Jhol
Maanu
4:26ਹੋ ਸੁਨੀਆਂ ਸੁਨੀਆਂ ਰਾਤਾਂ ਤੇ ਰਾਤਾਂ ਦੇ ਵਿੱਚ ਤੂੰ ਜਦ ਵੀ ਤੇਨੂੰ ਲੱਬਾਂ ਤੇ ਮਿਲ ਜੇ ਮੈਨੂੰ ਤੂੰ ਸਾਰੇ ਦਿਨ ਦੀਆਂ ਗੱਲਾਂ ਬਹਕੇ ਦੱਸਾਂ ਮੈ ਤੈਨੂੰ ਤੂੰ ਮੈਨੂੰ ਭੁੱਲੇ ਨਾ ਕਦੇ ਮੈਂ ਨਾ ਭੁੱਲਾਂ ਤੈਨੂੰ ਹੋ ਸੁਨੀਆਂ ਸੁਨੀਆਂ ਰਾਤਾਂ ਤੇ ਰਾਤਾਂ ਦੇ ਵਿੱਚ ਤੂੰ ਜਦ ਵੀ ਤੇਨੂੰ ਲੱਬਾਂ ਤੇ ਮਿਲ ਜੇ ਮੈਨੂੰ ਤੂੰ ਸਾਰੇ ਦਿਨ ਦੀਆਂ ਗੱਲਾਂ ਬਹਕੇ ਦੱਸਾਂ ਮੈ ਤੈਨੂੰ ਤੂੰ ਮੈਨੂੰ ਭੁੱਲੇ ਨਾ ਕਦੇ ਮੈਂ ਨਾ ਭੁੱਲਾਂ ਤੈਨੂੰ ਤੇਨੂੰ ਮੈਂ ਮਨਾਵਾ ਤੇਰੇ ਤੇ ਮਰੀ ਜਾਵਾਂ ਮੇਰੇ ਤੇ ਤੂੰ ਮਰੇ ਹੀ ਨਾ ਏਦਾਂ ਨਹੀਂ ਹੁੰਦਾ ਮੈ ਹੀ ਕਰੀ ਜਾਵਾਂ ਤੇ ਤੂੰ ਮੇਰਾ ਕਰੇ ਹੀ ਨਾ ਤੇਨੂੰ ਮੈਂ ਮਨਾਵਾ ਤੇਰੇ ਤੇ ਮਰੀ ਜਾਵਾਂ ਮੇਰੇ ਤੇ ਤੂੰ ਮਰੇ ਹੀ ਨਾ ਏਦਾਂ ਨਹੀਂ ਹੁੰਦਾ ਮੈਹੀ ਕਰੀ ਜਾਵਾਂ ਤੇ ਤੂੰ ਮੇਰਾ ਕਰੇ ਹੀ ਨਾ ਓ ਝੱਲਿਆ ਝੱਲਿਆ ਬਾਤਾਂ ਤੇ ਬਾਤਾਂ ਦੇ ਵਿੱਚ ਤੂੰ ਜਦ ਵੀ ਤੰਗ ਕੋਈ ਕਰਦਾ ਬਸ ਕਰਦਾ ਤੂੰ ਮੈਨੂੰ ਮੈਂ ਹੀ ਕਰਦੀ ਗੱਲਾਂ ਕਿਉਂ ਨਹੀਂ ਕਰਦਾ ਤੂੰ ਤੂੰ ਮੈਨੂੰ ਭੁੱਲੇ ਨਾ ਕਦੇ ਮੈਂ ਨਾ ਭੁੱਲਾਂ ਤੈਨੂੰ ਓ ਖੇਲਾ ਨਾ ਕਦੇ ਵੇ ਤੇਰੇ ਦਿਲ ਨਾਲ ਮੈਂ ਹਰ ਵੇਲੇ ਰੱਖਾ ਤੇਨੂੰ ਮੇਰੇ ਨਾਲ ਮੈਂ ਮਰ ਜਾਵਾਂ ਓਥੇ ਜਿੱਥੇ ਤੂੰ ਨਾ ਮਿਲੇ ਝੂਠ ਨਾ ਮੈਂ ਬੋਲਾ ਕਦੇ ਤੇਰੇ ਨਾਲ ਮੈਂ ਮੇਰੀਆਂ ਜੋ ਗੱਲਾਂ ਤੇਨੂੰ ਬੁਰੀ ਲੱਗੇ ਓ ਗੱਲਾਂ ਕਰਾ ਹੀ ਨਾ ਤੇਰੇ ਵਲ ਵੇਖਾ ਤੇਨੂੰ ਹੀ ਮੈਂ ਵੇਖਾ ਹੋਰ ਵਲ ਨੂੰ ਕਰਾ ਹੀ ਨਾ ਓ ਲੰਮੀਆਂ ਲੰਮੀਆਂ ਵਾਟਾਂ ਤੇ ਵਾਟਾਂ ਦੇ ਵਿੱਚ ਤੂੰ ਮੈਂ ਤੇ ਚਾਵਾਂ ਮੇਰਾ ਪਰਛਾਵਾ ਬਣ ਜੇ ਤੂੰ ਨੇੜੇ ਨੇੜੇ ਰੱਖ ਲੇ ਹੱਥ ਫੜ ਕੇ ਮੇਨੂੰ ਤੂੰ ਮੈਨੂੰ ਭੁੱਲੇ ਨਾ ਕਦੇ ਮੈਂ ਨਾ ਭੁੱਲਾਂ ਤੈਨੂੰ ਓ ਸੁਨੀਆਂ ਸੁਨੀਆਂ ਰਾਤਾਂ ਤੇ ਰਾਤਾਂ ਦੇ ਵਿੱਚ ਤੂੰ ਜਦ ਵੀ ਤੇਨੂੰ ਲੱਬਾਂ ਤੇ ਮਿਲ ਜੇ ਮੈਨੂੰ ਤੂੰ ਸਾਰੇ ਦਿਨ ਦੀਆਂ ਗੱਲਾਂ ਬਹਕੇ ਦੱਸਾਂ ਮੈਨੂੰ ਤੈਨੂੰ ਤੂੰ ਮੈਨੂੰ ਭੁੱਲੇ ਨਾ ਕਦੇ ਮੈਂ ਨਾ ਭੁੱਲਾਂ ਤੈਨੂੰ