Diljaani
Surjit Bhullar & Sudesh Kumari
5:10ਮੇਰੇ ਇਸ਼ਕ 'ਚ ਜਾ ਡੁੱਬਿਆ ਮੁੰਡਾ ਸੱਤ ਪੱਤਣਾਂ ਦਾ ਤਾਰੂ ਮੇਰੇ ਇਸ਼ਕ 'ਚ ਜਾ ਡੁੱਬਿਆ ਮੁੰਡਾ ਸੱਤ ਪੱਤਣਾਂ ਦਾ ਤਾਰੂ ਸਾਨੂੰ ਟਿਕਣ ਨਾ ਦਿੰਦੀ ਏ- ਸਾਨੂੰ ਟਿਕਣ ਨਾ ਦਿੰਦੀ ਏ, ਜਵਾਨੀ, ਪਹਿਲੇ ਤੋੜ ਦੀ ਦਾਰੂ ਮੇਰੇ ਇਸ਼ਕ 'ਚ ਜਾ ਡੁੱਬਿਆ ਮੁੰਡਾ ਸੱਤ ਪੱਤਣਾਂ ਦਾ ਤਾਰੂ ਦਿਲ ਚਾਹੁੰਦਾ ਏ ਤੇਰਾ ਪਿਆਰ, ਕੁੜੇ ਜਿੰਦ ਦੇਈਏ ਤੈਥੋਂ ਵਾਰ, ਕੁੜੇ ਦਿਲ ਚਾਹੁੰਦਾ ਏ ਤੇਰਾ ਪਿਆਰ, ਕੁੜੇ ਜਿੰਦ ਦੇਈਏ ਤੈਥੋਂ ਵਾਰ, ਕੁੜੇ ਤੇਰੇ ਇਸ਼ਕ ਦਾ ਹੋਇਆ ਬੁਖ਼ਾਰ, ਕੁੜੇ ਨੀ ਦੱਸ ਕਿਹੜਾ ਵੈਦ ਉਤਾਰੂ? ਮੇਰੇ ਇਸ਼ਕ 'ਚ ਜਾ ਡੁੱਬਿਆ- ਮੇਰੇ ਇਸ਼ਕ 'ਚ ਜਾ ਡੁੱਬਿਆ ਮੁੰਡਾ ਸੱਤ ਪੱਤਣਾਂ ਦਾ ਤਾਰੂ ਸਾਨੂੰ ਟਿਕਣ ਨਾ ਦਿੰਦੀ ਏ, ਜਵਾਨੀ, ਪਹਿਲੇ ਤੋੜ ਦੀ ਦਾਰੂ ਤੂੰ ਹੋਇਆ ਫਿਰਦੈਂ ਝੱਲਾ ਵੇ ਮੱਲੋਜੋਰੀ ਫੜ੍ਹਦੈਂ ਪੱਲਾ ਵੇ ਤੂੰ ਹੋਇਆ ਫਿਰਦੈਂ ਝੱਲਾ ਵੇ ਮੱਲੋਜੋਰੀ ਫੜ੍ਹਦੈਂ ਪੱਲਾ ਵੇ ਚੀਚੀ ਵਿੱਚ ਪਾਉਣੈਂ ਛੱਲਾ ਵੇ ਇਹ ਰੋਗ ਇਸ਼ਕ ਦਾ ਮਾਰੂ ਸਾਨੂੰ ਟਿਕਣ ਨਾ ਦਿੰਦੀ ਏ- ਸਾਨੂੰ ਟਿਕਣ ਨਾ ਦਿੰਦੀ ਏ, ਜਵਾਨੀ, ਪਹਿਲੇ ਤੋੜ ਦੀ ਦਾਰੂ ਮੇਰੇ ਇਸ਼ਕ 'ਚ ਜਾ ਡੁੱਬਿਆ ਮੁੰਡਾ ਸੱਤ ਪੱਤਣਾਂ ਦਾ ਤਾਰੂ ਡਰ ਜੱਗ ਦਾ ਦਿਲੋਂ ਭੁਲਾ ਲਾ ਨੀ ਜਿੱਥੇ ਮਰਜ਼ੀ ਤੂੰ ਅਜ਼ਮਾ ਲਾ ਨੀ ਡਰ ਜੱਗ ਦਾ ਦਿਲੋਂ ਭੁਲਾ ਲਾ ਨੀ ਜਿੱਥੇ ਮਰਜ਼ੀ ਤੂੰ ਅਜ਼ਮਾ ਲਾ ਨੀ Nizampuria Kala ਨੀ ਹੁਣ ਜਾਨ ਤੇਰੇ 'ਤੋਂ ਵਾਰੂ ਮੇਰੇ ਇਸ਼ਕ 'ਚ ਜਾ ਡੁੱਬਿਆ- ਮੇਰੇ ਇਸ਼ਕ 'ਚ ਜਾ ਡੁੱਬਿਆ ਮੁੰਡਾ ਸੱਤ ਪੱਤਣਾਂ ਦਾ ਤਾਰੂ ਸਾਨੂੰ ਟਿਕਣ ਨਾ ਦਿੰਦੀ ਏ, ਜਵਾਨੀ, ਪਹਿਲੇ ਤੋੜ ਦੀ ਦਾਰੂ ਮੈਂ ਹੋ ਗਈ ਤੇਰੀ ਮੁਰੀਦ, ਚੰਨਾ ਤੇਰੇ 'ਤੇ ਲਾਈ ਉਮੀਦ, ਚੰਨਾ ਮੈਂ ਹੋ ਗਈ ਤੇਰੀ ਮੁਰੀਦ, ਚੰਨਾ ਤੇਰੇ 'ਤੇ ਲਾਈ ਉਮੀਦ, ਚੰਨਾ ਰੱਬ ਵਰਗੀ ਤੇਰੀ ਦੀਦ, ਚੰਨਾ ਮੇਰਾ ਤੱਪਦਾ ਸੀਨਾ ਠਾਰੂ ਸਾਨੂੰ ਟਿਕਣ ਨਾ ਦਿੰਦੀ ਏ- ਸਾਨੂੰ ਟਿਕਣ ਨਾ ਦਿੰਦੀ ਏ, ਜਵਾਨੀ, ਪਹਿਲੇ ਤੋੜ ਦੀ ਦਾਰੂ ਮੇਰੇ ਇਸ਼ਕ 'ਚ ਜਾ ਡੁੱਬਿਆ ਮੁੰਡਾ ਸੱਤ ਪੱਤਣਾਂ ਦਾ ਤਾਰੂ ਸਾਨੂੰ ਟਿਕਣ ਨਾ ਦਿੰਦੀ ਏ, ਜਵਾਨੀ, ਪਹਿਲੇ ਤੋੜ ਦੀ ਦਾਰੂ ਮੇਰੇ ਇਸ਼ਕ 'ਚ ਜਾ ਡੁੱਬਿਆ ਮੁੰਡਾ ਸੱਤ ਪੱਤਣਾਂ ਦਾ ਤਾਰੂ