Tera Yaar Bolda
Surjit Bindrakhia, Atul Sharma, Dj Sonu Dhillon, And Shamsher Singh Sandhu
4:58ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਦਿਲ ਕਾਲੇ ਨੇ ਤੇ ਸੂਰਤਾਂ ਪ੍ਯਾਰੀਆਂ ਦਿਲ ਕਾਲੇ ਨੇ ਤੇ ਸੂਰਤਾਂ ਪ੍ਯਾਰੀਆਂ ਕੱਚੇ ਤੰਦਾਂ ਜਹੀਆਂ ਅੱਜ ਕੱਲ ਯਾਰੀਆਂ ਕੱਚੇ ਤੰਦਾਂ ਜਹੀਆਂ ਅੱਜ ਕੱਲ ਯਾਰੀਆਂ ਪਾ ਕੇ ਚੋਗ ਪਿਛੋਂ ਮਾਰਦੇ ਨੇ ਤਾੜੀਆਂ ਪਾ ਕੇ ਚੋਗ ਪਿਛੋਂ ਮਾਰਦੇ ਨੇ ਤਾੜੀਆਂ ਕੱਚੇ ਤੰਦਾਂ ਜਹੀਆਂ ਅੱਜ ਕੱਲ ਯਾਰੀਆਂ ਕੱਚੇ ਤੰਦਾਂ ਜਹੀਆਂ ਅੱਜ ਕੱਲ ਯਾਰੀਆਂ ਓ ਓ ਓ ਓ ਓ ਓ ਪੀੜ ਪੈਂਦੇ ਜਦੋਂ ਲੇਂਦੇ ਯਾਰ ਸਾਰ ਨਾ ਹਾਏ, ਪਿਹਲਾਂ ਵਾਲਾ ਹੁਣ ਯਾਰਾਂ ਚ ਪ੍ਯਾਰ ਨਾ ਪਿਹਲਾਂ ਵਾਲਾ ਹੁਣ ਯਾਰਾਂ ਚ ਪ੍ਯਾਰ ਨਾ ਆਵੇ ਸਮਝ ਨਾ ਕਦੋ ਮੱਤਾਂ ਮਾਰੀਆਂ ਆਵੇ ਸਮਝ ਨਾ ਆਵੇ ਸਮਝ ਨਾ ਕਦੋ ਮੱਤਾਂ ਮਾਰੀਆਂ ਕੱਚੇ ਤੰਦਾਂ ਜਹਿਯਾ ਅੱਜ ਕੱਲ ਕੱਚੇ ਤੰਦਾਂ ਜਹਿਯਾ ਅੱਜ ਕੱਲ ਯਾਰੀਆਂ ਪਾ ਕੇ ਚੋਗ ਪਿਛੋਂ ਮਾਰਦੇ ਨੇ ਤਾੜੀਆਂ ਕੱਚੇ ਤੰਦਾਂ ਜਹੀਆਂ ਅੱਜ ਕੱਲ ਯਾਰੀਆਂ ਦਿਲ ਕਾਲੇ ਨੇ ਤੇ ਸੂਰਤਾਂ ਪ੍ਯਾਰੀਆਂ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਯਾਰੀ ਪਿਛੇ ਰਾਂਝੇ ਕੰਨ ਪੜਵਾਏ ਸੀ ਮਹੀਵਾਲ ਨੇ ਵੀ ਪੱਟ ਚੀਰ ਵਾਏ ਸੀ ਮਹੀਵਾਲ ਨੇ ਵੀ ਪੱਟ ਚੀਰ ਵਾਏ ਸੀ ਉਹ੍ਦੋਂ ਯਾਰੀਆਂ ਸੀ ਬਹੁਤ ਹੀ ਨਿਯਾਰੀਆਂ ਉਹ੍ਦੋਂ ਯਾਰੀਆਂ ਉਹ੍ਦੋਂ ਯਾਰੀਆਂ ਸੀ ਬਹੁਤ ਹੀ ਨਿਯਾਰੀਆਂ ਕੱਚੇ ਤੰਦਾਂ ਜਹੀਆਂ ਅੱਜ ਕੱਲ ਕੱਚੇ ਤੰਦਾਂ ਜਹੀਆਂ ਅੱਜ ਕੱਲ ਯਾਰੀਆਂ ਪਾ ਕੇ ਚੋਗ ਪਿਛੋਂ ਮਾਰਦੇ ਨੇ ਤਾੜੀਆਂ ਕੱਚੇ ਤੰਦਾਂ ਜਹੀਆਂ ਅੱਜ ਕੱਲ ਯਾਰੀਆਂ ਦਿਲ ਕਾਲੇ ਨੇ ਤੇ ਸੂਰਤਾਂ ਪ੍ਯਾਰੀਆਂ ਬਿੰਦ੍ਰਖੀਏ ਨੇ ਇਸ਼੍ਕ਼ ਵੀ ਕੀਤਾ ਸੀ ਹਾਏ ਹੋਯਾ ਇਸ਼ਕ਼ੇ ਦੇ ਵਿਚ ਫੀਤਾ ਫੀਤਾ ਸੀ ਹੋਯਾ ਇਸ਼ਕ਼ੇ ਦੇ ਵਿਚ ਫੀਤਾ ਫੀਤਾ ਸੀ ਏਸ ਬੰਨਜ ਚ ਬਹੁਤ ਨੇ ਖ੍ਵਾਰੀਯਾ. ਏਸ ਬੰਨਜ ਚ ਏਸ ਬੰਨ ਜ ਚ ਬਹੁਤ ਨੇ ਖ੍ਵਾਰੀਯਾ ਕੱਚੇ ਤੰਦਾਂ ਜਹੀਆਂ ਅੱਜ ਕੱਲ ਕੱਚੇ ਤੰਦਾਂ ਜਹੀਆਂ ਅੱਜ ਕੱਲ ਯਾਰੀਆਂ ਪਾ ਕੇ ਚੋਗ ਪਿਛੋਂ ਮਾਰਦੇ ਨੇ ਤਾੜੀਆਂ ਕੱਚੇ ਤੰਦਾਂ ਜਹੀਆਂ ਅੱਜ ਕੱਲ ਯਾਰੀਆਂ ਨੀ ਦਿਲ ਕਾਲੇ ਨੇ ਤੇ ਸੂਰਤਾਂ ਪ੍ਯਾਰੀਆਂ ਪਿੰਡਾਂ ਆ ਵਿਚ ਓ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਰੂੜਾ ਹੰਜੂ ਹੋਕੇ ਦੇ ਗਿਆ ਸੱਜਣਾ ਪਾਕੇ ਪਿਆਰ ਗੂੜਾ ਵੇ ਰਾਤੀ ਰੋਂਦੀ ਦਾ ਪਿੱਜ ਗਿਆ ਲਾਲ ਪੰਗੂੜਾ ਵੇ ਰਾਤੀ ਰੋਂਦੀ ਦਾ ਪਿੱਜ ਗਿਆ ਲਾਲ ਪੰਗੂੜਾ ਵੇ ਰਾਤੀ ਰੋਂਦੀ ਦਾ ਆਵੇ ਸੰਧੂ ਮਨਾਰਪੁਰੇ ਵਾਲਿਆਂ ਪਾ ਕੇ ਪ੍ਯਾਰ ਜੇੜਾ ਚੰਡੀਗੜ੍ਹ ਲਾ ਲੇਆ ਪਾ ਕੇ ਪ੍ਯਾਰ ਜੇੜਾ ਚੰਡੀਗੜ੍ਹ ਲਾ ਲੇਆ ਸਾਨੂ ਡੋਬ ਕੇ ਤੂ ਆਪ ਲਾਵੇ ਤਾਰੀਆ ਸਾਨੂ ਡੋਬ ਕੇ ਸਾਨੂ ਡੋਬ ਕੇ ਤੂ ਆਪ ਲਾਵੇ ਤਾਰੀਆ ਕੱਚੇ ਤੰਦਾਂ ਜਹੀਆਂ ਅੱਜ ਕੱਲ ਕੱਚੇ ਤੰਦਾਂ ਜਹੀਆਂ ਅੱਜ ਕੱਲ ਯਾਰੀਆਂ ਪਾ ਕੇ ਚੋਗ ਪਿਛੋਂ ਮਾਰਦੇ ਨੇ ਤਾੜੀਆਂ ਕੱਚੇ ਤੰਦਾਂ ਜਹੀਆਂ ਅੱਜ ਕੱਲ ਯਾਰੀਆਂ ਦਿਲ ਕਾਲੇ ਨੇ ਤੇ ਸੂਰਤਾਂ ਪ੍ਯਾਰੀਆਂ