We Don'T Play
Sultaan
2:35ਪੂਰੀ ਬੇਬੇ ਦੀ ਆ ਮਿਹਰ ਜੱਟ ਡੋਂਟ ਕੇਅਰ ਜੱਟ ਡੋਂਟ ਕੇਅਰ ਬੇਬੀ ਜੱਟ ਡੋਂਟ ਕੇਅਰ ਬੁੱਕੇ ਡੋਲੇ ਉੱਤੇ ਸ਼ੇਰ ਜੱਟ ਡੋਂਟ ਕੇਅਰ ਜੱਟ ਡੋਂਟ ਕੇਅਰ ਬੇਬੀ ਜੱਟ ਡੋਂਟ ਕੇਅਰ ਅੱਗੇ ਆਇਆ ਜਿਹੜਾ ਢੇਰ ਜੱਟ ਡੋਂਟ ਕੇਅਰ ਜੱਟ ਡੋਂਟ ਕੇਅਰ ਬੇਬੀ ਜੱਟ ਡੋਂਟ ਕੇਅਰ ਸਾਲੇ ਸਾਡੇ ਸਪੈਹਰ ਜੱਟ ਡੋਂਟ ਕੇਅਰ ਜੱਟ ਡੋਂਟ ਕੇਅਰ ਬੇਬੀ ਜੱਟ ਡੋਂਟ ਕੇਅਰ ਵੇਖ ਮਸਲੇ ਮਕੌਂਡਾ ਅੱਜ ਤੇਰਾ ਯਾਰ ਨੇ ਗੱਟ ਕੜਾ ਅੱਖ ਖੜੀ ਡੱਬੀ ਹਥਿਆਰ ਨੇ ਫਾਇਰ ਕੜਨਾ ਨੀ ਡੋਲਿਆਂ ਨਾਲ ਲੈਣਾ ਸਰ ਨੇ ਹੋਲਾ ਫੁੱਲਾਂ ਨਾਲੋਂ ਬਡੇ ਵੇੱਲੀ ਦਾ ਆ ਭਰ ਨੇ ਜਿੱਥੇ ਲਾਇਆ ਨਹੀਂ ਨੇ ਯਾਰੀਆਂ ਨਿਭਾਇਆ ਯਾਰ ਨਹੀਂ ਜਿੱਥੇ ਫਸਿਆ ਗੜੜੀਆਂ ਘਸਾਇਆ ਯਾਰ ਨਹੀਂ ਹੂਰਾ ਟਾਪ ਦੀਆਂ ਬਹੁਤ ਆ ਚੜਾਇਆ ਯਾਰ ਨਹੀਂ ਜਿੱਥੇ ਬਣ ਸੀ ਗੋਲੀਆਂ ਚਲਾਇਆ ਯਾਰ ਨਹੀਂ ਕੁੱਤੇ ਭੌਂਕਦੇ ਨਹੀਂ ਰਹਿੰਦੇ ਪਰਵਾਹ ਨਹੀਂ ਕੋਈ ਰੱਖਾ ਸ਼ੇਰਾਂ ਨਾਲ ਯਾਰੀ ਵਿੱਚ ਕਾ ਨਹੀਂ ਕੋਈ ਰਾਤੋਂ ਰਾਤ ਨਵਾਂ ਘੇਰ ਹੋਣ ਦਿੰਦਾ ਨਾ ਸਵੇਰ ਉਠਿਆ ਨਹੀਂ ਮੁੜ ਹੱਥ ਦਿੱਤਾ ਜਿਹੜੇ ਫੇਰ ਪੂਰੀ ਬੇਬੇ ਦੀ ਆ ਮਿਹਰ ਜੱਟ ਡੋਂਟ ਕੇਅਰ ਜੱਟ ਡੋਂਟ ਕੇਅਰ ਬੇਬੀ ਜੱਟ ਡੋਂਟ ਕੇਅਰ ਬੁੱਕੇ ਡੋਲਿਆਂ ਤੇ ਸ਼ੇਰ ਜੱਟ ਡੋਂਟ ਕੇਅਰ ਜੱਟ ਡੋਂਟ ਕੇਅਰ ਬੇਬੀ ਜੱਟ ਡੋਂਟ ਕੇਅਰ ਅੱਗੇ ਆਇਆ ਜਿਹੜਾ ਢੇਰ ਜੱਟ ਡੋਂਟ ਕੇਅਰ ਜੱਟ ਡੋਂਟ ਕੇਅਰ ਬੇਬੀ ਜੱਟ ਡੋਂਟ ਕੇਅਰ ਸਾਲੇ ਸਾਡੇ ਸੀ ਸਪੈਹਰ ਜੱਟ ਡੋਂਟ ਕੇਅਰ ਜੱਟ ਡੋਂਟ ਕੇਅਰ ਬੇਬੀ ਜੱਟ ਡੋਂਟ ਕੇਅਰ ਚੁੱਪ ਚਾਵਲੇ ਨੇ ਫਿਰਦੇ ਸੀ ਨਿਅਾਣੇ ਕੀਤੇ ਨਹੀਂ ਵੈਰੀ ਉਹਨਾਂ ਦੀਆਂ ਹੀ ਸ਼ਹਿਰਾਂ ਵਿੱਚ ਕਾਣੇ ਕੀਤੇ ਨਹੀਂ ਪੱਖ ਚ ਅਦਾਲਤਾ ਤੇ ਥਾਣੇ ਕੀਤੇ ਨਹੀਂ ਪੰਗਾ ਪਿਆ ਜਿੱਥੇ ਚਿੱਟ ਚਾਰੇ ਖਾਣੇ ਕੀਤੇ ਨਹੀਂ ਮਾਂ ਨੂੰ ਮੇਰੀ ਲੋਕੀ ਫੋਨ ਉੱਤੇ ਦਿੰਦੇ ਨਹੀਂ ਵਧਾਈਆਂ ਕੰਮ ਮਿਹਨਤ ਤੋਂ ਲਿਆ ਨਾ ਸਿਫਾਰਸ਼ਾਂ ਪਵਾਈਆਂ ਮਹਿੰਗੇ ਹੋਟਲਾਂ ਚ ਬੈਠ ਕੇ ਮਹਿੰਗੀ ਮਹਿੰਗੀ ਪੀਤੀ ਨਹੀਂ ਨਾ ਮੈਂ ਕਰਾ ਨਾ ਮੈਂ ਹੋਣ ਦੇਵਾ ਰਾਜਨੀਤੀ ਨੂੰ ਪਹਿਲਾਂ ਰੱਖਦੀ ਸੀ ਮਿਤਰਾ ਤੋਂ ਪਰਦਾ ਨੀ ਪਰ ਹੁਣ ਕਹਿੰਦੀ ਮੇਰਾ ਤੇਰੇ ਬਿਨਾਂ ਸਰਦਾ ਨਹੀਂ ਲੌਂਦਾ ਹਰ ਵਾਰੀ ਦੇਰ ਲੌਂਦਾ ਤੀਸੀ ਵਾਲਾ ਬੇਰ ਤੇਰੇ ਜਿਹਾ ਭੁਤ ਜੱਟ ਜੱਟ ਮਿਲਦਾ ਆ ਰੇਅਰ ਪੂਰੀ ਬੇਬੇ ਦੀ ਆ ਮਿਹਰ ਜੱਟ ਡੋਂਟ ਕੇਅਰ ਜੱਟ ਡੋਂਟ ਕੇਅਰ ਬੇਬੀ ਜੱਟ ਡੋਂਟ ਕੇਅਰ ਬੁੱਕੇ ਡੋਲੇ ਉੱਤੇ ਸ਼ੇਰ ਜੱਟ ਡੋਂਟ ਕੇਅਰ ਜੱਟ ਡੋਂਟ ਕੇਅਰ ਬੇਬੀ ਜੱਟ ਡੋਂਟ ਕੇਅਰ ਅੱਗੇ ਆਇਆ ਜਿਹੜਾ ਢੇਰ ਜੱਟ ਡੋਂਟ ਕੇਅਰ ਜੱਟ ਡੋਂਟ ਕੇਅਰ ਬੇਬੀ ਜੱਟ ਡੋਂਟ ਕੇਅਰ ਸਾਲੇ ਸਾਡੇ ਸਪੈਹਰ ਜੱਟ ਡੋਂਟ ਕੇਅਰ ਜੱਟ ਡੋਂਟ ਕੇਅਰ ਬੇਬੀ ਜੱਟ ਡੋਂਟ ਕੇਅਰ