Jee Nhi Lagda

Jee Nhi Lagda

Iamprann

Альбом: Jee Nhi Lagda
Длительность: 3:39
Год: 2024
Скачать MP3

Текст песни

ਕਿਵੇਂ ਤੈਨੂੰ ਮੈਂ ਦਿਖਾਵਾਂ
ਦਿਲੋਂ ਰੁਸ ਗਈ ਏ ਚਾਂਵਾਂ
ਤੇਰੀ ਯਾਦਾਂ ਚ ਵਿੱਖਰਾ ਮੈਂ ਦੁਨੀਆਂ ਸੇ ਜਾਵਾਂ
ਸੁਣ ਵੇ ਮੈਂ ਕਿੱਥੇ ਜਾਵਾਂ
ਹੁਣ ਛੁਪ ਗਈਆਂ ਰਾਹਵਾਂ
ਮੈਂ ਤੇ ਦੱਸਿਆ ਸੀ ਖ਼ਵਾਬਾਂ ਵਿੱਚ ਤੱਕਿਆ ਸੀ
ਲੈ ਹੁਣ ਦਿਨ ਵੀ ਨਹੀਂ ਚੜ੍ਹੇਆ
ਤੇ ਦਿਲ ਵਿੱਚ ਤੂੰ ਮੇਰੇ ਮਨ ਵਿੱਚ ਤੂੰ
ਜਦੋਂ ਏਹ ਨਹੀਂ ਹੁੰਦੀ ਪਾਸ ਤੇ ਤੜਪਦੀ ਏ ਰੂਹ
ਰਵੀ ਤੂ ਕਰੀਬ ਸੋਹਣੀਏ
ਹਾਲੇ ਨਾ ਤੂ ਜਾ
ਤੂ ਹੀ ਹੈ ਮੇਰਾ ਨਸੀਬ
ਕਦੀ ਵੀ ਨਾ ਜਾਵੀ ਦੂਰ
ਅਸੀਂ ਲਾ ਦਿੱਤੇ ਜਿੰਨੇ ਵੀ ਤੂ
ਮੰਗਦੀ ਏ ਤਾਰੇ
ਮੇਰੀ ਜਾਨ ਕਦੀ ਵੀ
ਨਾ ਡਰੀ ਮੇਰੇ ਪਿਆਰੇ
ਦਿਲ ਚ ਤੂੰ ਮੇਰੀ ਹਸਰਤ ਤੂੰ
ਅਸੀਂ ਤੇਰੇ ਉੱਤੇ ਮਰਦੇ ਨੇ
ਸੁਣ ਦੇ ਨਹੀਂ ਕਿਉਂ
ਹੁਣ ਤੇ ਰੋਜ਼ ਤੈਨੂੰ ਚਾਹਦੇ ਚਾਹਦੇ
ਤੇਰੇ ਹੁਸਨ ਉੱਤੇ ਮਰਦੇ
ਅਸੀਂ ਰੋਜ਼ ਕੀ ਕਰੀਏ ਸਜਨਾ ਬੋਲ
ਹਾਂ ਤੇਰੇ ਹੀ ਝੋਲ ਉੱਤੇ ਨਚਦੇ ਸਾਰੇ
ਤੇਰੇ ਪਿਆਰ ਚ ਕਰੀਏ ਕੀ
ਹੁਣ ਬੋਲ ਸਜਨਾ ਕੀ ਆਵਾਂ ਕੋਲ

ਕਿਹਨੂੰ ਪੁਛਾਂ ਮੈਂ ਅਹਿਸਾਸ ਕਿੱਥੇ ਰੱਖਦੇ ਨੇ
ਗੱਲਾਂ ਤਾਲਦੇ ਤੇ ਨਾਲ ਕਿਵੇਂ ਹੱਸਦੇ ਨੇ
ਛੱਡ ਦਿੱਤੀ ਮੈਂ ਉਮੀਦਾਂ ਸਾਰੀ ਦੁਨੀਆਂ ਤੋਂ
ਐਵੇਂ ਲੋਕਾਂ ਦੀਆਂ ਗੱਲਾਂ ਵਿੱਚ ਫਸਦੇ ਨੇ
ਨੀਂ ਮੈਂ ਨੀਂ ਬੋਲਦੀਆਂ ਆ ਝੂਠ ਮੇਰੇ ਤੇ ਤੇਰਾ ਏ ਸੁਰੂਰ
ਤੇਰੇ ਉੱਤੇ ਲਿਖਾਂ ਗਾ ਔਣੇ ਸੋਹਣੇ ਜਚਦੇ ਨੇ
ਦਿਲਾਂ ਦੀ ਯਾਰੀ ਸਾਡੀ ਵੇ ਦਿਲਾਂ ਦਾ ਨਹੀਂ ਏ ਕਸੂਰ
ਨਾਲ ਰਹਿਣਾ ਸੀ ਜ਼ਰੂਰ ਸਾਡੇ ਥੇ ਇਰਾਦੇ

