Akhiyan Ch Ton Wasda
Surinder Kaur
4:01ਚੰਨ ਕੀਤਾਂ ਗੁਜ਼ਰੀ ਆਈ ਓ ਚੰਨ ਕੀਤਾਂ ਗੁਜ਼ਰੀ ਆਈ ਰਾਤ ਵੇ ਮੇਂਡਾ ਜੀ ਦਲੀਲਾਂ ਦੇ ਵਾਸ ਵੇ ਚੰਨ ਕੀਤਾਂ ਗੁਜ਼ਰੀ ਆਈ ਓ ਚੰਨ ਕੀਤਾਂ ਗੁਜ਼ਰੀ ਆਈ ਰਾਤ ਵੇ ਮੇਂਡਾ ਜੀ ਦਲੀਲਾਂ ਦੇ ਵਾਸ ਵੇ ਓ ਚੰਨ ਕੀਤਾਂ ਗੁਜ਼ਰੀ ਆਈ ਕੋਠੇ ਤੇ ਫਿਰ ਕੋਠਰਾ ਮਹਿ ਕੋਠੇ ਘਾਹ ਭਲਾ ਕੋਠੇ ਤੇ ਫਿਰ ਕੋਠਰਾ ਮਹਿ ਕੋਠੇ ਘਾਹ ਭਲਾ ਅਸ਼ਿਕਾ ਜੋੜਿਆ ਪੌੜੀਆਂ ਮਾਸ਼ੂਕਾ ਜੋੜੇ ਰਾਹ ਭਲਾ ਓ ਚੰਨ ਕੀਤਾਂ ਗੁਜ਼ਰੀ ਆਈ ਓ ਚੰਨ ਕੀਤਾਂ ਗੁਜ਼ਰੀ ਆਈ ਰਾਤ ਵੇ ਮੇਂਡਾ ਜੀ ਦਲੀਲਾਂ ਦੇ ਵਾਸ ਵੇ ਚੰਨ ਕੀਤਾਂ ਗੁਜ਼ਰੀ ਆਈ ਕੋਠੇ ਤੇ ਫਿਰ ਕੋਠਰਾ ਮਾਹੀ ਕੋਠੇ ਸੁਕ ਦੀ ਰੇਟ ਭਲਾ ਕੋਠੇ ਤੇ ਫਿਰ ਕੋਠਰਾ ਮਾਹੀ ਕੋਠੇ ਸੁਕ ਦੀ ਰੇਟ ਭਲਾ ਅੱਸਾਂ ਗੁਡਾਈ ਆ ਮੀਢੀਆਂ ਤੂੰ ਕਿਸੇ ਬਹਾਨੇ ਦੇਖ ਜਰਾ ਓ ਚੰਨ ਕੀਤਾਂ ਗੁਜ਼ਰੀ ਆਈ ਓ ਚੰਨ ਕੀਤਾਂ ਗੁਜ਼ਰੀ ਆਈ ਰਾਤ ਵੇ ਮੇਂਡਾ ਜੀ ਦਲੀਲਾਂ ਦੇ ਵਾਸ ਵੇ ਚੰਨ ਕੀਤਾਂ ਗੁਜ਼ਰੀ ਆਈ ਕੋਠੇ ਤੇ ਫਿਰ ਕੋਠਰਾ ਮਾਹੀ ਕੋਠੇ ਤੇ ਤੰਦੂਰ ਭਲਾ ਕੋਠੇ ਤੇ ਫਿਰ ਕੋਠਰਾ ਮਾਹੀ ਕੋਠੇ ਤੇ ਤੰਦੂਰ ਭਲਾ ਪਿਹਲੀ ਰੋਟੀ ਤੂ ਖਾਵੇ ਓ ਟੇਂਡੇ ਸਾਥੀ ਨੱਸਦੇ ਦੂਰ ਭਲਾ ਓ ਚੰਨ ਕੀਤਾਂ ਗੁਜ਼ਰੀ ਆਈ ਚੰਨ ਕੀਤਾਂ ਗੁਜ਼ਰੀ ਆਈ ਰਾਤ ਵੇ ਮੇਂਡਾ ਜੀ ਦਲੀਲਾਂ ਦੇ ਵਾਸ ਵੇ ਓ ਚੰਨ ਕੀਤਾਂ ਗੁਜ਼ਰੀ ਆਈ ਓ ਚੰਨ ਕੀਤਾਂ ਗੁਜ਼ਰੀ ਆਈ ਰਾਤ ਵੇ ਮੇਂਡਾ ਜੀ ਦਲੀਲਾਂ ਦੇ ਵਾਸ ਵੇ ਓ ਚੰਨ ਕੀਤਾਂ ਗੁਜ਼ਰੀ ਆਈ