Rishta

Rishta

Chandra Brar

Альбом: Rishta
Длительность: 3:22
Год: 2025
Скачать MP3

Текст песни

And guess the beat again
Gaiphy

ਇਕੱਲੀ ਦਾ ਤਾਂ ਕਿਵੇਂ ਲੱਗਜੁ ਨਾ ਮੇਰਾ ਸਹੇਲੀਆਂ ਚ ਵੀ ਲੱਗਦਾ
ਵੇ  ਤੇਰੇ ਬਿਨਾ ਜੀ ਨਾ ਲੱਗੇ ਵੇ  ਜੱਟਾ  ਤੂੰ ਮੇਰਾ ਕੀ ਲੱਗਦਾ

ਨਗਣੀ ਨਾਲ ਚਾਹ ਹੁੰਦੀ ਆ ਤੇ ਜਿਵੇਂ ਮੰਜ਼ਿਲ ਨੂੰ ਰਾਹ ਹੀਰੀਏ
ਨੀ  ਤੇਰਾ ਮੇਰਾ ਰਿਸ਼ਤਾ ਕੁਡੇ ਨੀ  ਜਿਵੇਂ ਹਵਾ ਨਾਲ ਸਾਹ ਹੀਰੀਏ

ਜਿਵੇਂ ਮੰਜ਼ਿਲ ਹੁੰਦੀ ਰਾਹੀਆਂ ਲਈ ਅਸ਼ਕਾਂ ਲਈ ਤਨਹਾਈਆਂ ਨੀ
ਪੂਜਨ ਦੇ ਲਈ ਰੱਬ ਹੁੰਦਾ ਕਲਮਾ ਹੋਣ ਲਿਖਾਇਆ ਲਈ

ਜਿਹਦੇ ਨਾਲ ਇਸ਼ਕ ਹੋਵੇ ਤੇ ਹੋਜੇ ਉਸੇ ਨਾਲ ਵਿਆਹ ਹੀਰੀਏ
ਨੀ  ਤੇਰਾ ਮੇਰਾ ਰਿਸ਼ਤਾ ਕੁਡੇ ਨੀ  ਜਿਵੇਂ ਹਵਾ ਨਾਲ ਸਾਹ ਹੀਰੀਏ
ਨੀ ਤੇਰਾ ਮੇਰਾ ਰਿਸ਼ਤਾ ਕੁਡੇ ਨੀ  ਜਿਵੇਂ ਹਵਾ ਨਾਲ ਸਾਹ ਹੀਰੀਏ

ਦਿਨ ਚੈਨ ਨੀ ਓਂਦਾ ਤੇ ਨੀਂਦ ਓਂਦੀ ਨਹੀਂ ਰਾਤੀ
ਕਾਬੂ ਮਾਈਂਡ ਤੇ ਕੀਤਾ ਹੋਸ਼-ਵੋਸ਼ ਤੂੰ ਭੁਲਾਟੀ
ਲੰਗਦੇ ਨੇ ਸੁਹੇ ਪਲ ਭੱਜੀ ਆਵਾ ਬੂਹੇ ਵੱਲ
ਮੈਨੂੰ ਪੈਂਦੇ ਆ ਭੁਲੈਖੇ ਲੈਕੇ ਆ ਗਿਆ ਬਰਾਤੀ

ਭੁਲ ਜਾਵਾਂ ਗਿਣਤੀ ਯਾਰਾ ਮੈਂ ਗਿਨਾ 10 ਮੈਨੂੰ 20 ਲੱਗਦਾ
ਵੇ  ਤੇਰੇ ਬਿਨਾ ਜੀ ਨਾ ਲੱਗੇ ਵੇ  ਜੱਟਾ  ਤੂੰ ਮੇਰਾ ਕੀ ਲੱਗਦਾ
ਵੇ  ਤੇਰੇ ਬਿਨਾ ਜੀ ਨਾ ਲੱਗੇ ਵੇ  ਜੱਟਾ  ਤੂੰ ਮੇਰਾ ਕੀ ਲੱਗਦਾ

ਕਬੱਡੀ ਵਾਲਿਆਂ ਲਈ ਰੈਦਾਂ ਜਿਵੇਂ ਬੱਚਿਆਂ ਲਈ ਖੇਡਾਂ
ਨਵੇਂ ਬਣੇ ਜੇ ਪਰੋਹਣੇ ਲਈ ਜਿਵੇਂ ਸਲੀਆਂ ਨਾਲ ਜਿਹੜਾਂ

ਪਾਣੀ ਨਾਲ ਬੇਦੀ ਹੁੰਦੀ ਆ ਤੇ ਜਿਵੇਂ ਬੇਦੀ ਨਾਲ ਮਾਲਾ ਹੀਰੀਏ
ਨੀ  ਤੇਰਾ ਮੇਰਾ ਰਿਸ਼ਤਾ ਕੁਡੇ ਨੀ  ਜਿਵੇਂ ਹਵਾ ਨਾਲ ਸਾਹ ਹੀਰੀਏ
ਨੀ  ਤੇਰਾ ਮੇਰਾ ਰਿਸ਼ਤਾ ਕੁਡੇ ਨੀ  ਜਿਵੇਂ ਹਵਾ ਨਾਲ ਸਾਹ ਹੀਰੀਏ

ਤੇਰੀ ਸੂਰਤ ਜੱਟਾ  ਵੇ  ਮੇਰੀ ਅੱਖਾਂ ਚ ਸਮੋਈ
ਜਿਨਾ ਸੋਹਣਾ ਮੈਨੂੰ ਲੱਗੇ ਹੋਰ ਲੱਗਦਾ ਨਾ ਕੋਈ
ਮੈਨੂੰ ਯਾਦ ਕਿੱਥੇ ਯਾਰਾ ਸੁਣੀ ਚੰਦਰ ਬਰਾਰ’ਆ
ਜਿਨਾ ਤੈਨੂੰ ਦੇਖ ਹੋਵਾ ਓਨੀ ਖੁਸ਼ ਕਦੋਂ ਹੋਈ

ਮੇਹੰਗਾ ਮੇਰਾ ਇਸ਼ਕ ਯਾਰਾ ਵੇ  ਤੇਰੇ ਵਾਸਤੇ free ਲੱਗਦਾ