3,13
Pardeep Sran
2:58ਹੋ ਰੈਲੀਆਂ ਤੇ ਰੌਲੇਆਂ ਚ ਜਚਕੇ ਖੜੇ ਆ ਡਿਗੀਆਂ ਤੇ ਡੁੱਬਣਾਂ ਵਿੱਚ ਭਰੇ ਹੁੰਦੇ ਸੀ ਹਫਤੇ ਦੇ 6-6 ਦਿਨ ਯਾਰੀਆਂ ਪੂਗਾਈਆਂ Sunday ਬੇਬੇ ਬਾਪੂ ਕੋਲ ਘਰੇ ਹੁੰਦੇ ਸੀ Case ਪਰਸੋ ਸੀ ਪਿਆ ਕੱਲ ਬਾਹਰ ਆਇਆ ਮੈ ਅੱਜ ਮੱਚਦੀ ਮੰਡੀਰ ਆਪਣਾ ਹੋਰ ਸਾੜ ਟੀ ਦੱਸ ਜੇ ਕੋਈ supply ਕੱਢੋਣੀ ਮਿੱਠੀਏ ਨੀ ਅਸੀਂ College ਦੇ ਸਿਰ ਤੋਂ ਜਵਾਨੀ ਵਾਰਤੀ ਤੂੰ ਦੱਸ ਜੇ ਕੋਈ supply ਕੱਢੋਣੀ ਮਿੱਠੀਏ ਨੀ ਅਸੀਂ College ਦੇ ਸਿਰ ਤੋਂ ਜਵਾਨੀ ਵਾਰਤੀ ਹੋ ਵੱਜਦੇ ਸੀ ਵੱਜਦੇ ਨੇ ਰਹਿੰਦੇ ਵੱਜਦੇ ਸੋਹਣੀਏ salute ਮੇਰੀ ਕਾਲੀ car ਨੂੰ ਯਾਰੀ ਤੋਂ ਪਿਆਰੀ ਮੈਨੂੰ ਤੂੰ ਸੋਹਣੀਏ ਜਾਨ ਤੋਂ ਪਿਆਰੀ ਯਾਰੀ ਤੇਰੇ ਯਾਰ ਨੂੰ ਕੁਝ ਖੇਪਲ ਤੋਂ ਨਾਮ Sukh Lotey ਸੁਣੀਦਾ ਫੱਟੀ ਗੱਬਰੂ ਨੇ ਵੇਖ ਅਸਮਾਨੀ ਛੱਡਤੀ ਤੂੰ ਦੱਸ ਜੇ ਕੋਈ supply ਕੱਢੋਣੀ ਮਿੱਠੀਏ ਨੀ ਅਸੀਂ College ਦੇ ਸਿਰ ਤੋਂ ਜਵਾਨੀ ਵਾਰਤੀ ਤੂੰ ਦੱਸ ਜੇ ਕੋਈ supply ਕੱਢੋਣੀ ਮਿੱਠੀਏ ਨੀ ਅਸੀਂ College ਦੇ ਸਿਰ ਤੋਂ ਜਵਾਨੀ ਵਾਰਤੀ ਹੋ ਚਾਹਾ ਦੇ ਸ਼ੌਕੀਨ ਪਿੰਡੇ ਨੀ footie ਆ ਖੜਕੇ Glassy ਤੇ ਗੰਡਾਸੀ ਨਖਰੋ ਕਾਲਾ ਜਾਦੂ ਮੇਰੇ ਉੱਤੇ ਕਰੀ ਬੈਠਾ ਏ ਰੰਗ ਤੇਰਾ ਫਿੱਕਾ ਪਾਰਤਾਪੀ ਨਖਰੋ ਛੱਡ coffee cafe ਆਜਾ ਪਿੰਡ ਮੇਰੇ ਕੋਲ ਤੂੰ ਇੱਥੇ ਤੇਰੇ ਲਈ ਮੈ ਲੌਂਗ ਪਾ ਕੇ ਪੱਤੀ ਕਾਢਤੀ ਦੱਸ ਜੇ ਕੋਈ supply ਕੱਢੋਣੀ ਮਿੱਠੀਏ ਨੀ ਅਸੀਂ College ਦੇ ਸਿਰ ਤੋਂ ਜਵਾਨੀ ਵਾਰਤੀ ਤੂੰ ਦੱਸ ਜੇ ਕੋਈ supply ਕੱਢੋਣੀ ਮਿੱਠੀਏ ਨੀ ਅਸੀਂ College ਦੇ ਸਿਰ ਤੋਂ ਜਵਾਨੀ ਵਾਰਤੀ ਓ ਥੱਕ ਦੀਆਂ ਨਾਰਾਂ ਨਹੀਂਓ ਗੇੜੇ ਮਾਰਕੇ ਖੜ ਜੰਦੇ ਕੱਢ ਜਿਥੇ cuff ਆ ਚਾਢ਼ਕੇ ਵੈਲੀ ਹੋ ਹੋ ਲੰਘਦੇ ਆ ਪਹਿਰੇ ਸੋਹਣੀਏ ਬਾਂਹਾਂ ਵਿੱਚ ਲਿਸ਼ਕ ਦੇ ਕੜੇ ਸੋਹਣੀਏ ਹਵਾ ਤੇਰੇ ਵਿੱਚੋਂ ਮਾਲਵੇ ਦੀ ਝਲਕੇ ਸਾਡਾ ਦਿਲ ਜਿੱਤ ਲੈ ਕੋਈ ਸ਼ਹਿਰੀ ਨਾਰ ਕੀ ਦੱਸ ਜੇ ਕੋਈ supply ਕੱਢੋਣੀ ਮਿੱਠੀਏ ਨੀ ਅਸੀਂ College ਦੇ ਸਿਰ ਤੋਂ ਜਵਾਨੀ ਵਾਰਤੀ ਤੂੰ ਦੱਸ ਜੇ ਕੋਈ supply ਕੱਢੋਣੀ ਮਿੱਠੀਏ ਨੀ ਅਸੀਂ College ਦੇ ਸਿਰ ਤੋਂ ਜਵਾਨੀ ਵਾਰਤੀ ਵੱਜਦੇ ਸਲੂਟ ਹੁੰਦੀ ਬਾਈ ਬਾਈ ਆ ਦੱਸਾਂ ਹੁਣ ਤੈਨੂੰ ਵਾਰ ਵਾਰ ਕਿ ਤੂੰ ਦੱਸ ਜੇ ਕੋਈ supply ਕੱਢੋਣੀ ਮਿੱਠੀਏ ਨੀ ਅਸੀਂ College ਦੇ ਸਿਰ ਤੋਂ ਜਵਾਨੀ ਵਾਰਤੀ ਤੂੰ ਦੱਸ ਜੇ ਕੋਈ supply ਕੱਢੋਣੀ ਮਿੱਠੀਏ ਨੀ ਅਸੀਂ College ਦੇ ਸਿਰ ਤੋਂ ਜਵਾਨੀ ਵਾਰਤੀ