ਮੇਰਾ ਕੋਈ ਹੋਰ ਨਹੀਂ ਏ ਦੱਸ ਦਿੱਤਾ ਦੁਨੀਆਂ ਨੂੰ
ਜਦੋਂ ਵੀ ਆਵੇ ਆਪਣੇ ਨਾਲ ਲਾਵੇ ਖੁਸ਼ੀਆਂ ਨੂੰ
ਜਦੋਂ ਵੀ ਦੂਰ ਜਾਵੇ ਜਾਨ ਸਾਡੀ ਕੱਢ ਜਾਵੇ
ਸਜਨਾ ਏ ਤੇਰੇ ਕੋਲ ਵਸਣਾ ਏ ਚਾਹਵੇ
ਮੁਸਕੁਰਾ ਕੇ ਲੈ ਲੀਤੀ ਏ ਸਾਡੀ ਜ਼ਿੰਮੇਦਾਰੀ
ਨੀਂ ਮੈਂ ਨੀਂ ਕਿਤੀ ਕਦੀ ਵੀ ਤੇਰੇ ਤੋਂ ਬਦਗੁਮਾਨੀ
ਤੂ ਮੇਰਾ ਯਾਰ ਸੀ ਦਿਲ ਆਸਮਾਨ ਪਾਰ ਸੀ
ਏਹ ਦੋ ਦਿਲਾਂ ਦਾ ਪਿਆਰ ਸੀ ਓ
ਪਿਆਰ ਨਾ ਸੀ ਕਾਗ਼ਜ਼ੀ ਪਰ

ਮੇਰੀ ਖ਼ਾਹਿਸ਼ ਏ ਤੂੰ ਮੇਰੀ ਹਸਰਤ ਏ ਤੂੰ
ਅਸੀਂ ਤੇਰੇ ਉੱਤੇ ਮਰਦੇ ਨੇ
ਮੰਨਦੇ ਨਹੀਂ ਕਿਉਂ
ਹੁਣ ਤੇ ਰੋਜ਼ ਤੈਨੂੰ ਚਾਹਦੇ ਚਾਹਦੇ
ਤੇਰੇ ਹੁਸਨ ਉੱਤੇ ਮਰਦੇ
ਅਸੀਂ ਰੋਜ਼ ਕੀ ਕਰੀਏ ਸਜਨਾ ਬੋਲ
ਹਾਂ ਤੇਰੇ ਹੀ ਝੋਲ ਉੱਤੇ ਨਚਦੇ ਸਾਰੇ
ਤੇਰੇ ਪਿਆਰ ਚ ਕਰੀਏ ਕੀ
ਹੁਣ ਬੋਲ ਸਜਨਾ ਕਿਆ ਆਵਾਂ ਕੋਲ

ਤੇਰੇ ਤੇ ਮੈਂ ਵਾਰੀ ਜਾਵਾਂ
ਤੇਰੇ ਗੁਣ ਗਾਵਾਂ ਮੈਂ
ਤੇਰੇ ਬਿਨ ਜੀਂ ਲੱਗਦਾ ਨਹੀਂ ਏ
ਬਸ ਤੈਨੂੰ ਚਾਹਾਂ ਮੈਂ
ਹੁਣ ਰਾਹਵਾਂ ਮੌਂ
ਹੁਣ ਤੇ ਰੋਜ਼ ਤੈਨੂੰ ਚਾਹਦੇ ਜਾੰਦੇ
ਤੇਰੇ ਹੁਸਨ ਉੱਤੇ ਮਰਦੇ
ਅਸੀਂ ਰੋਜ਼ ਕੀ ਕਰੀਏ ਸਜਨਾ ਬੋਲ
ਹਾਂ ਤੇਰੇ ਹੀ ਝੋਲ ਉੱਤੇ ਨਚਦੇ ਸਾਰੇ
ਤੇਰੇ ਪਿਆਰ ਚ ਕਰੀਏ ਕੀ
ਹੁਣ ਬੋਲ ਸਜਨਾ ਕਿਉਂ ਆਵਾਂ ਕੋਲ