗਈ ਬਿਗੜੀ ਬਾਤ ਗੁਰੂਜੀ ਸ਼ੁਕਰ ਕਰਾ ਗੁਰੂਜੀ ਸ਼ੁਕਰ ਕਰਾ ਗੁਰੂਜੀ ਸ਼ੁਕਰ ਕਰਾ ਮੇਰੀ ਸੁਣ ਲਈ ਤੂੰ ਅਰਦਾਸ, ਗੁਰੂਜੀ ਸ਼ੁਕਰ ਕਰਾ ਗੁਰੂਜੀ ਸ਼ੁਕਰ ਕਰਾ ਸਰਤਾਜੋ ਦੇ ਸਰਤਾਜ, ਗੁਰੂਜੀ ਸ਼ੁਕਰ ਕਰਾ ਗੁਰੂਜੀ ਸ਼ੁਕਰ ਕਰਾ ਕਟ ਗਈ ਅੰਧੇਰੀ ਰਾਤ, ਗੁਰੂਜੀ ਸ਼ੁਕਰ ਕਰਾ ਹੋਏ ਅੰਮ੍ਰਿਤ ਦੀ ਬਰਸਾਤ ਗੁਰੂਜੀ ਸ਼ੁਕਰ ਕਰਾ ਗੁਰੂਜੀ ਸ਼ੁਕਰ ਕਰਾ ਗੁਰੂਜੀ ਸ਼ੁਕਰ ਕਰਾ ਓਮ ਨਮਹ ਸ਼ਿਵਾਯ, ਸ਼ਿਵ ਹੀ ਸਦਾ ਸਹਾਇ ਓਮ ਨਮਹ ਸ਼ਿਵਾਯ, ਗੁਰੂਜੀ ਹੀ ਸਦਾ ਸਹਾਇ ਪਿਆਰਾ ਦਿੱਤਾ ਪਰਿਵਾਰ, ਗੁਰੂਜੀ ਸ਼ੁਕਰ ਕਰਾ ਗੁਰੂਜੀ ਸ਼ੁਕਰ ਕਰਾ ਮੇਰਾ ਜਿੱਤ ਲਿਆ ਵਿਸ਼ਵਾਸ, ਗੁਰੂਜੀ ਸ਼ੁਕਰ ਕਰਾ ਗੁਰੂਜੀ ਸ਼ੁਕਰ ਕਰਾ ਮੇਰੇ ਅੰਗ ਸੰਗ ਬਸ ਹੋ ਆਪ, ਗੁਰੂਜੀ ਸ਼ੁਕਰ ਕਰਾ ਜਨਮਾਂ ਦੀ ਬੁਝ ਗਈ ਪਿਆਸ ਗੁਰੂਜੀ ਸ਼ੁਕਰ ਕਰਾ ਗੁਰੂਜੀ ਸ਼ੁਕਰ ਕਰਾ ਗੁਰੂਜੀ ਸ਼ੁਕਰ ਕਰਾ ਸ਼ੁਕਰ ਕਰਾ, ਗੁਰੂਜੀ ਤੁਹਾਡਾ ਸ਼ੁਕਰ ਕਰਾ ਤੇਰੇ ਨਾਮ ਹੋਏ ਹਰ ਸਵਾਸ, ਗੁਰੂਜੀ ਸ਼ੁਕਰ ਕਰਾ ਗੁਰੂਜੀ ਸ਼ੁਕਰ ਕਰਾ ਤੂਨੇ ਹਰ ਪਲ ਦਿੱਤਾ ਮੇਰਾ ਸਾਥ, ਗੁਰੂਜੀ ਸ਼ੁਕਰ ਕਰਾ ਗੁਰੂਜੀ ਸ਼ੁਕਰ ਕਰਾ ਖਾਲੀ ਨਾ ਗਈ ਦਰਖਾਸਤ, ਗੁਰੂਜੀ ਸ਼ੁਕਰ ਕਰਾ ਸਰਕਾਰੋ ਦੀ ਸਰਕਾਰ ਗੁਰੂਜੀ ਸ਼ੁਕਰ ਕਰਾ ਗੁਰੂਜੀ ਸ਼ੁਕਰ ਕਰਾ ਗੁਰੂਜੀ ਸ਼ੁਕਰ ਕਰਾ ਸ਼ੁਕਰ ਕਰਾ ਸ਼ੁਕਰ ਕਰਾ ਸ਼ੁਕਰ ਕਰਾ