Mittraan Da Naa Chalda
Harjit Harman
4:17Surjit Bindrakhia, Atul Sharma, Shamsher Sandhu, Dev Tharika Wala, Gurnaam Rumana, Sajan Raikoti, Swarn Sivia Gill Surjit, Albela Brar, And Inder Pal Rana
ਮੋਢੇ ਤੋਂ ਤਿਲਕਦਾ ਜਾਵੇ ਸੱਤਾਰਾ ਵਾਲ ਖਾਵੇ ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ) ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ) ਦੁਪੱਟਾ ਤੇਰਾ ਸੱਤ ਰੰਗ ਦਾ ਚੋਬਰਾਂ ਨੂੰ ਬਡਾ ਤੜਪਾਵੇ ਤੇ ਸੀਨੇ ਅੱਗ ਲਾਵੇ ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ) ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ) ਦੁਪੱਟਾ ਤੇਰਾ ਸੱਤ ਰੰਗ ਦਾ ਓ ਸਖਿਯਾਂ ਚ ਰੇਹਣੀ ਤੂ ਰਾਣੀ ਬਣ ਕੇ ਓ ਸੱਥ ਵਿਚੋ ਲੰਗੇ ਪਟਰਾਨੀ ਬਣ ਕੇ ਓ ਸਖਿਯਾਂ ਚ ਰੇਹਣੀ ਤੂ ਰਾਣੀ ਬਣ ਕੇ ਸੱਥ ਵਿਚੋ ਲੰਗੇ ਪੱਟਰਾਨੀ ਬਣ ਕੇ ਪਿਂਗ ਅੰਬਰਾਂ ਦੇ ਵਿਚ ਇਹ ਪਾਵੇ ਨੀ ਜਦੋਂ ਲੈਹੇ ਰਾਵੇ ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ) ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ) ਦੁਪੱਟਾ ਤੇਰਾ ਸੱਤ ਰੰਗ ਦਾ ਕਿਹਂਦੇ ਨੇ ਜਵਾਨੀ ਹੁੰਦੀ ਭੁੱਖੀ ਪਿਆਰ ਦੀ ਉਹ ਤਾਂਗ ਇਹਨੂੰ ਰਹੇ ਸਦਾ ਦਿਲਦਾਰ ਦੀ ਕਿਹਂਦੇ ਨੇ ਜਵਾਨੀ ਹੁੰਦੀ ਭੁੱਖੀ ਪਿਆਰ ਦੀ ਤਾਂਗ ਇਹਨੂੰ ਰਹੇ ਸਦਾ ਦਿਲਦਾਰ ਦੀ ਸੱਜਣਾ ਨੂ ਪਿਯਾ ਏਹ ਬੁਲਾਵੇ ਨਾ ਭੋਰਾ ਸ਼ਰਮਾਵੇ ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ) ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ) ਦੁਪੱਟਾ ਤੇਰਾ ਸੱਤ ਰੰਗ ਦਾ ਦਾਣਾ ਦਾਣਾ ਦਾਣਾ ਦੁਪਟੇਯਾ ਸੱਚ ਦੱਸ ਵੇ ਦੁਪਟੇਯਾ ਸੱਚ ਦੱਸ ਵੇ ਮੇਹ ਕਿਹੜੇ ਪਿੰਡ ਨੂੰ ਮੁਕਲਾਵੈ ਜਾਨਾ ਦੁਪਟੇਯਾ ਸੱਚ ਦੱਸ ਵੇ ਮੇਹ ਕਿਹੜੇ ਪਿੰਡ ਨੂੰ ਮੁਕਲਾਵੈ ਜਾਨਾ ਦੁਪਟੇਯਾ ਸੱਚ ਦੱਸ ਵੇ ਮੇਹ ਕਿਹੜੇ ਪਿੰਡ ਨੂੰ ਮੁਕਲਾਵੈ ਜਾਨਾ ਹੋ ਹਿਰਨਾ ਨੇ ਤੌਰ ਹੈ ਉਧਾਰੀ ਤੇਤੋਂ ਮੰਗੀ ਮਾਂ ਪਿਯਾ ਦੀ ਜਾਣ ਨੀ ਤੂ ਸੂਲੀ ਉੱਤੇ ਟੰਗੀ ਹਿਰਨਾ ਨੇ ਤੌਰ ਹੈ ਉਧਾਰੀ ਤੇਤੋਂ ਮੰਗੀ ਮਾਂ ਪਿਯਾ ਦੀ ਜਾਣ ਨੀ ਤੂ ਸੂਲੀ ਉੱਤੇ ਟੰਗੀ ਕਿੱਤੇ ਚਨ ਨਾ ਕੋਈ ਨਵਾ ਹੀ ਚੱਡਾਵੇ ਕਸੂਤਾ ਜੱਬ ਪਾਵੇ ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ) ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ) ਦੁਪੱਟਾ ਤੇਰਾ ਸੱਤ ਰੰਗ ਦਾ ਸੰਧੂ ਦੇਖ ਹੋਯਾ ਨੀ ਸ਼ਦਾਈ ਫਿਰਦਾ ਫੋਟੋ ਤੇਰੀ ਬੱਟੂਏ ਚ ਪਾਈ ਫਿਰਦਾ ਸੰਧੂ ਦੇਖ ਹੋਯਾ ਨੀ ਸ਼ਦਾਈ ਫਿਰਦਾ ਫੋਟੋ ਤੇਰੀ ਬੱਟੂਏ ਚ ਪਾਈ ਫਿਰਦਾ ਗੀਤ ਤੇਰੀ ਹੀ ਦੁਪੱਟੇ ਦੇ ਓ ਗਾਵੈ ਨੀ ਜਿੰਦ ਤੜਪਾਵੈ ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ) ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ) ਦੁਪੱਟਾ ਤੇਰਾ ਸੱਤ ਰੰਗ ਦਾ ਮੋਢੇ ਤੋਂ ਤਿਲਕਦਾ ਜਾਵੇ ਸੱਤਾਰਾ ਵਾਲ ਖਾਵੇ ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ) ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ) ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ) ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ) ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ) ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ) ਦੁਪੱਟਾ ਤੇਰਾ ਸੱਤ ਰੰਗ ਦਾ