Tera Yaar Bolda
Surjit Bindrakhia, Atul Sharma, Dj Sonu Dhillon, And Shamsher Singh Sandhu
4:58ਸੋਹਣੀ ਲੱਗਦੀ ਤੂ ਸਾਰੇਯਾ ਤੋਹ ਵੱਖ ਨੀ ਸਾਰੇ ਮੁੰਡੇਯਾ ਦੀ ਤੇਰੇ ਉੱਤੇ ਅੱਖ ਨੀ ਤੇਰਾ ਝੂਟੇ ਖਾਂਦਾ ਲੱਕ ਨੀ (ਈਈਈਈਈਈ) ਲੱਕ ਟੂਨੂ ਟੂਨੂ ਲੱਕ ਟੂਨੂ ਟੂਨੂ ਲੱਕ ਟੂਨੂ ਟੂਨੂ ਲੱਕ ਟੂਨੂ ਟੂਨੂ ਤੇਰਾ ਝੂਟੇ ਖਾਂਦਾ ਲੱਕ ਨੀ (ਈਈਈਈਈਈ) ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਸੂਬਾ ਜਾਪੁ ਦੀ ਆ ਕਲੀ ਕਿਸੇ ਬਾਘ ਦੀ ਨੀ ਕਲੀ ਕਿਸੇ ਬਾਘ ਸ਼ਾਮੀ ਜਾਪੁ ਦੀ ਆ ਬੋਤਲ ਸ਼ਰਾਬ ਦੀ ਤੂ ਬੋਤਲ ਸ਼ਰਾਬ ਦੀ ਨੀ ਕੁੜੀਏ ਸ਼ਰਾਬ ਰੰਗੀਏ ਪੇਗ ਤੇਰੇ ਨੈਨਾ ਚੋ ਲੌਣਾ ਕੁੜੀਏ ਸ਼ਰਾਬ ਰੰਗੀਏ ਪੇਗ ਤੇਰੇ ਨੈਨਾ ਚੋ ਲੌਣਾ ਸੂਬਾ ਜਾਪੁ ਦੀ ਆ ਕਲੀ ਕਿਸੇ ਬਾਘ ਦੀ. ਸ਼ਾਮੀ ਜਾਪੁ ਦੀ ਆ ਬੋਤਲ ਸ਼ਰਾਬ ਦੀ ਦਿਲ ਕਰੇ ਤੈਨੂੰ ਪੀਲਾ ਘੱਟ ਘੱਟ ਨੀ ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਤੇਰਾ ਝੂਟੇ ਖਾਂਦਾ ਲੱਕ ਨੀ (ਈਈਈਈਈਈ) ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਨੀ ਜਦੋ ਤੋਂ ਵਟਾਇਆ ਛੱਲੈ ਮੁੰਦੀਯਾ ਹਾਏ ਨੀ ਛੱਲੈ ਮੁੰਦੀਯਾ ਗੱਲਾ ਪਿੰਡਾ ਤੇ ਸ਼ਿਹਰਾ ਵਿਚ ਹੁੰਦੀਯਾ ਹਾਏ ਨੀ ਗੱਲਾਂ ਹੁੰਦੀਆਂ ਨੀ ਤੇਰੇ ਮੇਰੀ ਇਕ ਜਿੰਦੜੀ ਭਾਵੇਂ ਵੇਖਣ ਨੂੰ ਦੋ ਲੱਗਦੇ ਤੇਰੇ ਮੇਰੀ ਇਕ ਜਿੰਦੜੀ ਭਾਵੇਂ ਵੇਖਣ ਨੂੰ ਦੋ ਲੱਗਦੇ ਨੀ ਤੂੰ ਜਦੋ ਤੋਂ ਵਟਾਇਆ ਛੱਲੈ ਮੁੰਦੀਯਾ ਗੱਲਾ ਪਿੰਡਾ ਤੇ ਸ਼ਿਹਰਾ ਵਿਚ ਹੁੰਦੀਯਾ ਤੂਹੀ ਦੱਸ ਗੱਲ ਕੱਚ ਹੈ ਯਾ ਪੱਕ ਨੀ ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਤੇਰਾ ਝੂਟੇ ਖਾਂਦਾ ਲਕ ਨੀ (ਈਈਈਈਈਈ) ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਬੌਤਾ ਸੰਧੂ ਨੂ ਤੁੰ ਹੁਣ ਤੜਫਾਈ ਨਾ ਹਾਏ ਨੀ ਤੜਫਾਈ ਨਾ ਪਾਕੇ ਪ੍ਯਾਰ ਲਮਾ ਲਾਰਾ ਹੁਣ ਲਾਈ ਨਾ ਹਾਏ ਨੀ ਲਾਰਾ ਲਾਈ ਨਾ ਹੱਸਦੀ ਨੇ ਦਿਲ ਮੰਗੇਯਾ ਅੱਸੀ ਕੱਟਕੇ ਤਲੀ ਦੇ ਉੱਤੇ ਤੱਰਤਾ ਹੱਸਦੀ ਨੇ ਦਿਲ ਮੰਗੇਯਾ ਅੱਸੀ ਕੱਟਕੇ ਤਲੀ ਦੇ ਉੱਤੇ ਤੱਰਤਾ ਬੌਤਾ ਸੰਧੂ ਨੂ ਤੁੰ ਹੁਣ ਤੜਫਾਈ ਨਾ ਪਾਕੇ ਪ੍ਯਾਰ ਲਮਾ ਲਾਰਾ ਹੁਣ ਲਾਈ ਨਾ ਤੇਰੇ ਇਸ਼ਕ਼ੇ ਨੇ ਲਯਾ ਹੋਰ ਪੱਟ ਨੀ (ਈਈਈਈਈਈ) ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਤੇਰਾ ਝੂਟੇ ਖਾਂਦਾ ਲੱਕ ਨੀ (ਈਈਈਈਈਈ) ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਸੋਹਣੀ ਲੱਗਦੀ ਤੂ ਸਾਰੇਯਾ ਤੋਹ ਵੱਖ ਨੀ ਸਾਰੇ ਮੁੰਡੇਯਾ ਦੀ ਤੇਰੇ ਉੱਤੇ ਅੱਖ ਨੀ ਤੇਰਾ ਝੂਟੇ ਖਾਂਦਾ ਲੱਕ ਨੀ (ਈਈਈਈਈਈ) ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਕਿੱਥੇ ਟੁੱਟ ਨਾ ਜਾਏ ਤੇਰਾ ਲੱਕ ਨੀ (ਈਈਈਈਈਈ) ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਸਾਰੇ ਮੁੰਡੇਯਾ ਦੀ ਤੇਰੇ ਉੱਤੇ ਅੱਖ ਨੀ (ਈਈਈਈਈਈ) ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਆਜਾ Bindrakhia ਨਾਲ ਨੱਚ ਨੀ (ਈਈਈਈਈਈ) ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਤੇਰਾ ਝੂਟੇ ਖਾਂਦਾ ਲੱਕ ਨੀ (ਈਈਈਈਈਈ) ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਤੇਰਾ ਝੂਟੇ ਖਾਂਦਾ ਲੱਕ ਨੀ (ਈਈਈਈਈਈ) ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