Sukh Tera Ditha Leheeai
Nirvair Khalsa Jatha Uk
6:23Bhai Harvinder Singh Ji, Bhai Satvinder Singh Ji, Late Sh.Shaukat Ali Matoi, Sardar Ali, Salamat Ali Matoi, Feroz Khan, Shipra Goyal, Simran-Tripat, Raman Romana, Anu Amanat
ਹੇ ਤਾਰਨਹਾਰ ਨਾਨਕ, ਪੂਰਨ ਅਵਤਾਰ ਨਾਨਕ ਤੇਰੀਆਂ ਤੂੰ ਹੀ ਜਾਣੇ, ਸੱਚੀ ਸਰਕਾਰ ਨਾਨਕ ਹੇ ਤਾਰਨਹਾਰ ਨਾਨਕ, ਪੂਰਨ ਅਵਤਾਰ ਨਾਨਕ ਤੇਰੀਆਂ ਤੂੰ ਹੀ ਜਾਣੇ, ਸੱਚੀ ਸਰਕਾਰ ਨਾਨਕ ਮੈਂ ਤੇਰਾ ਮਰਦਾਨਾ, ਤੂੰ ਮੇਰਾ ਦਾਤਾਰ ਨਾਨਕ ਤਾਰ ਦੀ ਤਰਬ ਨਾਲ ਜਦ ਜੁੜਦੀ ਤੇਰੀ ਤਾਰ ਨਾਨਕ ਓਹੀਓ ਰਹਿ ਜਾਂਦਾ ਇਕ ਸਾਡੇ ਵਿਚਕਾਰ ਨਾਨਕ ਮੇਰੇ ਵਿਚ ਤੂੰ, ਤੇਰੇ ਚੋਂ ਬੋਲੇ ਨਿਰੰਕਾਰ ਨਾਨਕ ਤੂੰ ਹੀ ਇਸ ਪਾਰ ਨਾਨਕ, ਤੂੰ ਹੀ ਉਸ ਪਾਰ ਨਾਨਕ ਬੋਲੇ ਹਰ ਰੋਮ ਰੋਮ ਚੋਂ ਇਕ ਓਅੰਕਾਰ ਨਾਨਕ ਇਕ ਓਅੰਕਾਰ ਨਾਨਕ ਇਕ ਓਅੰਕਾਰ ਨਾਨਕ ਬੋਲੇ ਹਰ ਰੋਮ ਰੋਮ ਚੋਂ ਇਕ ਓਅੰਕਾਰ ਨਾਨਕ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਤੇਰੀਆਂ ਰਮਜ਼ਾਂ ਨੂੰ ਬਸ ਤੂੰ ਹੀ ਇਕ ਜਾਣਦਾ ਤੂੰ ਹੀ ਅਕਾਲ ਪੁਰਖ ਦੀ ਸੂਰਤ ਪਹਿਚਾਣਦਾ ਤੇਰੀਆਂ ਰਮਜ਼ਾਂ ਨੂੰ ਬਸ ਤੂੰ ਹੀ ਇਕ ਜਾਣਦਾ ਤੂੰ ਹੀ ਅਕਾਲ ਪੁਰਖ ਦੀ ਸੂਰਤ ਪਹਿਚਾਣਦਾ ਰੂਹਾਂ ਰੋਸ਼ਨਾਈਆਂ ਤੇਰੀ ਬਾਣੀ ਦੇ ਗਿਆਨ ਨੇ ਆਏ ਕਈ ਪੰਡਿਤ ਮੁੱਲਾਂ ਕਈ ਵਿਦਵਾਨ ਨੇ ਆਪੇ ਸਿਰ ਝੁਕਦਾ ਆਕੇ ਤੇਰੇ ਦਰਬਾਰ ਨਾਨਕ ਚਿਹਰੇ ਤੇ ਨੂਰ, ਅੱਖਾਂ ਵਿੱਚ ਨਾਮ ਖੁਮਾਰ ਨਾਨਕ ਮੇਰੇ ਵਿਚ ਤੂੰ, ਤੇਰੇ ਚੋਂ ਬੋਲੇ ਨਿਰੰਕਾਰ ਨਾਨਕ ਤੂੰ ਹੀ ਇਸ ਪਾਰ ਨਾਨਕ, ਤੂੰ ਹੀ ਉਸ ਪਾਰ ਨਾਨਕ ਬੋਲੇ ਹਰ ਰੋਮ ਰੋਮ ਚੋਂ ਇਕ ਓਅੰਕਾਰ ਨਾਨਕ ਇਕ ਓਅੰਕਾਰ ਨਾਨਕ ਇਕ ਓਅੰਕਾਰ ਨਾਨਕ ਬੋਲੇ ਹਰ ਰੋਮ ਰੋਮ ਚੋਂ, ਇਕ ਓਅੰਕਾਰ ਨਾਨਕ ਆ ਆ ਆ ਆ ਕੋਈ ਆਖੇ ਵਲੀ ਔਲੀਆ, ਕੋਈ ਆਖੇ ਪੀਰ ਤੂੰ ਕੋਈ ਦਰਵੇਸ਼ ਤੇ ਕੋਈ ਆਖੇ ਫ਼ਕੀਰ ਤੂੰ ਆ ਆ ਆ ਆ ਕੋਈ ਆਖੇ ਵਲੀ ਔਲੀਆ, ਕੋਈ ਆਖੇ ਪੀਰ ਤੂੰ ਕੋਈ ਦਰਵੇਸ਼ ਤੇ ਕੋਈ ਆਖੇ ਫ਼ਕੀਰ ਤੂੰ ਬਾਬਾ ਬਣ ਧੁਰ ਕੀ ਬਾਣੀ ਆਈ ਤੇਰੀ ਆਰਤੀ ਸਾਰੇ ਬ੍ਰਹਿਮੰਡ ਨੇ ਮਿਲਕੇ ਗਾਈ ਤੇਰੀ ਆਰਤੀ ਸੁਣ ਕੇ ਹੋ ਗਈ ਏ ਸ੍ਰਿਸ਼ਟੀ ਇਕ ਸੁਰ ਇਕ ਸਾਰ ਨਾਨਕ ਧਨ ਦੁਨਿਆਦਾਰੀ ਦੇ ਵਿਚ, ਮਨ ਵਿਚ ਕਰਤਾਰ ਨਾਨਕ ਤੂੰ ਹੀ ਇਸ ਪਾਰ ਨਾਨਕ, ਤੂੰ ਹੀ ਉਸ ਪਾਰ ਨਾਨਕ ਬੋਲੇ ਹਰ ਰੋਮ ਰੋਮ ਚੋਂ ਇਕ ਓਅੰਕਾਰ ਨਾਨਕ ਇਕ ਓਅੰਕਾਰ ਨਾਨਕ ਇਕ ਓਅੰਕਾਰ ਨਾਨਕ ਬੋਲੇ ਹਰ ਰੋਮ ਰੋਮ ਚੋਂ, ਇਕ ਓਅੰਕਾਰ ਨਾਨਕ