Mittran Da Rang
Surjit Bhullar
3:42ਰਾਤੀ ਹੋਗੇ fire ਵੇ ਜੱਟਾ ਕੀ ਹੋਇਆ ਮੈਂ ਮੰਗਾ ਤੇਰੀ ਖੈਰ ਵੇ ਜੱਟਾ ਕੀ ਹੋਇਆ ਮਸਲਾ ਤੇਰੇ ਨਖਰੇ ਵਾਂਗੂ ਵੱਧ ਗਿਆ ਨੀ ਖੜਾ ਹੋ ਗਿਆ ਜੱਟ ਤੇ ਮੇਲਾ ਲੱਗ ਗਿਆ ਨੀ ਮੈਂ hello hello ਕਰਾ ਤੂੰ ਅੱਗੇਯੋਂ ਬੋਲਿਆ ਨਾ ਕੋਲੇ ਪਈਆਂ ਕਿਤਾਬਾਂ ਮੈਂ ਵਰਕਾ ਫੋਲੇਆ ਨਾ ਹੋ ਬਿਨਾ ਗੱਲ ਤੋਂ ਭੱਲੇ ਭਲ੍ਹਦਾ ਏ ਜਿਹੜਾ ਨੀ ਓ ਮਾਈ ਦਾ ਲਾਲ ਵੇਖਣਾ ਏ ਕਿਹੜਾ ਨੀ ਕਿਹੜਾ ਨੀ ਨੇਰ ਠਾਲ਼ਦਾ ਏ ਹਾਏ ਨੇਰ ਠਾਲ਼ਦਾ ਏ ਜੱਟ ਦੀ ਠਾਰ ਦਾ ਗੇੜਾ ਨੀ ਓ ਮਾਈ ਦਾ ਲਾਲ ਵੇਖਣਾ ਏ ਕੇਹੜਾ ਨੀ ਹੋ ਹੋ ਹੋ, ਕੇ ਕੇ, ਹੋ ਹੋ ਹੋ ਤੇਰੇ ਸਿਰ ਤੋਂ ਮੱਟਨ ਵਕੀਲਾਂ ਖਾਣੇ ਵੇ ਹਾਏ ਮੈਂ ਮਰ ਗਈ ਗੱਲ ਪਹੁੰਚ ਗਈ ਠਾਣੇ ਵੇ ਪਹਿਲੀ ਵਾਰੀ ਟੱਕਰਿਆ ਕੋਈ ਬਰਾਬਰ ਦਾ ਜ਼ੋਰ ਪਰਖਿਆ ਜਾਣਾ ਨੀ ਹੁਣ ਫਿਰ ਚੋਬਰ ਦਾ ਹਾਏ ਤੂੰ ਮਾਝੇ ਦਾ ਵੈਲੀ ਵੇ ਓ ਜਗਰਾਵਾਂ ਦੇ ਦੋਵੇਂ ਪਾਸੇ ਸੋਹਣੇ ਨੇ ਪੁੱਤ ਮਾਵਾਂ ਦੇ ਜੇ ਮੈਂ ਚਾਹਵਾਂ ਹੁਣੇ ਹੋਜੂ ਨਬੇੜਾ ਨੀ ਓ ਮਾਈ ਦਾ ਲਾਲ ਵੇਖਣਾ ਏ ਕੇਹੜਾ ਨੀ ਵਿਆਹ ਦੀ ਕਰਤੀ date ਵੇ ਪੱਕੀ ਵੀਰੇ ਨੇ ਪਰ ਅੜ੍ਹੇਆ ਨਾ ਤੇਰੇ ਚੰਗੇ ਵਤੀਰੇ ਨੇ ਹਾਏ ਰੀਠੇ ਜਿੰਨੀ ਖਾ ਕੇ ਹੋ ਗਿਆ ਕੈਮ ਜਿਹਾ ਜੱਟ ਸ਼ੂਕਦਾ ਆਉਂਦਾ ਨੰਗਲ ਦੇ dam ਜਿਹਾ ਜਿਵੇਂ south ਦੀਆਂ ਫਿਲਮਾਂ ਵਾਲੇ ਗੁੰਡੇ ਵੇ ਓਵੈਂ ਵੈਲੀ, ਓਵੈਂ ਵੈਲੀ ਓਵੈਂ ਵੈਲੀ ਪੰਜ ਸੱਤ ਕੱਠੇ ਹੁੰਦੇ ਵੇ ਚਾਹੁਣ ਜਾਨਿਆ ਤੇ ਭਾਰੂ ਇਕ ਲਫੇੜਾ ਨੀ ਓ ਮਾਈ ਦਾ ਲਾਲ ਵੇਖਣਾ ਏ ਕੇਹੜਾ ਨੀ ਕੇਹੜਾ ਨੀ ਕੇਹੜਾ ਨੀ ਜਿਦਾਂ ਦੀ ਓ ਜੋੜੀ ਸੈਫ਼ ਕਰੀਨਾ ਏ ਓਵੈਂ ਮੇਰੇ ਨਾਲ ਜਚੇਆ Bittu Cheema ਏ ਤੂੰ ਵੀ ਲਾ ਲਈ ਮਹਿੰਦੀ ਮੁੰਡੇ ਦੇ ਨਾਂ ਦੀ ਨੀ ਪਰਖ ਦਲੇਰੀ ਲਵਾ ਮੈਂ Naadhu Khan ਦੀ ਨੀ ਉਹਨਾ ਚਿਰ ਤਾਂ ਰਹੂੰ ਡਾਂਗ ਤੇ ਡੇਰਾ ਨੀ ਓ ਮਾਈ ਦਾ ਲਾਲ ਵੇਖਣਾ ਏ ਕੇਹੜਾ ਨੀ ਨੇਰ ਠਾਲ਼ਦਾ ਏ ਨੇਰ ਠਾਲ਼ਦਾ ਏ ਜੱਟ ਦੀ ਠਾਰ ਦਾ ਗੇੜਾ ਨੀ ਓ ਮਾਈ ਦਾ ਲਾਲ ਵੇਖਣਾ ਏ ਕੇਹੜਾ ਨੀ