Notice: file_put_contents(): Write of 747 bytes failed with errno=28 No space left on device in /www/wwwroot/muzbon.net/system/url_helper.php on line 265
Surjit Bindrakhia, Atul Sharma, Dj Sonu Dhillon, And Shamsher Singh Sandhu - Dupatta Tera | Скачать MP3 бесплатно
Dupatta Tera

Dupatta Tera

Surjit Bindrakhia, Atul Sharma, Dj Sonu Dhillon, And Shamsher Singh Sandhu

Длительность: 4:13
Год: 2013
Скачать MP3

Текст песни

ਮੋਢੇ ਤੋਂ ਤਿਲਕਦਾ ਜਾਵੇ
ਤਿਲਕਦਾ ਜਾਵੇ, ਤਿਲਕਦਾ ਜਾਵੇ
ਮੋਢੇ ਤੋਂ ਤਿਲਕਦਾ ਜਾਵੇ
ਸੱਤਾਰਾ ਵਾਲ ਖਾਵੇ
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
ਦੁਪੱਟਾ ਤੇਰਾ ਸੱਤ ਰੰਗ ਦਾ
ਮੁੰਡੇਆਂ ਨੂੰ ਬਡਾ ਤੜਪਾਵੇ
ਨੀ  ਸੀਨੇ ਅੱਗ ਲਾਵੇ
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
ਦੁਪੱਟਾ ਤੇਰਾ ਸੱਤ ਰੰਗ ਦਾ

ਓ ਸਖਿਯਾਂ ਚ ਰੇਹਣੀ ਤੂ ਰਾਣੀ ਬਣ ਕੇ
ਓ ਸੱਥ ਵਿਚੋ ਲੰਗੇ ਪੱਟਰਾਨੀ  ਬਣ ਕੇ
ਓ ਸਖਿਯਾਂ ਚ ਰੇਹਣੀ ਤੂ ਰਾਣੀ ਬਣ ਕੇ
ਸੱਥ ਵਿਚੋ ਲੰਗੇ ਪੱਟਰਾਨੀ ਬਣ ਕੇ
ਪਿਂਗ ਅੰਬਰਾਂ ਦੇ ਵਿਚ ਇਹ ਪਾਵੇ ਨੀ ਜਦੋਂ ਲੈਹੇ ਰਾਵੇ
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
ਦੁਪੱਟਾ ਤੇਰਾ ਸੱਤ ਰੰਗ ਦਾ

ਕਿਹਂਦੇ ਨੇ ਜਵਾਨੀ ਹੁੰਦੀ ਭੁੱਖੀ  ਪਿਆਰ ਦੀ
ਤਾਂਗ ਇਹਨੂੰ ਸਦਾ ਰਹੇ ਦਿਲਦਾਰ ਦੀ
ਤਾਈਆਂ ਤਾਈਆਂ ਤਾਈਆਂ ਹੜੀਪਾ
ਤਾਈਆਂ ਤਾਈਆਂ ਤਾਈਆਂ ਦੁਪੱਟਾ ਉਤੇ ਮੋਰਨਿਯਾ
ਦੱਸ ਕੇਹੜੇ ਸ਼ੋਂਕ ਨੂੰ ਪਾਈਆਂ
ਦੁਪੱਟਾ ਉਤੇ ਮੋਰਨਿਯਾ, ਦੱਸ ਕੇਹੜੇ ਸ਼ੋਂਕ ਨੂੰ ਪਾਈਆਂ
ਕਿਹਂਦੇ ਨੇ ਜਵਾਨੀ ਹੁੰਦੀ ਭੁੱਕੀ ਪਿਆਰ ਦੀ
ਤਾਂਗ ਇਹਨੂੰ ਸਦਾ ਰਹੇ ਦਿਲਦਾਰ ਦੀ
ਸੱਜਣਾ ਨੂ ਪਿਯਾ ਏਹ ਬੁਲਾਵੇ ਨਾ ਭੋਰਾ ਸ਼ਰਮਾਵੇ
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
ਦੁਪੱਟਾ ਤੇਰਾ ਸੱਤ ਰੰਗ ਦਾ

ਹਿਰਨਾ ਨੇ ਤੌਰ ਹੈ ਉਧਾਰੀ ਤੇਤੋਂ ਮੰਗੀ
ਮਿਤਰਾਂ ਦੀ ਜਾਣ ਨੀ ਤੂ ਸੂਲੀ ਉੱਤੇ ਟੰਗੀ
ਹੋ ਟਾਣਾ ਟਾਣਾ ਟਾਣਾ (ਹੜਿੱਪਾ) ਟਾਣਾ ਟਾਣਾ ਟਾਣਾ
ਦੁਪਟੇਯਾ ਸੱਚ ਦੱਸ ਵੇ
ਦੁਪਟੇਯਾ ਸੱਚ ਦੱਸ ਵੇ
ਮੇਹ ਕਿਹੜੇ ਪਿੰਡ ਨੂੰ ਮੁਕਲਾਵੈ ਜਾਨਾ
ਦੁਪਟੇਯਾ ਸੱਚ ਦੱਸ ਵੇ
ਮੇਹ ਕਿਹੜੇ ਪਿੰਡ ਨੂੰ ਮੁਕਲਾਵੈ ਜਾਨਾ
ਹੋ ਹਿਰਨਾ ਨੇ ਤੌਰ ਹੈ ਉਧਾਰੀ ਤੇਤੋਂ ਮੰਗੀ
ਮਿਤਰਾਂ ਦੀ ਜਾਣ ਨੀ ਤੂ ਸੂਲੀ ਉੱਤੇ ਟੰਗੀ
ਕਿੱਤੇ ਚਨ ਨਾ ਕੋਈ ਨਵਾ ਹੀ ਚੱਡਾਵੇ
ਕਸੂਤਾ ਜੱਬ ਪਾਵੇ
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
ਦੁਪੱਟਾ ਤੇਰਾ ਸੱਤ ਰੰਗ ਦਾ

ਸੰਧੂ ਦੇਖ ਹੋਯਾ ਨੀ ਸ਼ਦਾਈ  ਫਿਰਦਾ
ਫੋਟੋ ਤੇਰੀ ਬੱਟੂਏ ਚਾ ਪਾਈ ਫਿਰਦਾ
ਸੰਧੂ ਦੇਖ ਹੋਯਾ ਨੀ ਸ਼ਦਾਈ  ਫਿਰਦਾ
ਫੋਟੋ ਤੇਰੀ ਬੱਟੂਏ ਚਾ ਪਾਈ ਫਿਰਦਾ
ਗੀਤ ਤੇਰੀ ਹੀ ਦੁਪੱਟੇ ਦੇ ਓ ਗਾਵੈ
ਨੀ ਮਨ ਲਾਲਚਾਵੇ
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
ਦੁਪੱਟਾ ਤੇਰਾ ਸੱਤ ਰੰਗ ਦਾ
ਮੋਢੇ ਤੋਂ ਤਿਲਕਦਾ ਜਾਵੇ
ਤਿਲਕਦਾ ਜਾਵੇ
ਤਿਲਕਦਾ ਜਾਵੇ

ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਸੱਜਣਾ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਸੱਜਣਾ)
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ
ਦੁਪੱਟਾ ਤੇਰਾ ਸੱਤ ਰੰਗ ਦਾ